ED Cyber Fraud Case: 30,000 ਕਰੋੜ ਰੁਪਏ ਦੇ ਦੇਸ਼-ਵਿਆਪੀ ਸਾਈਬਰ ਠੱਗੀ ਮਾਮਲੇ ’ਚ ਈਡੀ ਵੱਲੋਂ 2 ਕਾਬੂ

ED Cyber Fraud Case: 30,000 ਕਰੋੜ ਰੁਪਏ ਦੇ ਦੇਸ਼-ਵਿਆਪੀ ਸਾਈਬਰ ਠੱਗੀ ਮਾਮਲੇ ’ਚ ਈਡੀ ਵੱਲੋਂ 2 ਕਾਬੂ

ਮੁੰਬਈ : ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੇਸ਼ ਭਰ ਵਿੱਚ ਫੈਲੇ 30,000 ਕਰੋੜ ਰੁਪਏ ਦੇ ਵਿਸ਼ਾਲ ਸਾਈਬਰ ਠੱਗੀ ਅਤੇ ‘ਡਿਜੀਟਲ ਅਰੈਸਟ’ ਮਨੀ ਲਾਂਡਰਿੰਗ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਦੇ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ…
Canada Fake Currency: ਪੁਲੀਸ ਨੇ ਨਕਲੀ ਕਰੰਸੀ, ਬੰਦੂਕਾਂ ਅਤੇ ਨਸ਼ਿਆਂ ਦੀ ਖੇਪ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

Canada Fake Currency: ਪੁਲੀਸ ਨੇ ਨਕਲੀ ਕਰੰਸੀ, ਬੰਦੂਕਾਂ ਅਤੇ ਨਸ਼ਿਆਂ ਦੀ ਖੇਪ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ’ਚ ਕੇਂਦਰੀ ਪੁਲੀਸ ਨੇ ਕੈਲੋਨਾ ਦੇ ਇੱਕ ਘਰ ਦੀ ਤਲਾਸ਼ੀ ਮੌਕੇ ਉੱਥੋਂ 20 ਹਜ਼ਾਰ ਡਾਲਰ ਦੇ ਨਕਲੀ ਕਰੰਸੀ ਨੋਟ, ਦਰਜਨ ਤੋਂ ਵੱਧ ਮਾਰੂ ਹਥਿਆਰ ਅਤੇ ਕਈ ਕਿਸਮਾਂ ਦੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਘਰ ਦੀਆਂ…
India China Talks: ਸਰਹੱਦੀ ਵਿਵਾਦ ਸੁਲਝਾਉਣ ਲਈ Ajit Doval ਦਾ ਚੀਨ ਦੌਰਾ ਅੱਜ

India China Talks: ਸਰਹੱਦੀ ਵਿਵਾਦ ਸੁਲਝਾਉਣ ਲਈ Ajit Doval ਦਾ ਚੀਨ ਦੌਰਾ ਅੱਜ

ਨਵੀਂ ਦਿੱਲੀ : ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਮਵਾਰ ਨੂੰ ਪੇਈਚਿੰਗ ਪੁੱਜਣਗੇ, ਜਿੱਥੇ ਉਹ ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਅਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧ ਵਾਂਗ ਯੀ ਨਾਲ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ…
Punjab Government Appoints New VCs: ਪੰਜਾਬ ਸਰਕਾਰ ਵੱਲੋਂ ਦੋ ਨਵੇਂ ਵਾਈਸ ਚਾਂਸਲਰ ਨਿਯੁਕਤ

Punjab Government Appoints New VCs: ਪੰਜਾਬ ਸਰਕਾਰ ਵੱਲੋਂ ਦੋ ਨਵੇਂ ਵਾਈਸ ਚਾਂਸਲਰ ਨਿਯੁਕਤ

ਚੰਡੀਗੜ੍ਹ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਨਵੇਂ ਵਾਈਸ ਚਾਂਸਲਰ ਡਾ.ਰਾਜਿੰਦਰ ਕੁਮਾਰ ਬਾਂਸਲ ਹੋਣਗੇ ਜਦੋਂ ਕਿ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ’ਵਰਸਿਟੀ ਜਲੰਧਰ ਦੇ ਨਵੇਂ ਵਾਈਸ ਚਾਂਸਲਰ ਡਾ.ਅਰਵਿੰਦ ਕੁਮਾਰ ਬਾਂਸਲ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਤਿੰਨ-ਤਿੰਨ…
FIH Women Hockey World Cup: ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਵਿਚੋਂ ਬਾਹਰ

FIH Women Hockey World Cup: ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਵਿਚੋਂ ਬਾਹਰ

ਐਮਸਟਲਵੀਨ : ਨੀਦਰਲੈਂਡਜ਼ ਦੇ ਐਮਸਟਲਵੀਨ ਵਿੱਚ ਖੇਡੇ ਗਏ ਐਫ ਆਈ ਐਚ ਮਹਿਲਾ ਹਾਕੀ ਵਿਸ਼ਵ ਕੱਪ ਦੇ ਆਪਣੇ ਆਖਰੀ ਦੂਜੇ ਦੌਰ ਦੇ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਦਾ ਆਸਟਰੇਲੀਆ ਨਾਲ ਮੈਚ ਡਰਾਅ ਰਿਹਾ ਜਿਸ ਕਾਰਨ ਭਾਰਤੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ…
Thom Gicquel-Delphine Delrue ਦੀ ਜੋੜੀ ਅਤੇ Alex Lanier ਫਰਾਂਸ ਦੇ ਪਹਿਲੇ World Champion

Thom Gicquel-Delphine Delrue ਦੀ ਜੋੜੀ ਅਤੇ Alex Lanier ਫਰਾਂਸ ਦੇ ਪਹਿਲੇ World Champion

ਨਵੀਂ ਦਿੱਲੀ : ਥੌਮ ਜਿਕੁਐਲ ਅਤੇ ਡੈਲਫਿਨ ਡੈਲਰਿਊ ਦੀ ਮਿਕਸਡ ਡਬਲਜ਼ ਜੋੜੀ ਅਤੇ ਪੁਰਸ਼ ਸਿੰਗਲਜ਼ ਖਿਡਾਰੀ ਐਲਿਕਸ ਲੇਨੀਅਰ ਅੱਜ ਇੱਥੇ ਫਰਾਂਸ ਦੇ ਪਹਿਲੇ ਅਜਿਹੇ ਬੈਡਮਿੰਟਨ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਆਲਮੀ ਚੈਂਪੀਅਨ ਦਾ ਖ਼ਿਤਾਬ ਜਿੱਤਿਆ ਹੈ। ਸਾਲ 2009 ਵਿੱਚ ਪੀ…
Guinea Garbage Landslide: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਮੌਤਾਂ

Guinea Garbage Landslide: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਮੌਤਾਂ

ਕਾਨਾਕਰੀ : ਪੱਛਮੀ ਅਫਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕਾਨਾਕਰੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ 30 ਜਣਿਆਂ ਦੀ ਮੌਤ ਹੋ ਗਈ। ਇੱਥੇ ਰਾਤ ਭਰ ਮੀਂਹ ਪੈਂਦਾ ਰਿਹਾ ਤੇ ਭਾਰੀ ਮੀਂਹ ਕਾਰਨ ਦਰ ਅਸਲਾਮ ਕੂੜੇ ਦਾ ਡੰਪ ਨਾਲ ਲੱਗਦੇ ਘਰਾਂ ਉੱਤੇ ਆ…
ਗੈਂਗਸਟਰ Goldy Brar ਵੱਲੋਂ Hardeep Singh Nijjar ਦਾ ਕਤਲ ਕਰਨ ਦਾ ਦਾਅਵਾ

ਗੈਂਗਸਟਰ Goldy Brar ਵੱਲੋਂ Hardeep Singh Nijjar ਦਾ ਕਤਲ ਕਰਨ ਦਾ ਦਾਅਵਾ

ਚੰਡੀਗੜ੍ਹ : ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਤਿੰਨ ਸਾਲ ਬੀਤਣ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਹੈ। ਇਸ ਆਡੀਓ ਕਲਿੱਪ ਵਿੱਚ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਉਸ ਅਤੇ…
ਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ : CM Mann ਦੀ ਪਤਨੀ Dr. Gurpreet Kaur ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ

ਪੰਜ ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦ : CM Mann ਦੀ ਪਤਨੀ Dr. Gurpreet Kaur ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ

ਚੰਡੀਗੜ੍ਹ : ਜਬਰ-ਜਨਾਹ ਕੇਸ ਨੂੰ ਰਫ਼ਾ-ਦਫ਼ਾ ਕਰਨ ਵਿੱਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ’ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਐਤਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ…
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ‘ਤੇ ਜਬਰ-ਜਨਾਹ ਦਾ ਮਾਮਲਾ ਰਫ਼ਾ-ਦਫ਼ਾ ਕਰਨ ਲਈ 5 ਕਰੋੜ ਮੰਗਣ ਦੇ ਦੋਸ਼; ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ‘ਤੇ ਜਬਰ-ਜਨਾਹ ਦਾ ਮਾਮਲਾ ਰਫ਼ਾ-ਦਫ਼ਾ ਕਰਨ ਲਈ 5 ਕਰੋੜ ਮੰਗਣ ਦੇ ਦੋਸ਼; ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

ਨਵੀਂ ਦਿੱਲੀ : ਕੌਮੀਂ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵਿਰੁੱਧ ਉਨ੍ਹਾਂ ਦੋਸ਼ਾਂ ਦਾ ਨੋਟਿਸ ਲਿਆ ਹੈ ਕਿ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਇੱਕ ਕੇਸ ਨੂੰ ਦਬਾਉਣ ਲਈ 5 ਕਰੋੜ ਰੁਪਏ ਦੀ…
ਵਿਦੇਸ਼ ਜਾਣ ਦਾ ਸੁਪਨਾ ਬਣਿਆ ਕਾਲ: ਠੱਗ ਏਜੰਟਾਂ ਤੋਂ ਤੰਗ ਆ ਕੇ ਜੋੜੇ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਵਿਦੇਸ਼ ਜਾਣ ਦਾ ਸੁਪਨਾ ਬਣਿਆ ਕਾਲ: ਠੱਗ ਏਜੰਟਾਂ ਤੋਂ ਤੰਗ ਆ ਕੇ ਜੋੜੇ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਜ਼ੀਰਕਪੁਰ : ਵਿਦੇਸ਼ ਭੇਜਣ ਦੇ ਨਾਂ ’ਤੇ ਕਥਿਤ ਤੌਰ ’ਤੇ 36 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਬਰਨਾਲਾ ਜ਼ਿਲ੍ਹੇ ਦੇ ਇੱਕ ਪਤੀ-ਪਤਨੀ ਵੱਲੋਂ ਜ਼ੀਰਕਪੁਰ ਵਿੱਚ ਜ਼ਹਿਰੀਲੀ ਚੀਜ਼ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਪਤਨੀ ਗਗਨਦੀਪ ਕੌਰ ਦੀ…
Canada Gurdwara Attack: ਜਾਣੋ ਕੌਣ ਹੈ ਗੁੁਰਦੁਆਰੇ ਵਿੱਚ ਹਮਲਾ ਕਰਨ ਵਾਲਾ? ਨੌਜਵਾਨ ਦਾ ਪੁਰਾਣਾ ਅਪਰਾਧਿਕ ਇਤਿਹਾਸ ਆਇਆ ਸਾਹਮਣੇ

Canada Gurdwara Attack: ਜਾਣੋ ਕੌਣ ਹੈ ਗੁੁਰਦੁਆਰੇ ਵਿੱਚ ਹਮਲਾ ਕਰਨ ਵਾਲਾ? ਨੌਜਵਾਨ ਦਾ ਪੁਰਾਣਾ ਅਪਰਾਧਿਕ ਇਤਿਹਾਸ ਆਇਆ ਸਾਹਮਣੇ

ਐਡਮੰਟਨ :  ਐਡਮੰਟਨ ਵਿੱਚ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਨਾਨਕਸਰ ਗੁਰਦੁਆਰੇ ਵਿੱਚ ਵਾਪਰੀ ਚਾਕੂ ਮਾਰਨ ਦੀ ਘਟਨਾ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। ਐਡਮੰਟਨ ਪੁਲੀਸ ਸਰਵਿਸ (ਈ.ਪੀ.ਐੱਸ.) ਨੇ ਸਵੇਰੇ ਤੜਕੇ ਨਾਨਕਸਰ ਸਿੱਖ ਗੁਰਦੁਆਰੇ ਵਿਖੇ ਵਾਪਰੀ ਘਟਨਾ ਤੋਂ ਬਾਅਦ 27 ਸਾਲਾ…
Canada Gurdwara Attack: ਐਡਮੰਟਨ ਦੇ ਗੁਰਦੁਆਰਾ ਨਾਨਕਸਰ ’ਚ ਨਸਲੀ ਹਮਲਾ; ਦੋ ਜ਼ਖ਼ਮੀ

Canada Gurdwara Attack: ਐਡਮੰਟਨ ਦੇ ਗੁਰਦੁਆਰਾ ਨਾਨਕਸਰ ’ਚ ਨਸਲੀ ਹਮਲਾ; ਦੋ ਜ਼ਖ਼ਮੀ

ਵਿੰਨੀਪੈੱਗ : ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿਚ ਅੱਜ ਇਕ ਹਮਲਾਵਰ ਵਲੋਂ ਚਾਕੂ ਨਾਲ ਹਮਲਾ ਕਰ ਕੇ ਦੋ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਪੁਲੀਸ ਨੇ ਇਸ ਮਾਮਲੇ ਦੀ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ…
Punjab ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ

Punjab ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ: ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਪਾਰ

ਨਵੀਂ ਦਿੱਲੀ : ਪੰਜਾਬ ਵਿੱਚ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2021 ਵਿੱਚ ਜਿੱਥੇ ਸਿਰਫ਼ 53,973 ਚਲਾਨ ਹੋਏ ਸਨ, ਉੱਥੇ ਹੀ 2025 ਵਿੱਚ ਇਹ ਗਿਣਤੀ ਵਧ ਕੇ 20.47 ਲੱਖ ਹੋ ਗਈ ਜੋ ਚਾਰ ਸਾਲਾਂ ਵਿੱਚ…
Powercom Crisis: ਕਰਜ਼ੇ ਲਈ ਗਮਾਡਾ ਵਾਲੇ ਰਾਹ ਪਿਆ ਪਾਵਰਕੌਮ; 150 ਕਰੋੜ ਰੁਪਏ ਵਿਚੋਲਗੀ ਫੀਸ ਦੇਣ ਦੀ ਤਿਆਰੀ

Powercom Crisis: ਕਰਜ਼ੇ ਲਈ ਗਮਾਡਾ ਵਾਲੇ ਰਾਹ ਪਿਆ ਪਾਵਰਕੌਮ; 150 ਕਰੋੜ ਰੁਪਏ ਵਿਚੋਲਗੀ ਫੀਸ ਦੇਣ ਦੀ ਤਿਆਰੀ

ਚੰਡੀਗਡ਼੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਹੁਣ ਬਾਂਡ ਰਾਹੀਂ 10 ਹਜ਼ਾਰ ਕਰੋੜ ਦੀ ਵੱਡੀ ਪੂੰਜੀ ਜੁਟਾਉਣ ਲਈ ਮਰਚੈਂਟ ਬੈਂਕਰ ਦੀ ਨਿਯੁਕਤੀ ਕਰਨ ਲੱਗਾ ਹੈ। ਮਰਚੈਂਟ ਬੈਂਕਰ ਦਾ ਨਾਂ ਫਾਈਨਲ ਹੋਣ ’ਤੇ ਪਾਵਰਕੌਮ ਇਸ ਬੈਂਕਰ ਨੂੰ ਵਿਚੋਲਗੀ ਫੀਸ (ਅਰੇਂਜਰ…
‘ਮੈਂ ਛਾਲ ਮਾਰਨ ਜਾ ਰਿਹਾ ਹਾਂ’: ਆਈਫੋਨ ਦੀ ਕਿਸ਼ਤ ਪਿੱਛੇ ਨੌਜਵਾਨ ਪੁੱਤਰ ਸਮੇਤ ਪੂਰਾ ਪਰਿਵਾਰ ਖ਼ਤਮ

‘ਮੈਂ ਛਾਲ ਮਾਰਨ ਜਾ ਰਿਹਾ ਹਾਂ’: ਆਈਫੋਨ ਦੀ ਕਿਸ਼ਤ ਪਿੱਛੇ ਨੌਜਵਾਨ ਪੁੱਤਰ ਸਮੇਤ ਪੂਰਾ ਪਰਿਵਾਰ ਖ਼ਤਮ

ਮਹਾਰਾਸ਼ਟਰ : "ਮੈਂ ਛਾਲ ਮਾਰਨ ਜਾ ਰਿਹਾ ਹਾਂ," ਉਹ ਵਾਰ-ਵਾਰ ਮਾਪਿਆਂ ਨੂੰ ਧਮਕੀ ਦਿੰਦਾ ਰਿਹਾ। ਘਰੇਲੂ ਵਿਵਾਦ ਕਾਰਨ ਇੱਕ 18 ਸਾਲਾ ਨੌਜਵਾਨ ਪਹਾੜੀ ਦੇ ਕਿਨਾਰੇ ਖੜ੍ਹਾ ਸੀ, ਜਿਸ ਕਾਰਨ ਉਸਦੇ ਮਾਪਿਆਂ ਅਤੇ ਹੋਰਾਂ ਨੂੰ ਉਸਨੂੰ ਸੁਰੱਖਿਅਤ ਥਾਂ 'ਤੇ ਜਾਣ ਲਈ…
ਅਮਰੀਕਾ ਵੱਲੋਂ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਗਾਉਣ ਦੀ ਤਿਆਰੀ

ਅਮਰੀਕਾ ਵੱਲੋਂ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਗਾਉਣ ਦੀ ਤਿਆਰੀ

ਵਾਸ਼ਿੰਗਟਨ : ਆਖਰੀ ਸਮੇਂ ਦੀ ਗੱਲਬਾਤ ਇਤਿਹਾਸਕ ਸਹਿਯੋਗੀਆਂ ਵਿਚਕਾਰ ਪਹਿਲਾਂ ਹੀ ਤਣਾਅਪੂਰਨ ਸਬੰਧਾਂ ਵਿੱਚ ਤਾਜ਼ਾ ਖਿੱਚੋਤਾਣ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੇ ਸ਼ਨਿਚਰਵਾਰ ਤੜਕੇ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ 'ਤੇ 50 ਫੀਸਦੀ ਟੈਰਿਫ ਲਗਾਉਣ…
California Diwali resolution: ਕੈਲੀਫੋਰਨੀਆ ਅਸੈਂਬਲੀ ਵੱਲੋਂ 8 ਨਵੰਬਰ ਨੂੰ ਦੀਵਾਲੀ ਮਨਾਉਣ ਲਈ ਮਤਾ ਪਾਸ

California Diwali resolution: ਕੈਲੀਫੋਰਨੀਆ ਅਸੈਂਬਲੀ ਵੱਲੋਂ 8 ਨਵੰਬਰ ਨੂੰ ਦੀਵਾਲੀ ਮਨਾਉਣ ਲਈ ਮਤਾ ਪਾਸ

ਵਾਸ਼ਿੰਗਟਨ : ਕੈਲੀਫੋਰਨੀਆ ਸਟੇਟ ਅਸੈਂਬਲੀ ਨੇ 8 ਨਵੰਬਰ ਨੂੰ ਦੀਵਾਲੀ ਦਿਵਸ ਵਜੋਂ ਮਾਨਤਾ ਦੇਣ ਵਾਲਾ ਇੱਕ ਮਤਾ ਪਾਸ ਕੀਤਾ ਹੈ ਅਤੇ ਸੂਬੇ ਦੇ ਨਾਗਰਿਕਾਂ ਨੂੰ ਇਸ ਜਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਅਸੈਂਬਲੀ ਮੈਂਬਰਾਂ ਦਰਸ਼ਨਾ ਪਟੇਲ ਅਤੇ ਅਸ਼ ਕਾਲਰਾ ਵੱਲੋਂ…
TikTok ਵੱਲੋਂ ਬੱਚਿਆਂ ਦੀ ਨਿੱਜਤਾ ਕੇਸ ਵਿੱਚ ਅਮਰੀਕੀ ਨਿਆਂ ਵਿਭਾਗ ਨਾਲ 40 ਕਰੋੜ ਡਾਲਰ ਦਾ ਸਮਝੌਤਾ

TikTok ਵੱਲੋਂ ਬੱਚਿਆਂ ਦੀ ਨਿੱਜਤਾ ਕੇਸ ਵਿੱਚ ਅਮਰੀਕੀ ਨਿਆਂ ਵਿਭਾਗ ਨਾਲ 40 ਕਰੋੜ ਡਾਲਰ ਦਾ ਸਮਝੌਤਾ

ਵਾਸ਼ਿੰਗਟਨ :  ਟਿੱਕਟੌਕ ਨੇ 2024 ਦੇ ਮੁਕੱਦਮੇ ਨੂੰ ਖ਼ਤਮ ਕਰਦਿਆਂ ਅਮਰੀਕੀ ਨਿਆਂ ਵਿਭਾਗ ਨਾਲ 40 ਕਰੋੜ ਡਾਲਰ ਦਾ ਸਮਝੌਤਾ ਕਰ ਲਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੰਪਨੀ ਨੇ ਸੰਘੀ ਬੱਚਿਆਂ ਦੀ ਨਿੱਜਤਾ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਨਿਆਂ…
Telangana Pharma Blast: ਫਾਰਮਾ ਪਲਾਂਟ ਵਿੱਚ ਰਿਐਕਟਰ ਧਮਾਕਾ; ਦੋ ਮੌਤਾਂ, ਨੌਂ ਜ਼ਖ਼ਮੀ

Telangana Pharma Blast: ਫਾਰਮਾ ਪਲਾਂਟ ਵਿੱਚ ਰਿਐਕਟਰ ਧਮਾਕਾ; ਦੋ ਮੌਤਾਂ, ਨੌਂ ਜ਼ਖ਼ਮੀ

ਹੈਦਰਾਬਾਦ : ਤਿਲੰਗਾਨਾ ਦੇ ਯਾਦਦਰੀ ਭੁਵਨਾਗਿਰੀ ਜ਼ਿਲ੍ਹੇ ਵਿੱਚ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਅੰਦਰ ਰਿਐਕਟਰ ਫਟਣ ਦੀ ਘਟਨਾ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਪੋਚਮਪੱਲੀ ਮੰਡਲ…
Treesa Jolly-Gayatri Gopichand ਮਹਿਲਾ ਡਬਲਜ਼ ਦੇ Semi-Final ’ਚ

Treesa Jolly-Gayatri Gopichand ਮਹਿਲਾ ਡਬਲਜ਼ ਦੇ Semi-Final ’ਚ

ਨਵੀਂ ਦਿੱਲੀ : ਭਾਰਤ ਦੀ ਤ੍ਰੀਸਾ ਜੋਲੀ ਅਤੇ ਗਾਇਤਰੀ ਗੋਪੀਚੰਦ ਨੇ ਅੱਜ ਇੱਥੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਜੀਆ ਯੀ ਫਾਨ ਅਤੇ ਜ਼ਾਂਗ ਸ਼ੂ ਓਆਨ ਨੂੰ ਪਿੱਛੇ ਛੱਡ ਕੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਲਮੀ ਚੈਂਪੀਅਨਸ਼ਿਪ ਵਿੱਚ ਆਪਣੇ ਲਈ…
FIH Women World Cup: ਨੀਦਰਲੈਂਡਜ਼ ਨੇ ਭਾਰਤ ਨੂੰ 2-0 ਨਾਲ ਹਰਾਇਆ

FIH Women World Cup: ਨੀਦਰਲੈਂਡਜ਼ ਨੇ ਭਾਰਤ ਨੂੰ 2-0 ਨਾਲ ਹਰਾਇਆ

ਐਮਸਟਲਵੀਨ : ਨੀਦਰਲੈਂਡਜ਼ ਦੇ ਐਮਸਟਲਵੀਨ ਵਿਚ ਖੇਡੇ ਜਾ ਰਹੇ ਐਫ ਆਈ ਐਚ ਵਿਸ਼ਵ ਕੱਪ ਦੇ ਆਪਣੇ ਦੂਜੇ ਦੌਰ ਦੇ ਮੈਚ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਦਰਲੈਂਡਜ਼ ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ…
ਮੀਂਹ ਜਾਰੀ ਰਹਿਣ ਕਾਰਨ ਹਿਮਾਚਲ ਪ੍ਰਦੇਸ਼ ’ਚ 112 ਸੜਕਾਂ ਬੰਦ; ਅਲਰਟ ਜਾਰੀ

ਮੀਂਹ ਜਾਰੀ ਰਹਿਣ ਕਾਰਨ ਹਿਮਾਚਲ ਪ੍ਰਦੇਸ਼ ’ਚ 112 ਸੜਕਾਂ ਬੰਦ; ਅਲਰਟ ਜਾਰੀ

ਚੰਡੀਗੜ੍ਹ : ਮੀਂਹ ਕਾਰਨ ਹੋਏ ਨੁਕਸਾਨ ਤੋਂ ਬਾਅਦ ਪੂਰੇ ਸੂਬੇ ਵਿੱਚ 112 ਸੜਕਾਂ ਅਜੇ ਵੀ ਬੰਦ ਹਨ, ਜਦੋਂ ਕਿ ਲਗਪਗ 138 ਟ੍ਰਾਂਸਫਾਰਮਰ ਅਤੇ 35 ਪਾਣੀ ਦੀ ਸਪਲਾਈ ਦੀਆਂ ਯੋਜਨਾਵਾਂ ਵੀ ਪ੍ਰਭਾਵਿਤ ਹਨ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ ਕੁੱਲ ਬੰਦ…
Sugar Price Hike: ਈਥਾਨੌਲ ਕਾਰਨ ਚੀਨੀ ਮਹਿੰਗੀ ਨਹੀਂ ਹੋਈ: ਕੇਂਦਰ ਸਰਕਾਰ

Sugar Price Hike: ਈਥਾਨੌਲ ਕਾਰਨ ਚੀਨੀ ਮਹਿੰਗੀ ਨਹੀਂ ਹੋਈ: ਕੇਂਦਰ ਸਰਕਾਰ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅੱਜ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ ਈਥਾਨੌਲ ਵਿਚ ਗੰਨੇ ਦੀ ਵਰਤੋਂ ਕਾਰਨ ਚੀਨੀ ਦੀਆਂ ਕੀਮਤਾਂ ਵਧੀਆਂ ਹਨ। ਖਪਤਕਾਰ ਮਾਮਲੇ ਨੇ ਅੱਜ ਕਿਹਾ ਕਿ ਘੱਟ ਉਤਪਾਦਨ, ਤਿਉਹਾਰਾਂ ਲਈ ਵਧਦੀ…
ਲੌਂਗੋਵਾਲ ਸਮਾਗਮ ਮੌਕੇ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ਤੋਂ ਨਾਇਬ ਸੈਣੀ ਨੇ ਵੱਟਿਆ ਪਾਸਾ

ਲੌਂਗੋਵਾਲ ਸਮਾਗਮ ਮੌਕੇ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ਤੋਂ ਨਾਇਬ ਸੈਣੀ ਨੇ ਵੱਟਿਆ ਪਾਸਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਅੱਜ ਆਖ਼ਰੀ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਸਟੇਜ ਸਾਂਝੀ ਕਰਨ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ। ਮੁੱਖ ਮੰਤਰੀ ਸੈਣੀ ਨੇ ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ…
Hemkund Sahib ਦੇ ਆਲੇ ਦੁਆਲੇ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ, ਟੀਮ ਦਾ ਸਨਮਾਨ

Hemkund Sahib ਦੇ ਆਲੇ ਦੁਆਲੇ ਸੱਤ ਉੱਚੀਆਂ ਚੋਟੀਆਂ ’ਤੇ ਸਥਾਪਿਤ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ, ਟੀਮ ਦਾ ਸਨਮਾਨ

ਨਵੀਂ ਦਿੱਲੀ:  ਉੱਤਰਾਖੰਡ ਵਿਖੇ ਲਗਪਗ 15 ਹਜਾਰ ਫੁੱਟ ਤੋਂ ਵਧੇਰੇ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਦੀਆਂ ਸੱਤ ਚੋਟੀਆਂ ਸਪਤ ਸਰਿੰਗ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਗਏ ਹਨ। ਇਹ ਸੇਵਾ ਕਰਨ ਵਾਲੀ ਟੀਮ ਨੂੰ ਗੁਰਦੁਆਰਾ…
Harbhajan Singh ਮੁੜ ਘਿਰੇ: ਰਾਜਸਥਾਨ ਦੀ ਵੀਡੀਓ ਮਗਰੋਂ ਹੁਣ ਸਕੂਲ ਦੀ ਪੁਰਾਣੀ ਵੀਡੀਓ ਸਾਂਝੀ ਕਰਨ ’ਤੇ ਵਿਵਾਦ

Harbhajan Singh ਮੁੜ ਘਿਰੇ: ਰਾਜਸਥਾਨ ਦੀ ਵੀਡੀਓ ਮਗਰੋਂ ਹੁਣ ਸਕੂਲ ਦੀ ਪੁਰਾਣੀ ਵੀਡੀਓ ਸਾਂਝੀ ਕਰਨ ’ਤੇ ਵਿਵਾਦ

ਚੰਡੀਗੜ੍ਹ : ਰਾਜਸਥਾਨ ਵਾਲੇ ਵੀਡੀਓ ਵਿਵਾਦ ਤੋਂ ਬਾਅਦ, ਹਰਭਜਨ ਸਿੰਘ ਨੇ ਸਕੂਲ ਦੇ ਪਖਾਨਿਆਂ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨਾਲ ਸਬੰਧਤ ਵੀਡੀਓਜ਼ ਰਾਹੀਂ ਇੱਕ ਵਾਰ ਫਿਰ 'ਆਪ' ਸਰਕਾਰ ਨੂੰ ਘੇਰਿਆ ਹੈ। ਹਰਭਜਨ ਨੇ ਹੁਣ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਲਹਣ ਦੇ…
ਕੀਰਤਪੁਰ-ਮਨਾਲੀ ਹਾਈਵੇਅ ’ਤੇ ਟਰੱਕਾਂ ਦੀ ਟੱਕਰ ਕਾਰਨ ਚਾਰ ਦੀ ਮੌਤ, ਸੱਤ ਜ਼ਖ਼ਮੀ

ਕੀਰਤਪੁਰ-ਮਨਾਲੀ ਹਾਈਵੇਅ ’ਤੇ ਟਰੱਕਾਂ ਦੀ ਟੱਕਰ ਕਾਰਨ ਚਾਰ ਦੀ ਮੌਤ, ਸੱਤ ਜ਼ਖ਼ਮੀ

ਮੰਡੀ : ਵੀਰਵਾਰ ਤੜਕੇ ਕੀਰਤਪੁਰ-ਮਨਾਲੀ ਹਾਈਵੇਅ 'ਤੇ ਦਾਵੜਾ ਸੁਰੰਗ ਦੇ ਅੰਦਰ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ ਕਰੀਬ 6:30 ਵਜੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ…
ਮਾਂ ਤੇ ਦੋ ਬੱਚਿਆਂ ਦੀ ਭੇਤ-ਭਰੀ ਮੌਤ

ਮਾਂ ਤੇ ਦੋ ਬੱਚਿਆਂ ਦੀ ਭੇਤ-ਭਰੀ ਮੌਤ

ਰਤੀਆ : ਪਿੰਡ ਮੇਹੂਵਾਲਾ ਵਿੱਚ ਆਂਗਣਵਾੜੀ ਵਰਕਰ ਸੁਦੇਸ਼ ਅਤੇ ਉਸ ਦੇ ਦੋ ਬੱਚਿਆਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਘਰ ’ਚ ਪਾਣੀ ਦੇ ਟੈਂਕ ’ਚੋਂ ਮਿਲੀਆਂ ਹਨ। ਮ੍ਰਿਤਕਾ ਦੇ ਭਰਾ ਪ੍ਰਵੀਨ ਦੀ ਸ਼ਿਕਾਇਤ ’ਤੇ ਪੁਲੀਸ ਨੇ…
ਸਨਅਤੀ ਪਲਾਟ ਘੁਟਾਲਾ: ਹੁਣ ਤੱਥ ਖੋਜ ਕਮੇਟੀ ਜਾਂਚ ਕਰੇਗੀ

ਸਨਅਤੀ ਪਲਾਟ ਘੁਟਾਲਾ: ਹੁਣ ਤੱਥ ਖੋਜ ਕਮੇਟੀ ਜਾਂਚ ਕਰੇਗੀ

ਚੰਡੀਗਡ਼੍ਹ : ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜਾਂਚ ਸ਼ੁਰੂ ਕੀਤੇ ਜਾਣ ਮਗਰੋਂ ਹੁਣ ਪੰਜਾਬ ਸਮਾਲ ਇੰਡਸਟਰੀਜ਼ ਅਤੇ ਐਕਸਪੋਰਟ ਕਾਰਪੋਰੇਸ਼ਨ (ਪੀ ਐੱਸ ਆਈ ਈ ਸੀ) ਨੇ ਸਨਅਤੀ ਪਲਾਟ ਘੁਟਾਲੇ ਦੇ ਮਾਮਲੇ ’ਚ ਤੱਥ ਖੋਜ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਪੀ ਐੱਸ…