Telugu Actor Allu Arjun ਭਗਦੜ ਕੇਸ ’ਚ ਵਰਚੁਅਲੀ ਪੇਸ਼

Telugu Actor Allu Arjun ਭਗਦੜ ਕੇਸ ’ਚ ਵਰਚੁਅਲੀ ਪੇਸ਼

ਹੈਦਰਾਬਾਦ : ਤੇਲਗੂ ਅਦਾਕਾਰ ਅੱਲੂ ਅਰਜੁਨ ਦਸੰਬਰ 2024 ਵਿੱਚ ਆਪਣੀ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਮੱਚੀ ਭਗਦੜ ’ਚ ਮਹਿਲਾ ਦੀ ਮੌਤ ਨਾਲ ਸਬੰਧਤ ਕੇਸ ਵਿੱਚ ਸਥਾਨਕ ਕੋਰਟ ਵਿੱਚ ਵਰਚੁਅਲੀ ਪੇਸ਼ ਹੋਇਆ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ…
Sexual assault, ਜਿਊਂਦੇ ਜੀਅ ਪਾਣੀ ਵਿੱਚ ਸੁੱਟਿਆ

Sexual assault, ਜਿਊਂਦੇ ਜੀਅ ਪਾਣੀ ਵਿੱਚ ਸੁੱਟਿਆ

ਕੋਲਕਾਤਾ : ਕੋਲਕਾਤਾ ਤੋਂ ਲਗਪਗ 25 ਕਿਲੋਮੀਟਰ ਦੂਰ ਇੱਕ ਛੱਪੜ ਵਿੱਚ ਬੋਰੀ ’ਚੋਂ 11 ਸਾਲਾ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਸਿਰ ’ਤੇ ਸੱਟਾਂ, ਜਿਨਸੀ ਸ਼ੋਸ਼ਣ ਅਤੇ ਜਿਉਂਦੇ ਜੀਅ ਪਾਣੀ ਵਿੱਚ ਸੁੱਟੇ ਜਾਣ ਦੇ ਸੰਕੇਤ ਮਿਲੇ…
Diljit Dosanjh on Satluj: ‘ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਕਰ ਲਈ ਡਾਊਨਲੋਡ’…OTT ਤੋਂ ਫ਼ਿਲਮ ‘ਸਤਲੁਜ’ ਹਟਣ ਤੋਂ ਬਾਅਦ ਬੋਲੇ ਦਿਲਜੀਤ ਦੋਸਾਂਝ

Diljit Dosanjh on Satluj: ‘ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਕਰ ਲਈ ਡਾਊਨਲੋਡ’…OTT ਤੋਂ ਫ਼ਿਲਮ ‘ਸਤਲੁਜ’ ਹਟਣ ਤੋਂ ਬਾਅਦ ਬੋਲੇ ਦਿਲਜੀਤ ਦੋਸਾਂਝ

ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਅਤੇ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ ਫ਼ਿਲਮ ‘ਪੰਜਾਬ '95’ ਨੂੰ ਹਾਲ ਹੀ ਵਿੱਚ ‘ਸਤਲੁਜ’ ਨਵੇਂ ਨਾਂ ਹੇਠ ZEE5 OTT ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਸੀ। ਪਰ ਰਿਲੀਜ਼…
Diljit Dosanjh ਦੀ ਫਿਲਮ ‘Satluj’ ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ZEE5 ਤੋਂ ਹਟਾਈ

Diljit Dosanjh ਦੀ ਫਿਲਮ ‘Satluj’ ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ZEE5 ਤੋਂ ਹਟਾਈ

ਨਵੀਂ ਦਿੱਲੀ : ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਲੰਮੇ ਸਮੇਂ ਤੋਂ ਰੁਕੀ ਹੋਈ ਫ਼ਿਲਮ "ਪੰਜਾਬ '95" ਨੂੰ ਭਾਰਤ ਵਿੱਚ ZEE5 ਓ ਟੀ ਟੀ ਪਲੇਟਫਾਰਮ 'ਤੇ ਨਵੇਂ ਨਾਂ "ਸਤਲੁਜ" ਹੇਠ ਰਿਲੀਜ਼ ਕੀਤਾ ਗਿਆ ਸੀ, ਪਰ ਰਿਲੀਜ਼ ਦੇ ਮਹਿਜ਼ ਦੋ ਦਿਨਾਂ…
Punjab Congress: 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਰਗਰਮ; ਨਵੀਆਂ ਕਮੇਟੀਆਂ ਦੇ ਐਲਾਨ ਪਿੱਛੋਂ ਪੰਜਾਬ ਪਹੁੰਚੇ ਭੂਪੇਸ਼ ਬਘੇਲ

Punjab Congress: 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਰਗਰਮ; ਨਵੀਆਂ ਕਮੇਟੀਆਂ ਦੇ ਐਲਾਨ ਪਿੱਛੋਂ ਪੰਜਾਬ ਪਹੁੰਚੇ ਭੂਪੇਸ਼ ਬਘੇਲ

ਚੰਡੀਗੜ੍ਹ : ਪੰਜਾਬ ਵਿੱਚ ਕਾਂਗਰਸ ਪਾਰਟੀ ਦੀਆਂ ਨਵੀਆਂ ਗਠਿਤ ਕਮੇਟੀਆਂ ਦੇ ਐਲਾਨ ਤੋਂ ਬਾਅਦ ਅੱਜ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਸੂਬੇ ਦੇ ਦੌਰੇ ’ਤੇ ਪਹੁੰਚ ਰਹੇ ਹਨ। ਇਸ ਅਹਿਮ ਦੌਰੇ ਦਾ ਮੁੱਖ ਮਕਸਦ ਨਵੀਆਂ…
ਪੰਜਾਬ ’ਚ ਅਨਾਜ ਨਾਲ ਨੱਕੋ-ਨੱਕ ਭਰੇ ਗੁਦਾਮ

ਪੰਜਾਬ ’ਚ ਅਨਾਜ ਨਾਲ ਨੱਕੋ-ਨੱਕ ਭਰੇ ਗੁਦਾਮ

ਚੰਡੀਗਡ਼੍ਹ : ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਉੱਭਰੀ ਹੈ ਕਿ ਹੁਣ ਸੂਬੇ ’ਚ ਗੁਦਾਮ ਅਨਾਜ ਨਾਲ ਨੱਕੋ-ਨੱਕ ਭਰ ਗਏ ਹਨ। ਨਵਾਂ ਅਨਾਜ ਰੱਖਣ ਲਈ ਕਿਧਰੇ ਵੀ ਕੋਈ ਜਗ੍ਹਾ ਨਹੀਂ ਬਚੀ। ਕੇਂਦਰ ਸਰਕਾਰ ਨੇ ਕਣਕ ਦੇ ਭੰਡਾਰਨ ਤੋਂ ਪਹਿਲਾਂ ਮੰਡੀਆਂ ’ਚੋਂ ਜਿਣਸ…
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2 ਐਡੀਸ਼ਨਲ ਜੱਜਾਂ ਨੇ ਲਿਆ ਸਥਾਈ ਜੱਜ ਵਜੋਂ ਹਲਫ਼

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2 ਐਡੀਸ਼ਨਲ ਜੱਜਾਂ ਨੇ ਲਿਆ ਸਥਾਈ ਜੱਜ ਵਜੋਂ ਹਲਫ਼

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਹਾਈਕੋਰਟ ਦੇ ਦੋ ਐਡੀਸ਼ਨਲ (ਵਧੀਕ) ਜੱਜਾਂ- ਜਸਟਿਸ ਹਰਮੀਤ ਸਿੰਘ ਗਰੇਵਾਲ ਅਤੇ ਜਸਟਿਸ ਦੀਪਿੰਦਰ ਸਿੰਘ ਨਾਲਵਾ ਨੂੰ ਸਥਾਈ ਜੱਜਾਂ ਵਜੋਂ ਅਹੁਦੇ ਦਾ ਹਲਫ਼ (ਸਹੁੰ) ਦਿਵਾਇਆ। ਸੁਪਰੀਮ…
LNG supply ਆਮ ਹੋਣ ਮਗਰੋਂ ਪਾਬੰਦੀਆਂ ਹਟਾਈਆਂ

LNG supply ਆਮ ਹੋਣ ਮਗਰੋਂ ਪਾਬੰਦੀਆਂ ਹਟਾਈਆਂ

ਨਵੀਂ ਦਿੱਲੀ: ਪੱਛਮੀ ਏਸ਼ੀਆ ’ਚ ਤਣਾਅ ਘਟਣ ਅਤੇ ਹਰਮੁਜ਼ ਜਲ ਮਾਰਗ ਤੋਂ ਸਪਲਾਈ ਆਮ ਵਾਂਗ ਹੋਣ ਮਗਰੋਂ ਕੇਂਦਰ ਸਰਕਾਰ ਨੇ ਐੱਲ ਐੱਨ ਜੀ (ਤਰਲ ਕੁਦਰਤੀ ਗੈਸ) ’ਤੇ ਲਾਈਆਂ ਗਈਆਂ ਜ਼ਿਆਦਾਤਰ ਐਮਰਜੈਂਸੀ ਪਾਬੰਦੀਆਂ ਹਟਾ ਲਈਆਂ ਹਨ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ…
Hindu members in Waqf Board: ਦੇਸ਼ ਵਿੱਚ ਪਹਿਲੀ ਵਾਰ ਵਕਫ਼ ਬੋਰਡ ਵਿੱਚ ਦੋ ਹਿੰਦੂ ਮੈਂਬਰ ਸ਼ਾਮਲ

Hindu members in Waqf Board: ਦੇਸ਼ ਵਿੱਚ ਪਹਿਲੀ ਵਾਰ ਵਕਫ਼ ਬੋਰਡ ਵਿੱਚ ਦੋ ਹਿੰਦੂ ਮੈਂਬਰ ਸ਼ਾਮਲ

ਚੰਡੀਗੜ੍ਹ : ਮੱਧ ਪ੍ਰਦੇਸ਼ ਸਰਕਾਰ ਨੇ ਵੱਡਾ ਅਤੇ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ਦੇ ਵਕਫ਼ ਬੋਰਡ ਦੀ ਦਸ ਮੈਂਬਰੀ ਟੀਮ ਵਿੱਚ ਦੋ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੂਬੇ ਦੇ ਵਕਫ਼…
Ram Mandir ਟਰੱਸਟ ਦੇ ਖਜ਼ਾਨਚੀ ਨੇ ਪੱਲਾ ਝਾੜਿਆ

Ram Mandir ਟਰੱਸਟ ਦੇ ਖਜ਼ਾਨਚੀ ਨੇ ਪੱਲਾ ਝਾੜਿਆ

ਅਯੁੱਧਿਆ: ਚੜ੍ਹਾਵੇ ਵਿੱਚ ਕਥਿਤ ਗ਼ਬਨ ਦੇ ਦੋਸ਼ਾਂ ਬਾਰੇ ਚੱਲ ਰਹੀ ਜਾਂਚ ਦਰਮਿਆਨ ਸ੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਅਹਿਮ ਮੀਟਿੰਗ ਸੱਦੀ ਹੈ। ਸੂਤਰਾਂ ਨੇ ਕਿਹਾ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਵੱਲੋਂ ਦਿੱਤੇ…
AICTE engineering colleges: ਦੇਸ਼ ਭਰ ’ਚ 58 ਇੰਜਨੀਅਰਿੰਗ ਤੇ ਤਕਨੀਕੀ ਕਾਲਜ ਬੰਦ

AICTE engineering colleges: ਦੇਸ਼ ਭਰ ’ਚ 58 ਇੰਜਨੀਅਰਿੰਗ ਤੇ ਤਕਨੀਕੀ ਕਾਲਜ ਬੰਦ

ਨਵੀਂ ਦਿੱਲੀ : ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ ਆਈ ਸੀ ਟੀ ਈ) ਮੁਤਾਬਕ, ਵੱਖ-ਵੱਖ ਕਾਰਨਾਂ ਕਰ ਕੇ ਅਕਾਦਮਿਕ ਵਰ੍ਹੇ 2025-26 ਦੌਰਾਨ ਦੇਸ਼ ਭਰ ਵਿੱਚ 58 ਇੰਜਨੀਅਰਿੰਗ ਕਾਲਜ ਬੰਦ ਕਰ ਦਿੱਤੇ ਗਏ ਹਨ, ਹਾਲਾਂਕਿ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਨੂੰ…
Punjab Congress Crisis: ਰਾਜਾ ਵੜਿੰਗ ਖ਼ਿਲਾਫ਼ ਘੇਰਾਬੰਦੀ ਤੇਜ਼

Punjab Congress Crisis: ਰਾਜਾ ਵੜਿੰਗ ਖ਼ਿਲਾਫ਼ ਘੇਰਾਬੰਦੀ ਤੇਜ਼

ਚੰਡੀਗਡ਼੍ਹ : ਪੰਜਾਬ ਕਾਂਗਰਸ ਦਾ ਅੰਦਰੂਨੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੇ ਭਲਕੇ ਪੰਜਾਬ ਆਉਣ ਦੀ ਸੰਭਾਵਨਾ ਹੈ। ਬਘੇਲ ਦੀ ਆਮਦ ਤੋਂ ਪਹਿਲਾਂ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਕਾਂਗਰਸੀ ਧੜੇ ਇਕਜੁੱਟ ਹੋਣ…
ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ ਧਮਕੀ

ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ ਧਮਕੀ

ਚੰਡੀਗੜ੍ਹ : ਵਿਦੇਸ਼ ਵਿੱਚ ਬੈਠ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਂਗਸਟਰ ਨੈੱਟਵਰਕ ਚਲਾ ਰਹੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨੂੰ ਸਪੇਨ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ। ਪੰਜਾਬ ਪੁਲੀਸ ਦੇ ਭਰੋਸੇਯੋਗ ਸੂਤਰਾਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ…
ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ, 2 ਲੱਖ ਦੇ ਇਨਾਮ ਦਾ ਐਲਾਨ

ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ, 2 ਲੱਖ ਦੇ ਇਨਾਮ ਦਾ ਐਲਾਨ

ਚੰਡੀਗੜ੍ਹ : ਕੇਂਦਰੀ ਜਾਂਚ ਬਿਊਰੋ (CBI) ਦੀ ਵਿਸ਼ੇਸ਼ ਅਪਰਾਧ ਸ਼ਾਖਾ (SCB) ਨੇ ਕਰੀਬ 16 ਸਾਲ ਪੁਰਾਣੇ ਹਾਈ-ਪ੍ਰੋਫਾਈਲ ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ ਦੇ ਮੁਲਜ਼ਮ ਦਾ ਸਕੈਚ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਕਾਤਲ ਬਾਰੇ ਭਰੋਸੇਯੋਗ ਜਾਣਕਾਰੀ ਸਾਂਝੀ…
ਖ਼ੌਫ਼ਨਾਕ! ਪਤਨੀ ਨੇ ਪਤੀ ਦਾ ਕਤਲ ਕਰਕੇ ਲਾਸ਼ ਬਾਥਰੂਮ ’ਚ ਦਫ਼ਨਾਈ, ਉੱਪਰ ਲਗਵਾਈਆਂ ਟਾਈਲਾਂ

ਖ਼ੌਫ਼ਨਾਕ! ਪਤਨੀ ਨੇ ਪਤੀ ਦਾ ਕਤਲ ਕਰਕੇ ਲਾਸ਼ ਬਾਥਰੂਮ ’ਚ ਦਫ਼ਨਾਈ, ਉੱਪਰ ਲਗਵਾਈਆਂ ਟਾਈਲਾਂ

ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਸਿਕੰਦਰਾ ਥਾਣਾ ਖੇਤਰ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਰਹਿਮ ਪਤਨੀ ਨੇ ਕਥਿਤ ਤੌਰ ’ਤੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਘਰ…
Delhi ਵਿੱਚ ਪੁਰਾਣੇ Petrol Vehicles ’ਤੇ ਤੁਰੰਤ ਪਾਬੰਦੀ ਨਹੀਂ

Delhi ਵਿੱਚ ਪੁਰਾਣੇ Petrol Vehicles ’ਤੇ ਤੁਰੰਤ ਪਾਬੰਦੀ ਨਹੀਂ

ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਆਵਾਜਾਈ ਖੇਤਰ ਵਿੱਚ ਸੁਧਾਰ ਲਈ ਨਵੀਂ ਈ ਵੀ ਨੀਤੀ ਪਹਿਲੀ ਜੁਲਾਈ ਤੋਂ ਅਧਿਕਾਰਤ ਤੌਰ ’ਤੇ ਲਾਗੂ ਕਰ ਦਿੱਤੀ ਹੈ। ਇਸ ਨੀਤੀ ਬਾਰੇ ਫੈਲ ਰਹੀਆਂ ਅਫ਼ਵਾਹਾਂ ਖ਼ਾਰਜ ਕਰਦਿਆਂ ਮੁੱਖ ਮੰਤਰੀ…
ਸੋਧੀ ਲੈਂਡ ਪੂਲਿੰਗ ਨੀਤੀ ਖਿਲਾਫ਼ ਘੋਲ ਦਾ ਐਲਾਨ

ਸੋਧੀ ਲੈਂਡ ਪੂਲਿੰਗ ਨੀਤੀ ਖਿਲਾਫ਼ ਘੋਲ ਦਾ ਐਲਾਨ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਆਂ ਸੋਧਾਂ ਮਗਰੋਂ ਆਈ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ…
ਨਾਰਾਜ਼ ਆਗੂਆਂ ਦਾ ਹਾਈਕਮਾਂਡ ਨੂੰ ਅਲਟੀਮੇਟਮ

ਨਾਰਾਜ਼ ਆਗੂਆਂ ਦਾ ਹਾਈਕਮਾਂਡ ਨੂੰ ਅਲਟੀਮੇਟਮ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਹੋਏ ਮੰਥਨ ਦੌਰਾਨ ਪਾਰਟੀ ਦੇ ਪੰਜਾਬ ਫਾਰਮੂਲੇ ਤੋਂ ਨਾਰਾਜ਼ ਆਗੂਆਂ ਨੇ ਬਗ਼ਾਵਤੀ ਰੌਂਅ ’ਚ ਅੱਜ ਕਾਂਗਰਸ ਹਾਈਕਮਾਂਡ ਨੂੰ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਚੰਨੀ ਨੇ…
Ritabrata Banerjee ਧੜੇ ਨੇ TMC ਦੇ ਹੈਡ ਕੁਆਰਟਰ ’ਤੇ ਕਬਜ਼ਾ ਕੀਤਾ

Ritabrata Banerjee ਧੜੇ ਨੇ TMC ਦੇ ਹੈਡ ਕੁਆਰਟਰ ’ਤੇ ਕਬਜ਼ਾ ਕੀਤਾ

ਕੋਲਕਾਤਾ : ਤ੍ਰਿਣਮੂਲ ਕਾਂਗਰਸ ’ਤੇ ਕੰਟਰੋਲ ਦੀ ਲੜਾਈ ਅੱਜ ਉਸ ਵੇਲੇ ਬੇਹੱਦ ਨਾਟਕੀ ਮੋੜ ’ਤੇ ਪਹੁੰਚ ਗਈ, ਜਦੋਂ ਵਿਰੋਧੀ ਧਿਰ ਦੇ ਨੇਤਾ ਰਿਤਾਬ੍ਰਤ ਬੈਨਰਜੀ ਦੀ ਅਗਵਾਈ ਵਾਲੇ ਬਾਗ਼ੀ ਧੜੇ ਨੇ ਕੋਲਕਾਤਾ ਵਿੱਚ ਪਾਰਟੀ ਦੇ ਮੈਟਰੋਪੋਲੀਟਨ ਸਥਿਤ ਮੁੱਖ ਦਫਤਰ ਦਾ ਕੰਟਰੋਲ…
Sonam Wangchuk ਦੀ Hunger Strike 6ਵੇਂ ਦਿਨ ਵੀ ਜਾਰੀ

Sonam Wangchuk ਦੀ Hunger Strike 6ਵੇਂ ਦਿਨ ਵੀ ਜਾਰੀ

ਨਵੀਂ ਦਿੱਲੀ : ਜੰਤਰ-ਮੰਤਰ ’ਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਸ਼ੁੱਕਰਵਾਰ ਨੂੰ ਛੇਵੇਂ ਦਿਨ ਵਿੱਚ ਦਾਖ਼ਲ ਹੋਣ ਦੇ ਨਾਲ ਹੀ, ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਕਿਹਾ ਕਿ ਉਹ ਪਹਿਲਾਂ ਨਾਲੋਂ ਕਿਤੇ ਵੱਧ ਕਮਜ਼ੋਰ ਅਤੇ ਥੱਕੇ ਹੋਏ…
6 ਤੇ 7 ਜੁਲਾਈ ਲਈ ਓਰੈਂਜ ਅਲਰਟ

6 ਤੇ 7 ਜੁਲਾਈ ਲਈ ਓਰੈਂਜ ਅਲਰਟ

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੀ ਸਰਗਰਮੀ ਤੇਜ਼ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਸ਼ਿਮਲਾ ਸਥਿਤ ਮੌਸਮ ਵਿਭਾਗ ਨੇ 6 ਅਤੇ 7 ਜੁਲਾਈ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਸੂਬੇ ਦੇ ਮੈਦਾਨੀ, ਨੀਵੇਂ ਪਹਾੜੀ…
ਸਰਕਾਰ ਨੇ ਈਥਾਨੌਲ ਮਿਸ਼ਰਤ ਬਾਲਣ ਬਾਰੇ ਦਾਅਵੇ ਨਕਾਰੇ

ਸਰਕਾਰ ਨੇ ਈਥਾਨੌਲ ਮਿਸ਼ਰਤ ਬਾਲਣ ਬਾਰੇ ਦਾਅਵੇ ਨਕਾਰੇ

ਨਵੀਂ ਦਿੱਲੀ : ਸਰਕਾਰ ਨੇ ਦੇਸ਼ ਵਿੱਚ ਈ20 ਈਥਾਨੌਲ ਮਿਸ਼ਰਨ ਪ੍ਰੋਗਰਾਮ ਬਾਰੇ ਸੋਸ਼ਲ ਮੀਡੀਆ ਵਿੱਚ ਚੱਲ ਰਹੀ ਗ਼ਲਤ ਜਾਣਕਾਰੀ ਦਾ ਖੰਡਨ ਕੀਤਾ ਹੈ। ਸਰਕਾਰ ਨੇ ਪਾਣੀ ਦੀ ਵਧੇਰੇ ਖ਼ਪਤ, ਇੰਜਣ ਖ਼ਰਾਬ ਹੋਣ, ਇੰਸ਼ੋਰੈਂਸ ਨਾਵਾਜਬ ਹੋਣ ਤੇ ਵਾਤਾਵਰਨ ਨੂੰ ਨੁਕਸਾਨ ਜਿਹੇ…
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਤਿੰਨ ਲੋਕਾਂ ਦੀ ਮੌਤ; 49 ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਤਿੰਨ ਲੋਕਾਂ ਦੀ ਮੌਤ; 49 ਸੜਕਾਂ ਬੰਦ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੁੱਕਰਵਾਰ ਸ਼ਾਮ ਤੱਕ ਪਿਛਲੇ 24 ਘੰਟਿਆਂ ਦੌਰਾਨ ਹਲਕਾ-ਦਰਮਿਆਨਾ ਮੀਂਹ ਪਿਆ, ਜਿਸ ਕਾਰਨ ਹੋਏ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਅਤੇ 49 ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਮੌਨਸੂਨ ਸੀਜ਼ਨ…
NCR ਦਾ ਦਾਇਰਾ ਵਧਿਆ; ਰਾਜਸਥਾਨ ਦੇ ਪੰਜ ਜ਼ਿਲ੍ਹੇ ਸ਼ਾਮਲ

NCR ਦਾ ਦਾਇਰਾ ਵਧਿਆ; ਰਾਜਸਥਾਨ ਦੇ ਪੰਜ ਜ਼ਿਲ੍ਹੇ ਸ਼ਾਮਲ

ਨਵੀਂ ਦਿੱਲੀ : ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਯੋਜਨਾਬੱਧ ਵਿਕਾਸ ਕਰਨ ਲਈ ਕੇਂਦਰ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ 'ਕੌਮੀ ਰਾਜਧਾਨੀ ਖੇਤਰ ਯੋਜਨਾ ਬੋਰਡ (NCRPB) ਕਾਨੂੰਨ, 1985' ਦੇ ਘੇਰੇ ਵਿੱਚ ਆਉਣ ਵਾਲੀਆਂ ਥਾਵਾਂ ਦੀ ਸੂਚੀ ਵਿੱਚ ਸੋਧ…
Diljit Dosanjh ਦੀ ਫ਼ਿਲਮ ‘ਪੰਜਾਬ 95’ ਹੁਣ ‘ਸਤਲੁਜ’ ਨਾਂ ਨਾਲ ਜ਼ੀ5 ’ਤੇ ਰਿਲੀਜ਼

Diljit Dosanjh ਦੀ ਫ਼ਿਲਮ ‘ਪੰਜਾਬ 95’ ਹੁਣ ‘ਸਤਲੁਜ’ ਨਾਂ ਨਾਲ ਜ਼ੀ5 ’ਤੇ ਰਿਲੀਜ਼

ਮੁੰਬਈ : ਲੰਬੇ ਸਮੇਂ ਤੱਕ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਹੁਣ ‘ਸਤਲੁਜ’ ਨਾਮ ਨਾਲ ਓਟੀਟੀ ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ…
ਇੱਕ ਇੰਚ ਜ਼ਮੀਨ ਜਬਰੀ ਨਹੀਂ ਲੈਣ ਦਿਆਂਗੇ: ਸੰਯੁਕਤ ਕਿਸਾਨ ਮੋਰਚਾ

ਇੱਕ ਇੰਚ ਜ਼ਮੀਨ ਜਬਰੀ ਨਹੀਂ ਲੈਣ ਦਿਆਂਗੇ: ਸੰਯੁਕਤ ਕਿਸਾਨ ਮੋਰਚਾ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਆਂ ਸੋਧਾਂ ਮਗਰੋਂ ਆਈ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ…
ਮਜ਼ਦੂਰੀ ਦੇ ਮਿਆਰ ਤੋਂ ਉੱਪਰ ਘਰੇਲੂ ਔਰਤ ਦਾ ਯੋਗਦਾਨ: ਹਾਈ ਕੋਰਟ ਨੇ ਹਾਦਸੇ ਦੇ ਮੁਆਵਜ਼ੇ ਵਿੱਚ 14.79 ਲੱਖ ਦਾ ਵਾਧਾ ਕੀਤਾ

ਮਜ਼ਦੂਰੀ ਦੇ ਮਿਆਰ ਤੋਂ ਉੱਪਰ ਘਰੇਲੂ ਔਰਤ ਦਾ ਯੋਗਦਾਨ: ਹਾਈ ਕੋਰਟ ਨੇ ਹਾਦਸੇ ਦੇ ਮੁਆਵਜ਼ੇ ਵਿੱਚ 14.79 ਲੱਖ ਦਾ ਵਾਧਾ ਕੀਤਾ

ਚੰਡੀਗੜ੍ਹ : ਇਹ ਨਿਰੀਖਣ ਕਰਦੇ ਹੋਏ ਕਿ ਮੋਟਰ ਦੁਰਘਟਨਾ ਦੇ ਮੁਆਵਜ਼ੇ ਦੇ ਮਾਮਲਿਆਂ ਵਿੱਚ ਇੱਕ ਘਰੇਲੂ ਔਰਤ ਦੀ ਕਾਲਪਨਿਕ ਆਮਦਨ ਵਿੱਚ ਉਸ ਵੱਲੋਂ ਪਰਿਵਾਰ ਲਈ ਕੀਤੀਆਂ ਗਈਆਂ ਕਈ ਤਰ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਪੰਜਾਬ ਅਤੇ ਹਰਿਆਣਾ ਹਾਈ…
ਜਨਰਲ ਅਹਿਮਦ ਵਹੀਦੀ ਲੰਬੇ ਸਮੇਂ ਬਾਅਦ ਜਨਤਕ ਤੌਰ ‘ਤੇ ਨਜ਼ਰ ਆਏ, ਖਾਮਨੇਈ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਤੇਜ਼

ਜਨਰਲ ਅਹਿਮਦ ਵਹੀਦੀ ਲੰਬੇ ਸਮੇਂ ਬਾਅਦ ਜਨਤਕ ਤੌਰ ‘ਤੇ ਨਜ਼ਰ ਆਏ, ਖਾਮਨੇਈ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਤੇਜ਼

ਦੁਬਈ : ਇਰਾਨ ਦੇ ਪੈਰਾਮਿਲਟਰੀ ਰੈਵੋਲਿਊਸ਼ਨਰੀ ਗਾਰਡ ਦੀ ਅਗਵਾਈ ਕਰਨ ਵਾਲੇ ਇੱਕ ਸ਼ਕਤੀਸ਼ਾਲੀ ਜਨਰਲ ਲੁਕੇ ਰਹਿਣ ਤੋਂ ਬਾਅਦ ਸਾਹਮਣੇ ਆਏ ਹਨ ਕਿਉਂਕਿ ਤਹਿਰਾਨ ਮਰਹੂਮ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਦੇ ਕਈ ਦਿਨਾਂ ਤੱਕ ਚੱਲਣ ਵਾਲੇ ਅੰਤਿਮ ਸੰਸਕਾਰ ਲਈ ਤਿਆਰੀ ਕਰ ਰਿਹਾ…
ਮੰਗੇਤਰ ਦੇ ਕਤਲ ਦੀ ਮੁਲਜ਼ਮ ਸੀਆ ਗੋਇਲ ਨੇ ਮੀਡੀਆ ਨੂੰ ਕੀਤਾ ਇਤਰਾਜ਼ਯੋਗ ਇਸ਼ਾਰਾ

ਮੰਗੇਤਰ ਦੇ ਕਤਲ ਦੀ ਮੁਲਜ਼ਮ ਸੀਆ ਗੋਇਲ ਨੇ ਮੀਡੀਆ ਨੂੰ ਕੀਤਾ ਇਤਰਾਜ਼ਯੋਗ ਇਸ਼ਾਰਾ

ਚੰਡੀਗੜ੍ਹ : ਦੇਸ਼ ਦੇ ਬਹੁਚਰਚਿਤ ਮਾਮਲੇ ਵਿੱਚ ਮੰਗੇਤਰ, ਰੀਐਲਟਰ ਕੇਤਨ ਅਗਰਵਾਲ ਨੂੰ ਆਪਣੇ ਕਥਿਤ ਪ੍ਰੇਮੀ ਚੇਤਨ ਚੌਧਰੀ ਨਾਲ ਮਿਲ ਕੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੀ ਗਈ ਸਿਆ ਗੋਇਲ ਨੂੰ ਵੀਰਵਾਰ ਨੂੰ ਜਾਂਚ ਦੇ ਹਿੱਸੇ ਵਜੋਂ ਪੁਣੇ ਦੇ ਮਾਰਕੀਟ ਯਾਰਡ…
ਕਿੰਨੌਰ ‘ਚ ਭਾਰੀ ਮੀਂਹ, ਚੌਲਿੰਗ ਨੇੜੇ NH-5 ਬੰਦ

ਕਿੰਨੌਰ ‘ਚ ਭਾਰੀ ਮੀਂਹ, ਚੌਲਿੰਗ ਨੇੜੇ NH-5 ਬੰਦ

ਸ਼ਿਮਲਾ : ਕਿੰਨੌਰ ਵਿੱਚ ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ NH-5 ਉੱਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਰੇਕੋਂਗ ਪੀਓ ਤੋਂ ਲਗਪਗ 25 ਕਿਲੋਮੀਟਰ ਦੂਰ ਚੌਲਿੰਗ ਵਿਖੇ ਸੜਕ 'ਤੇ ਵੱਡੀ ਮਾਤਰਾ ਵਿੱਚ…