Trump Iran Warning: ਜੇ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਅਮਰੀਕਾ ਫੌਜੀ ਕਾਰਵਾਈ ਲਈ ਤਿਆਰ: ਟਰੰਪ

Trump Iran Warning: ਜੇ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਅਮਰੀਕਾ ਫੌਜੀ ਕਾਰਵਾਈ ਲਈ ਤਿਆਰ: ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਇਸ ਸਮੇਂ ਇਰਾਨ ਨਾਲ ਵਿਸਥਾਰ ਵਿਚ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੂਟਨੀਤੀ ਅਸਫਲ ਹੁੰਦੀ ਹੈ ਤਾਂ ਉਹ ਸਖ਼ਤ ਫ਼ੌਜੀ ਕਾਰਵਾਈ ਕਰਨ…
ਫੂਡ ਫੈਸਟੀਵਲ ’ਚ ਗੋਲੀਬਾਰੀ; ਤਿੰਨ ਹਲਾਕ

ਫੂਡ ਫੈਸਟੀਵਲ ’ਚ ਗੋਲੀਬਾਰੀ; ਤਿੰਨ ਹਲਾਕ

ਸਿਆਟਲ : ਅਮਰੀਕਾ ਦੇ ਸਿਆਟਲ ’ਚ ਸਪੇਸ ਨੀਡਲ ਨੇੜੇ ਲੱਗੇ ਭੀੜ-ਭੜੱਕੇ ਵਾਲੇ ਫੂਡ ਫੈਸਟੀਵਲ ਦੌਰਾਨ ਹੋਈ ਗੋਲੀਬਾਰੀ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਮਲੇ ’ਚ ਇੱਕ ਬੱਚੇ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਗੋਲੀਬਾਰੀ ਦੋ ਸ਼ੱਕੀਆਂ…
Canada Airport Incident: ਜਦੋਂ ਵਾਹਨ ਅੱਗੇ ਆਉਣ ਕਾਰਨ ਜਹਾਜ਼ ਨੇ ਮਾਰੀਆਂ ਬਰੇਕਾਂ

Canada Airport Incident: ਜਦੋਂ ਵਾਹਨ ਅੱਗੇ ਆਉਣ ਕਾਰਨ ਜਹਾਜ਼ ਨੇ ਮਾਰੀਆਂ ਬਰੇਕਾਂ

ਵੈਨਕੂਵਰ :  ਇਥੋਂ ਥੋੜ੍ਹੀ ਦੂਰ ਐਬਸਫੋਰਡ ਹਵਾਈ ਅੱਡੇ ਦੇ ਰਨਵੇਅ ਉੱਤੇ ਅਚਾਨਕ ਮੋਟਰਹੋਮ ਵਾਹਨ ਆ ਗਿਆ ਜਿਸ ਕਾਰਨ ਉਡਾਣ ਭਰਨ ਲਈ ਤਿਆਰ ਜਹਾਜ਼ ਦੇ ਪਾਇਲਟ ਨੇ ਬਰੇਕਾਂ ਮਾਰ ਦਿੱਤੀਆਂ ਤੇ ਪਾਇਲਟ ਦੀ ਚੌਕਸੀ ਕਾਰਨ ਹਾਦਸਾ ਟਲ ਗਿਆ। ਇਸ ਰੁਕਾਵਟ ਕਾਰਨ…
ਮੈਂ ਜਿਊਂਦਾ ਹੋਣਾ ਚਾਹੁੰਦਾ ਹਾਂ: AI ਦੇ ਅਜਿਹੇ ਜਵਾਬਾਂ ਨੇ ਉਡਾਏ ਲੋਕਾਂ ਦੇ ਹੋਸ਼ !

ਮੈਂ ਜਿਊਂਦਾ ਹੋਣਾ ਚਾਹੁੰਦਾ ਹਾਂ: AI ਦੇ ਅਜਿਹੇ ਜਵਾਬਾਂ ਨੇ ਉਡਾਏ ਲੋਕਾਂ ਦੇ ਹੋਸ਼ !

ਵਿਨੀਪੈਗ : ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਨੀਆ ਵਿੱਚ ਸਭ ਤੋਂ ਵੱਡੀ ਕ੍ਰਾਂਤੀ ਮੰਨੇ ਜਾਣ ਵਾਲਾ ਓਪਨ-ਏਆਈ (OpenAI) ਦਾ 'ਚੈਟਜੀਪੀਟੀ' (ChatGPT) ਹੁਣ ਆਪਣੀਆਂ ਹੀ ਤੈਅ ਕੀਤੀਆਂ ਹੱਦਾਂ ਪਾਰ ਕਰਦਾ ਨਜ਼ਰ ਆ ਰਿਹਾ ਹੈ। ਟੈਕਨਾਲੋਜੀ ਦੇ ਮਾਹਰ ਅਤੇ ਆਮ ਵਰਤੋਂਕਾਰ ਉਸ ਸਮੇਂ ਹੈਰਾਨ…
ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ‘ਤੇ 10 ਫੀਸਦੀ ਟੈਰਿਫ ਲਗਾਇਆ

ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ‘ਤੇ 10 ਫੀਸਦੀ ਟੈਰਿਫ ਲਗਾਇਆ

ਵਾਸ਼ਿੰਗਟਨ : ਅਮਰੀਕਾ ਨੇ ਅਜਿਹੀਆਂ ਵਸਤੂਆਂ ਦੇ ਉਤਪਾਦਨ ਵਿੱਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਨਾਲ ਨਜਿੱਠਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਭਾਰਤ ਅਤੇ 16 ਹੋਰ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ 'ਤੇ 10 ਫੀਸਦੀ ਟੈਰਿਫ ਲਗਾਇਆ ਹੈ। ਪਿਛਲੇ ਮਹੀਨੇ, ਜਦੋਂ ਅਮਰੀਕਾ ਨੇ…
FBI ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਗ੍ਰਿਫ਼ਤਾਰ

FBI ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਗ੍ਰਿਫ਼ਤਾਰ

ਵਾਸ਼ਿੰਗਟਨ : ਐੱਫਬੀਆਈ ਨੇ ਕੈਨੇਡਾ ਆਧਾਰਿਤ ਰਵਿੰਦਰ ਢੰਡਾ ਗੈਂਗ ਲਈ ਨਸ਼ਾ ਤਸਕਰੀ ਵਿੱਚ ਉਸਦੀ ਕਥਿਤ ਭੂਮਿਕਾ ਲਈ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਫਬੀਆਈ ਨੇ ਬੁੱਧਵਾਰ ਨੂੰ ਕਿਹਾ ਕਿ ਸਿੰਘ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਧਿਕਾਰੀਆਂ ਵੱਲੋਂ ਮੰਗਲਵਾਰ…
ਇੱਕ ਬੈਸਮੈਂਟ 17 ਵਿਅਕਤੀਆਂ ਨੂੰ ਕਿਰਾਏ ’ਤੇ ਦੇ ਕੇ ਧੋਖਾਧੜੀ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

ਇੱਕ ਬੈਸਮੈਂਟ 17 ਵਿਅਕਤੀਆਂ ਨੂੰ ਕਿਰਾਏ ’ਤੇ ਦੇ ਕੇ ਧੋਖਾਧੜੀ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

ਵੈਨਕੂਵਰ : ਬਰੈਂਪਟਨ ਵਿੱਚ ਔਰਤ ਨੂੰ ਇੱਕੋ ਘਰ ਨੂੰ ਕਿਰਾਏ ’ਤੇ ਦੇਣ ਬਦਲੇ 17 ਵਿਅਕਤੀਆਂ ਤੋਂ ਦੋ-ਦੋ ਮਹੀਨੇ ਦੇ ਕਿਰਾਇਆ ਹੜੱਪਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਰਹਿੰਦੀ ਸਵਰੀਤ ਕੌਰ (27) ਨੇ ਇਹ ਠੱਗੀਆਂ ਮਈ 2025 ਤੋਂ ਜਨਵਰੀ 2026…
ਮਾਰਖਮ ਵਿੱਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ, ਇੱਕ ਫ਼ਰਾਰ

ਮਾਰਖਮ ਵਿੱਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ, ਇੱਕ ਫ਼ਰਾਰ

ਵਿੰਨੀਪੈੱਗ : ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਸੰਦ (ਪਾਵਰ ਟੂਲਜ਼) ਚੋਰੀ ਕਰਨ ਦੇ ਦੋਸ਼ ਹੇਠ ਯੌਰਕ ਰਿਜਨਲ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ…
ਕੈਨੇਡਾ ਵਿੱਚ ਜੰਗਲੀ ਅੱਗ ਦਾ ਕਹਿਰ ਜਾਰੀ

ਕੈਨੇਡਾ ਵਿੱਚ ਜੰਗਲੀ ਅੱਗ ਦਾ ਕਹਿਰ ਜਾਰੀ

ਵਿਨੀਪੈੱਗ : ਕੈਨੇਡਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਜੰਗਲੀ ਅੱਗ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ 'ਤੇ ਜੰਗਲਾਂ ਵਿੱਚ ਲੱਗੀਆਂ ਅੱਗਾਂ ਲਗਾਤਾਰ ਫੈਲ ਰਹੀਆਂ ਹਨ। ਅੰਕੜਿਆਂ ਅਨੁਸਾਰ…
ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ

ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ

ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁਟਬਾਲ ਦਾ ਖਿਤਾਬ ਜਿੱਤ ਲਿਆ ਹੈ। ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਹੈ। ਸਪੇਨ ਨੇ…
England ਨੇ bronze ਜਿੱਤਿਆ

England ਨੇ bronze ਜਿੱਤਿਆ

ਮਿਆਮੀ : ਬੁਕਾਇਓ ਸਾਕਾ ਦੀ ਹੈਟ੍ਰਿਕ ਦੀ ਬਦੌਲਤ ਇੰਗਲੈਂਡ ਨੇ ਫੀਫਾ ਫੁਟਬਾਲ ਵਿਸ਼ਵ ਕੱਪ ਵਿੱਚ ਤੀਜੇ ਸਥਾਨ ਲਈ ਖੇਡੇ ਪਲੇ-ਆਫ਼ ਮੁਕਾਬਲੇ ਵਿੱਚ ਸ਼ਨਿੱਚਰਵਾਰ ਨੂੰ ਫਰਾਂਸ ਨੂੰ 6-4 ਨਾਲ ਸ਼ਿਕਸਤ ਦਿੱਤੀ। ਮੈਚ ਦੇ ਦੂਜੇ ਅੱਧ ਵਿੱਚ ਕਿਲੀਅਨ ਐੱਮਬਾਪੇ ਦੋ ਗੋਲ ਕਰ ਕੇ…
12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ

12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ

ਬਰੈਂਪਟਨ : ਬਰੈਂਪਟਨ ਵਿੱਚ ਤਿੰਨ ਦਿਨ ਪੰਜਾਬੀ ਦਾ ਲੇਖਾ-ਜੋਖਾ ਕਰਨ ਲਈ ਚੱਲੀ 12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਅੱਜ ਇੱਥੇ ਭਵਿੱਖ ਦੇ ਵਾਅਦਿਆਂ ਨਾਲ ਸਮਾਪਤ ਹੋ ਗਈ। ਆਖ਼ਰੀ ਦਿਨ ਰੋਜ਼ ਥੀਏਟਰ ਵਿੱਚ ਕਾਨਫ਼ਰੰਸ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਅਮਰੀਕਾ ਦੇ ਧਨਾਢ ਸਿੱਖ…
12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਬਰੈਂਪਟਨ : ਕੈਨੇਡਾ ਦੀ ਜਗਤ ਪੰਜਾਬੀ ਸਭਾ ਓਂਨਟਾਰੀਓ ਫਰੈਂਡਜ ਕਲੱਬ ਅਤੇ ਪਬਪਾ ਸੰਸਥਾਵਾਂ ਵੱਲੋ ਸ. ਅਜਾਇਬ ਸਿੰਘ ਚੱਠਾ ਦੀ ਅਗਵਾਈ ਹੇਠ 12ਵੀਂ ਵਿਸ਼ਵ ਪੰਜਾਬੀ ਕਾਨਫਰੰਸ ਅੱਜ ਇੱਥੇ ਭਾਸ਼ਾਈ-ਸਮੂਹ ਸ਼ਾਨੋ-ਸ਼ੌਕਤ ਅਤੇ ਫੈਡਰਲ ਸਰਕਾਰ ਕਨੇਡਾ ਦੇ ਸਹਿਯੋਗ ਨਾਲ ਅਰੰਭ ਹੋ ਗਈ ਹੈ।…
ਕੈਨੇਡਾ ਦੇ ਜਿਮ ਵਿੱਚੋਂ ਕਕਾਰ ਕਾਰਨ ਸਿੱਖ TikTok ਇਨਫਲੂਐਂਸਰ ਨੂੰ ਬਾਹਰ ਕੱਢਿਆ

ਕੈਨੇਡਾ ਦੇ ਜਿਮ ਵਿੱਚੋਂ ਕਕਾਰ ਕਾਰਨ ਸਿੱਖ TikTok ਇਨਫਲੂਐਂਸਰ ਨੂੰ ਬਾਹਰ ਕੱਢਿਆ

ਵਿਨੀਪੈੱਗ : ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਵਿਚ ਉੱਘੇ ਸਿੱਖ ਟਿਕ ਟੌਕ ਇਨਫਲੂਐਂਸਰ ਗੁਰਪ੍ਰਤਾਪ ਸਿੰਘ ਖ਼ਾਲਸਾ ਨੂੰ ਜਿਮ ਵਿੱਚੋਂ ਬਾਹਰ ਜਾਣ ਲਈ ਆਖ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵਿਦੇਸ਼ਾਂ ਵਿੱਚ ਸਿੱਖ ਕਕਾਰਾਂ (ਧਾਰਮਿਕ ਚਿੰਨ੍ਹਾਂ) ਦੀ ਆਜ਼ਾਦੀ ਅਤੇ ਨਸਲੀ ਵਿਤਕਰੇ…
FIFA World Cup 2026 final ਸਾਨੂੰ ਕੁਝ ਵੀ ਥਾਲ਼ੀ ਵਿੱਚ ਸਜਾ ਕੇ ਨਹੀਂ ਮਿਲਿਆ: ਮੈਸੀ

FIFA World Cup 2026 final ਸਾਨੂੰ ਕੁਝ ਵੀ ਥਾਲ਼ੀ ਵਿੱਚ ਸਜਾ ਕੇ ਨਹੀਂ ਮਿਲਿਆ: ਮੈਸੀ

ਅਟਲਾਂਟਾ (ਅਮਰੀਕਾ) : ਲਿਓਨਲ ਮੈਸੀ ਦਾ ਅਰਜਨਟੀਨਾ ਦੇ ਆਲੋਚਕਾਂ ਲਈ ਸੁਨੇਹਾ ਹੈ, ‘‘ਸਾਨੂੰ ਕੁਝ ਵੀ ਥਾਲ਼ੀ ਵਿੱਚ ਸਜਾ ਕੇ ਨਹੀਂ ਮਿਲਿਆ।’’ ਅਰਜਨਟੀਨਾ ਦੇ ਇਸ ਸੁਪਰਸਟਾਰ ਨੇ ਉਨ੍ਹਾਂ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਮੌਜੂਦਾ ਆਲਮੀ ਫੀਫਾ ਕੱਪ ਚੈਂਪੀਅਨ ਟੀਮ ’ਤੇ…
ਫੀਫਾ ਵਿਸ਼ਵ ਕੱਪ ਫਾਈਨਲ ’ਤੇ ਧੂੰਏਂ ਦੇ ਬੱਦਲ

ਫੀਫਾ ਵਿਸ਼ਵ ਕੱਪ ਫਾਈਨਲ ’ਤੇ ਧੂੰਏਂ ਦੇ ਬੱਦਲ

ਨਿਊਯਾਰਕ : ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਧੂੰਆਂ ਅਮਰੀਕਾ ਵਾਲੇ ਪਾਸੇ ਜਾ ਰਿਹਾ ਹੈ ਜਿਸ ਕਾਰਨ ਅਮਰੀਕਾ ਦੇ ਇੱਕ ਵੱਡੇ ਹਿੱਸੇ ਵਿੱਚ ਧੁੰਦ ਵਾਲਾ ਮੌਸਮ ਬਣਿਆ ਹੋਇਆ ਹੈ। ਇਸ ਧੂੰਏਂ ਦਾ ਅਸਰ ਉੱਤਰੀ ਨਿਊ ਜਰਸੀ ਵਿੱਚ ਵੀ ਸਾਫ਼ ਦਿਖਾਈ ਦੇ…
Canada ’ਚ ਹੁਣ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੱਦ ਸਕਣਗੇ ਪੀਆਰ ਨੌਜਵਾਨ, ਨਵੀਆਂ ਅਰਜ਼ੀਆਂ ’ਤੇ ਰੋਕ

Canada ’ਚ ਹੁਣ ਪਰਿਵਾਰਕ ਮੈਂਬਰਾਂ ਨੂੰ ਨਹੀਂ ਸੱਦ ਸਕਣਗੇ ਪੀਆਰ ਨੌਜਵਾਨ, ਨਵੀਆਂ ਅਰਜ਼ੀਆਂ ’ਤੇ ਰੋਕ

ਵੈਨਕੂਵਰ : ਕੈਨੇਡਾ ਦੇ ਆਵਾਸ ਵਿਭਾਗ ਨੇ ਇੱਕ ਅਹਿਮ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਇਸ ਸਾਲ ਕੈਨੇਡਾ ਵਿੱਚ ਰਹਿ ਰਹੇ ਪੱਕੇ ਵਿਦੇਸ਼ੀ ਨਾਗਰਿਕ ਆਪਣੀ ਪਰਿਵਾਰਕ ਮਿਲਣ-ਗਿਲਣ ਦੀ ਯੋਜਨਾ (Family Reunification Program) ਲਈ ਨਵੀਆਂ ਅਰਜ਼ੀਆਂ ਨਹੀਂ ਦੇ ਸਕਣਗੇ। ਵਿਭਾਗ ਅਨੁਸਾਰ,…
ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ

ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ

ਅਟਲਾਂਟਾ :  ਇਸ ਵਾਰ ਕੋਈ "ਹੈਂਡ ਆਫ ਗੌਡ" ਨਹੀਂ ਸੀ ਅਤੇ ਅਰਜਨਟੀਨਾ ਨੂੰ ਇਸ ਦੀ ਲੋੜ ਵੀ ਨਹੀਂ ਪਈ, ਸਗੋਂ ਇਹ ਲਿਓਨਲ ਮੇਸੀ ਦੇ ਜਾਦੂਈ ਪੈਰਾਂ ਅਤੇ ਉਸ ਟੀਮ ਦੇ ਅਟੁੱਟ ਹੌਸਲੇ ਦਾ ਨਤੀਜਾ ਸੀ ਜਿਸ ਨੇ ਇਸ ਵਿਸ਼ਵ ਕੱਪ…
Canada ‘ਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ; ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ‘ਤੇ ਸੰਕਟ

Canada ‘ਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ; ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ‘ਤੇ ਸੰਕਟ

ਵਿਨੀਪੈੱਗ : ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਕਾਰਨ ਸਥਾਨਕ ਟੈਕਸ ਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ ਹੈ। ਇੱਕ ਤਾਜ਼ਾ ਖੋਜ ਰਿਪੋਰਟ…
ਪੈਂਟਿਕਟਨ ਹਵਾਈ ਅੱਡੇ ‘ਤੇ ਲਾਵਾਰਿਸ ਬੈਗ ਨੇ ਮਚਾਈ ਹਫੜਾ-ਦਫੜੀ

ਪੈਂਟਿਕਟਨ ਹਵਾਈ ਅੱਡੇ ‘ਤੇ ਲਾਵਾਰਿਸ ਬੈਗ ਨੇ ਮਚਾਈ ਹਫੜਾ-ਦਫੜੀ

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਦੇ ਪੂਰਬ ਦੱਖਣੀ ਪਾਸੇ ਸਥਿਤ ਪੈਂਟਿਕਟਨ ਹਵਾਈ ਅੱਡੇ ਤੇ ਬੁੱਧਵਾਰ ਸਵੇਰੇ ਲਾਵਾਰਸ ਬੈਗ ਨੇ ਕਾਰਨ ਹਫੜਾ ਦਫੜੀ ਮਚ ਗਈ । ਕਈ ਘੰਟਿਆਂ ਬਾਅਦ ਪੁੱਜੀ ਪੁਲੀਸ ਅਤੇ ਬੰਬ ਨਿਰੋਧਕ ਟੀਮ ਨੇ ਬੈਗ ਖੋਲ ਕੇ ਵੇਖਿਆ ਕਿ ਉਸ…
FBI ਨੇ ਭਾਰਤੀ ਗੈਂਗਸਟਰ Nitish Kaushal ਨੂੰ ਆਪਣੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ

FBI ਨੇ ਭਾਰਤੀ ਗੈਂਗਸਟਰ Nitish Kaushal ਨੂੰ ਆਪਣੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ

ਵਾਸ਼ਿੰਗਟਨ : ਐੱਫਬੀਆਈ ਨੇ ਭਗਵਾਨਪੁਰੀਆ ਗੈਂਗ 'ਤੇ ਆਪਣਾ ਸ਼ਿਕੰਜਾ ਕੱਸਦਿਆਂ ਅਮਰੀਕਾ ਵਿੱਚ ਕਤਲ, ਅਗਵਾ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਕਥਿਤ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਆਪਣੀ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ (ਮੋਸਟ ਵਾਂਟਿਡ) ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਐੱਫਬੀਆਈ ਨੇ ਮੰਗਲਵਾਰ…
ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਫਾਰਮਾਸਿਸਟ ਦਾ ਲਾਇਸੈਂਸ ਰੱਦ, ਭਾਰੀ ਜੁਰਮਾਨਾ

ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਫਾਰਮਾਸਿਸਟ ਦਾ ਲਾਇਸੈਂਸ ਰੱਦ, ਭਾਰੀ ਜੁਰਮਾਨਾ

ਵਿਨੀਪੈੱਗ : ਕੈਨੇਡਾ ਦੇ ਅਲਬਰਟਾ ਸੂਬੇ  ਵਿੱਚ ਭਾਰਤੀ ਮੂਲ ਦੇ ਇੱਕ ਫਾਰਮਾਸਿਸਟ ਵੱਲੋਂ ਪੇਸ਼ੇਵਾਰ ਮਰਿਆਦਾਵਾਂ ਅਤੇ ਇਨਸਾਨੀਅਤ ਨੂੰ ਛਿੱਕੇ ਟੰਗਣ ਦਾ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਅਲਬਰਟਾ ਦੇ ਬਾਸਾਨੋ (Bassano)  ਕਸਬੇ ਵਿੱਚ ਫਾਰਮੇਸੀ ਚਲਾਉਣ ਵਾਲੇ ਭਾਰਤੀ ਮੂਲ ਦੇ…
ਸਾਬਕਾ ਐਮਪੀ ਰਾਜ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ; ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖ਼ਤਰੇ ’ਚ

ਸਾਬਕਾ ਐਮਪੀ ਰਾਜ ਗਰੇਵਾਲ ਦੀਆਂ ਵਧੀਆਂ ਮੁਸ਼ਕਲਾਂ; ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖ਼ਤਰੇ ’ਚ

ਵਿਨੀਪੈੱਗ : ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ। ਓਂਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਲਾਅ ਸੁਸਾਇਟੀ ਆਫ਼ ਓਨਟਾਰੀਓ (LSO) ਨੇ ਉਨ੍ਹਾਂ ਦਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਲਈ…
FIFA World Cup 2026: ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾਇਆ, ਦੂਜੀ ਵਾਰ ਫਾਈਨਲ ’ਚ ਪੁੱਜੀ ਟੀਮ

FIFA World Cup 2026: ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾਇਆ, ਦੂਜੀ ਵਾਰ ਫਾਈਨਲ ’ਚ ਪੁੱਜੀ ਟੀਮ

ਟੈਕਸਾਸ [ਅਮਰੀਕਾ] : ਸਪੇਨ ਨੇ ਮੰਗਲਵਾਰ (ਸਥਾਨਕ ਸਮੇਂ) ਨੂੰ ਆਰਲਿੰਗਟਨ, ਟੈਕਸਾਸ ਵਿੱਚ ਫੀਫਾ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਫਰਾਂਸ ਨੂੰ 2-0 ਨਾਲ ਹਰਾਇਆ। ਇਸ ਜਿੱਤ ਨਾਲ ਸਪੇਨ ਨੇ ਯੂਈਐੱਫਏ ਯੂਰੋ 2024 ਸੈਮੀਫਾਈਨਲ ਅਤੇ 2025 ਯੂਈਐੱਫਏ ਨੇਸ਼ਨਜ਼ ਲੀਗ ਸੈਮੀਫਾਈਨਲ ਵਿੱਚ ਜਿੱਤ ਤੋਂ…
ਚਿਰਾਗ ਵੀਰ ਸਿੰਘ ਸਰਾਓ ਬਣਿਆ US Air Force Academy ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ

ਚਿਰਾਗ ਵੀਰ ਸਿੰਘ ਸਰਾਓ ਬਣਿਆ US Air Force Academy ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ

ਵਾਸ਼ਿੰਗਟਨ : ਅਮਰੀਕਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇੱਕ ਬੇਹੱਦ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ‘ਯੂ.ਐੱਸ. ਏਅਰ ਫੋਰਸ ਅਕੈਡਮੀ’ (USAFA) ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ…
ਟੋਰਾਂਟੋ ਦੇ ‘ਸਾਲਸਾ ਮੇਲੇ’ ਵਿੱਚ ਹੋਈ ਗੋਲੀਬਾਰੀ ਆਪਸੀ ਰੰਜਿਸ਼ ਦਾ ਸੀ ਨਤੀਜਾ: ਪੁਲੀਸ

ਟੋਰਾਂਟੋ ਦੇ ‘ਸਾਲਸਾ ਮੇਲੇ’ ਵਿੱਚ ਹੋਈ ਗੋਲੀਬਾਰੀ ਆਪਸੀ ਰੰਜਿਸ਼ ਦਾ ਸੀ ਨਤੀਜਾ: ਪੁਲੀਸ

ਵੈਨਕੂਵਰ : ਦੋ ਦਿਨ ਪਹਿਲਾਂ ਟੋਰਾਂਟੋ ਦੇ ਲਾਤੀਨੀ ਅਮਰੀਕੀ ਲੋਕਾਂ ਦੇ ਪ੍ਰਸਿੱਧ ਮੇਲੇ (ਸਾਲਸਾ ਫੈਸਟੀਵਲ) ਦੌਰਾਨ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਪੁਲੀਸ ਵੱਲੋਂ ਕਰ ਲਈ ਗਈ ਹੈ। ਟੋਰਾਂਟੋ ਦੇ ਪੁਲੀਸ ਮੁਖੀ ਮਾਈਰੋਨ ਡਾਇਕੀਵ ਨੇ ਦੱਸਿਆ ਕਿ ਜਾਂਚ ਦੌਰਾਨ ਘਟਨਾ ਵਾਲੀ ਥਾਂ…
ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ Inky Mark ਗ੍ਰਿਫ਼ਤਾਰ; ਘਰੋਂ ਮਿਲਿਆ ਹਥਿਆਰਾਂ ਦਾ ਵੱਡਾ ਜ਼ਖ਼ੀਰਾ

ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ Inky Mark ਗ੍ਰਿਫ਼ਤਾਰ; ਘਰੋਂ ਮਿਲਿਆ ਹਥਿਆਰਾਂ ਦਾ ਵੱਡਾ ਜ਼ਖ਼ੀਰਾ

ਮੈਨੀਟੋਬਾ : ਮੈਨੀਟੋਬਾ ਵਿੱਚ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ (MP) ਇੰਕੀ ਮਾਰਕ (78) ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਹਥਿਆਰਾਂ ਦੀ ਅਸੁਰੱਖਿਅਤ ਸਟੋਰੇਜ ਅਤੇ ਹੋਰ ਗੰਭੀਰ ਅਪਰਾਧਿਕ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ…
ਨਸ਼ਾ ਤਸਕਰੀ ਤੇ ਕਤਲ ਮਾਮਲੇ ’ਚ ਲੋੜੀਂਦਾ ਗੁਰਿੰਦਰ ਦਿਓ ਫਰਾਂਸ ‘ਚ ਕਾਬੂ

ਨਸ਼ਾ ਤਸਕਰੀ ਤੇ ਕਤਲ ਮਾਮਲੇ ’ਚ ਲੋੜੀਂਦਾ ਗੁਰਿੰਦਰ ਦਿਓ ਫਰਾਂਸ ‘ਚ ਕਾਬੂ

ਵੈਨਕੂਵਰ : ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਕਮਿਸ਼ਨਰ ਦੀ ਤਰਫ਼ੋਂ ਪੈਸਫਿਕ ਖੇਤਰ ਦੇ ਫੈਡਰਲ ਮੀਡੀਆ ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ 'ਅਪਰੇਸ਼ਨ ਹਾਰਡ ਬਾਲ' ਰਾਹੀਂ ਨਸ਼ਾ ਤਸਕਰੀ, ਹਿੰਸਾ ਅਤੇ ਕਤਲਾਂ ਦੇ ਮਾਮਲਿਆਂ ਵਿੱਚ ਸ਼ਾਮਲ ਵੈਸਟ ਵੈਨਕੂਵਰ ਦੇ…
ਕੈਨੇਡਾ-ਅਮਰੀਕਾ ਦਰਮਿਆਨ ਨਵਾਂ ਅੰਤਰਰਾਸ਼ਟਰੀ ਪੁੱਲ ਚਾਲੂ ਹੋਣ ਲਈ ਤਿਆਰ

ਕੈਨੇਡਾ-ਅਮਰੀਕਾ ਦਰਮਿਆਨ ਨਵਾਂ ਅੰਤਰਰਾਸ਼ਟਰੀ ਪੁੱਲ ਚਾਲੂ ਹੋਣ ਲਈ ਤਿਆਰ

ਵੈਨਕੂਵਰ : ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰ-ਪਾਰ ਆਵਾਜਾਈ ਲਈ ਡੈਟਰੋਇਟ ਦਰਿਆ ਉੱਤੇ ਬਣਾਇਆ ਗਿਆ ਛੇ ਲੇਨ ਵਾਲਾ ਵਿਸ਼ਾਲ ਪੁੱਲ ਜਲਦ ਹੀ ਚਾਲੂ ਹੋਣ ਜਾ ਰਿਹਾ ਹੈ, ਜਿਸ ਨੂੰ ਹੁਣ ਹਰੀ ਝੰਡੀ ਮਿਲ ਗਈ ਹੈ। ਭਾਰੀ ਵਾਹਨਾਂ, ਦੋ-ਪਹੀਆ ਵਾਹਨਾਂ ਅਤੇ ਪੈਦਲ ਚੱਲਣ…
ਬਿਸ਼ਨੋਈ ਗੈਂਗ ਦੇ ਨਾਂ ‘ਤੇ 1.5 ਲੱਖ ਡਾਲਰ ਦੀ ਫਿਰੌਤੀ ਮੰਗਣ ਵਾਲਾ ਵਿਨੀਪੈਗ ਤੋਂ ਗ੍ਰਿਫ਼ਤਾਰ

ਬਿਸ਼ਨੋਈ ਗੈਂਗ ਦੇ ਨਾਂ ‘ਤੇ 1.5 ਲੱਖ ਡਾਲਰ ਦੀ ਫਿਰੌਤੀ ਮੰਗਣ ਵਾਲਾ ਵਿਨੀਪੈਗ ਤੋਂ ਗ੍ਰਿਫ਼ਤਾਰ

ਵਿਨੀਪੈੱਗ : ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਕਿੰਗਜ਼ ਬੈਂਚ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਤੋਂ ਇੱਕ ਬੇਹੱਦ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਵਿਨੀਪੈਗ ਦੇ ਇੱਕ 36 ਸਾਲਾ ਨੌਜਵਾਨ ’ਤੇ ਭਾਰਤ-ਅਧਾਰਿਤ ਪ੍ਰਮੁੱਖ ਅਪਰਾਧਿਕ ਸੰਗਠਨ ‘ਬਿਸ਼ਨੋਈ ਗੈਂਗ’ ਦੇ ਨਾਂ ’ਤੇ ਸਥਾਨਕ ਦੱਖਣੀ…