Posted inChandigarh
Karan Aujla ਦੇ ਲਾਈਵ ਸ਼ੋਅ ’ਚ ਹੰਗਾਮਾ: ਪ੍ਰਸ਼ੰਸਕ ਨੇ ਸਟੇਜ ’ਤੇ ਸੁੱਟੀ ਜੈਕੇਟ, ਗੁੱਸਾ ਆਊਟ ਆਫ਼ ਕੰਟਰੋਲ!
ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਕਰਨ ਔਜਲਾ ਆਪਣੇ ਆਸਟਰੇਲੀਆ ਦੌਰੇ ਦੇ ‘ਪੀ-ਪੌਪ ਕਲਚਰ ਟੂਰ’ ਦੌਰਾਨ ਇੱਕ ਅਣਸੁਖਾਵੀਂ ਘਟਨਾ ਕਾਰਨ ਚਰਚਾ ਵਿੱਚ ਹਨ। ਐਡਿਲੇਡ ’ਚ ਕਰਵਾਏ ਲਾਈਵ ਸ਼ੋਅ ਦੌਰਾਨ ਇੱਕ ਫੈਨ ਵੱਲੋਂ ਸਟੇਜ ’ਤੇ ਜੈਕਟ ਸੁੱਟਣ ਤੋਂ ਬਾਅਦ ਗਾਇਕ ਨੇ…




























