Posted inChandigarh
ਉਮੀਦਾਂ ਨੂੰ ਸੁੰਡੀ: ਨਹੀਂ ਖਿੜਿਆ ਬੀਜ ਸਬਸਿਡੀ ਦਾ ‘ਫੁੱਲ’
ਚੰਡੀਗਡ਼੍ਹ : ਪੰਜਾਬ ਸਰਕਾਰ ਦੇ ਵਿੱਤੀ ਸੰਕਟ ਕਾਰਨ ਹੁਣ ਨਰਮੇ ਦੇ ਬੀਜ ਦੀ ਸਬਸਿਡੀ ਨੂੰ ਵੀ ‘ਸੁੰਡੀ’ ਪੈਣ ਲੱਗੀ ਹੈ। ਸੂਬੇ ਦੇ ਕਿਸਾਨਾਂ ਨੂੰ ਦੋ ਵਰ੍ਹਿਆਂ ਤੋਂ ਨਰਮੇ ਦੇ ਬੀਜ ਦੀ ਹਾਲੇ ਤੱਕ ਸਬਸਿਡੀ ਨਹੀਂ ਮਿਲੀ ਜੋ ਕਿ 8.50 ਕਰੋੜ ਰੁਪਏ…





























