Posted inGoa
ਜਦੋਂ ChatGPT ਨੇ ਲੱਭੀ ਗੁਆਚੀ ਚੱਪਲ; ਮੰਦਰ ਬਾਹਰ ਚੱਪਲ ਲੱਭਣ ਲਈ ਨੌਜਵਾਨ ਦਾ ‘ਏ.ਆਈ. ਜੁਗਾੜ’
ਪਣਜੀ : ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰੋਜ਼ਾਨਾ ਦੇ ਅਜੀਬੋ-ਗਰੀਬ ਮਸਲਿਆਂ ਨੂੰ ਵੀ ਹੱਲ ਕਰ ਸਕਦੀ ਹੈ, ਇਸ ਦੀ ਇੱਕ ਅਨੋਖੀ ਮਿਸਾਲ ਗੋਆ ਦੇ ਇੱਕ ਨੌਜਵਾਨ ਨੇ ਪੇਸ਼ ਕੀਤੀ ਹੈ। ਮੰਦਰਾਂ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਜਾਂ ਲੱਭਣ ’ਚ ਹੁੰਦੀ ਪਰੇਸ਼ਾਨੀ ਤੋਂ ਨਿਪਟਣ ਲਈ…
