ਅਮਰੀਕੀ ਟੈਰਿਫਾਂ ਤੇ ਬਿਆਨਬਾਜ਼ੀ ਤੋਂ ਖਫ਼ਾ ਕੈਨੇਡਿਆਈ ਲੋਕ ਅਮਰੀਕਨ ਉਤਪਾਦਾਂ ਤੋਂ ਮੋੜਨ ਲੱਗੇ ਮੂੰਹ

ਅਮਰੀਕੀ ਟੈਰਿਫਾਂ ਤੇ ਬਿਆਨਬਾਜ਼ੀ ਤੋਂ ਖਫ਼ਾ ਕੈਨੇਡਿਆਈ ਲੋਕ ਅਮਰੀਕਨ ਉਤਪਾਦਾਂ ਤੋਂ ਮੋੜਨ ਲੱਗੇ ਮੂੰਹ

ਵੈਨਕੂਵਰ : ਕੈਨੇਡਾ ਦੇ ਪ੍ਰਮੁੱਖ ਅਦਾਰੇ ਵੱਲੋਂ ਆਪਣੇ ਪਾਠਕਾਂ ਨਾਲ ਫ਼ੋਨ ਅਤੇ ਸਵਾਲਾਂ ’ਤੇ ਹੋਈਆਂ ਟਿੱਪਣੀਆਂ ਰਾਹੀਂ ਕੀਤੇ ਸਰਵੇਖਣ ਤੋਂ ਜਾਣਕਾਰੀ ਇਕੱਠੀ ਹੋਈ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਟੈਰਿਫ਼ਾਂ ਦੇ ਰੋਸ ਵਜੋਂ ਕੈਨੇਡਾ ਦੇ ਲੋਕ ਵੱਡੀ ਗਿਣਤੀ ਵਿੱਚ ਅਮਰੀਕੀ ਉਤਪਾਦਾਂ ਤੋਂ…
ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ’ਤੇ ਕਾਬੂ ਦਾ ਦਾਅਵਾ, ਪਰ ਆਰਜ਼ੀ ਵਸਨੀਕਾਂ ਦਾ ਹਿਸਾਬ ‘ਗ਼ਾਇਬ’

ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ’ਤੇ ਕਾਬੂ ਦਾ ਦਾਅਵਾ, ਪਰ ਆਰਜ਼ੀ ਵਸਨੀਕਾਂ ਦਾ ਹਿਸਾਬ ‘ਗ਼ਾਇਬ’

ਵਿੰਨੀਪੈੱਗ : ਕੈਨੇਡਾ ਭਾਵੇਂ ਇਮੀਗ੍ਰੇਸ਼ਨ ’ਤੇ ਮੁੜ ਕਾਬੂ ਪਾਉਣ ਦੇ ਦਾਅਵੇ ਕਰ ਰਿਹਾ ਹੈ, ਪਰ ਦੇਸ਼ ਵਿੱਚ ਮੌਜੂਦ ਲੱਖਾਂ ਆਰਜ਼ੀ ਵਸਨੀਕਾਂ ਦਾ ਅਸਲ ਹਿਸਾਬ ਸਰਕਾਰ ਕੋਲ ਵੀ ਸਾਫ਼ ਨਹੀਂ ਹੈ। ਮਾਹਿਰਾਂ ਮੁਤਾਬਕ ਵਿਦਿਆਰਥੀਆਂ ਅਤੇ ਆਰਜ਼ੀ ਕਾਮਿਆਂ ਦੀ ਆਮਦ ਘਟਾਉਣ ਤੋਂ ਬਾਅਦ…
ਲਿਬਰਲ ਐੱਮ.ਪੀ. ਸਲਮਾ ਜ਼ਾਹਿਦ ਦੇ ਘਰ ਬਾਹਰ ਕਾਰਾਂ ਨੂੰ ਲਗਾਈ ਅੱਗ, ਪਰਿਵਾਰ ਵਾਲ-ਵਾਲ ਬਚਿਆ

ਲਿਬਰਲ ਐੱਮ.ਪੀ. ਸਲਮਾ ਜ਼ਾਹਿਦ ਦੇ ਘਰ ਬਾਹਰ ਕਾਰਾਂ ਨੂੰ ਲਗਾਈ ਅੱਗ, ਪਰਿਵਾਰ ਵਾਲ-ਵਾਲ ਬਚਿਆ

ਵਿੰਨੀਪੈੱਗ : ਸਕਾਰਬਰੋ ਵਿੱਚ ਲਿਬਰਲ ਐੱਮ ਪੀ ਸਲਮਾ ਜ਼ਾਹਿਦ ਦੇ ਘਰ ਦੇ ਬਾਹਰ ਵੀਰਵਾਰ ਤੜਕੇ ਦੋ ਵਾਹਨਾਂ ਨੂੰ ਅੱਗ ਲਗਾਏ ਜਾਣ ਦੀ ਘਟਨਾ ਤੋਂ ਬਾਅਦ ਟੋਰਾਂਟੋ ਪੁਲੀਸ ਨੇ ਸ਼ੱਕੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਇਸ ਘਟਨਾ ਵਿੱਚ…
Air Canada ਦੇ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ, ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕੇਟ

Air Canada ਦੇ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ, ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕੇਟ

ਵੈਨਕੂਵਰ : ਮੌਂਟਰੀਅਲ ਹਵਾਈ ਅੱਡੇ ਤੋਂ ਕੇਂਦਰੀ ਪੁਲੀਸ ਨੇ ਏਅਰ ਕੈਨੇਡਾ ਦੇ ਗਰਾਉਂਡ ਡਿਊਟੀ ਕਰਦੇ ਦੋ ਮੁਲਾਜ਼ਮਾਂ ਨੂੰ ਨਸ਼ਾ ਤਸਕਰ ਗਰੋਹਾਂ ਨਾਲ ਭਾਈਵਾਲੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਗਰਾਉਂਡ ਡਿਊਟੀ ’ਤੇ ਲੱਗੇ ਹੋਏ ਸਨ। ਉਹ ਮੈਕਸੀਕੋ ਤੋਂ…

Ontario priest arrested: ਘਰ ’ਚੋ ਨਕਾਰਾਤਮਕ ਊਰਜਾ ਕੱਢਣ ਆਏ ਪੁਜਾਰੀ ਵਿਰੁੱਧ ਜਬਰ-ਜਨਾਹ ਦਾ ਕੇਸ ਦਰਜ

ਵੈਨਕੂਵਰ : ਕੈਨੇਡਾ ਦੇ ਉਂਟਾਰੀਓ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੰਧਵਿਸ਼ਵਾਸ ਅਤੇ ਵਹਿਮ-ਭਰਮ ਦੇ ਚੱਕਰ ਵਿੱਚ ਫਸੇ ਇੱਕ ਭਾਰਤੀ ਮੂਲ ਦੇ ਪਰਿਵਾਰ ਨਾਲ ਵੱਡਾ ਧੋਖਾ ਹੋਇਆ। ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਜਾਂ ਬਦ ਰੂਹਾਂ…
Canadian Army ਵਧਾਏਗੀ ਡਰੋਨ ਸਮਰੱਥਾ, ਨਵੇਂ ਮਾਨਵ-ਰਹਿਤ ਸਿਸਟਮਾਂ ਲਈ ਟੈਂਡਰ ਜਾਰੀ

Canadian Army ਵਧਾਏਗੀ ਡਰੋਨ ਸਮਰੱਥਾ, ਨਵੇਂ ਮਾਨਵ-ਰਹਿਤ ਸਿਸਟਮਾਂ ਲਈ ਟੈਂਡਰ ਜਾਰੀ

ਵਿਨੀਪੈੱਗ : ਯੂਕਰੇਨ ਦੀ ਜੰਗ ਤੋਂ ਮਿਲੇ ਸਬਕ ਤੋਂ ਬਾਅਦ ਕੈਨੇਡੀਅਨ ਫ਼ੌਜ ਆਪਣੀ ਡਰੋਨ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਦੀ ਤਿਆਰੀ ਕਰ ਰਹੀ ਹੈ। ਫੈਡਰਲ ਸਰਕਾਰ ਨੇ ਫ਼ੌਜ ਲਈ ਨਵੀਂਆਂ ਬਿਨਾਂ ਮਨੁੱਖੀ ਚਾਲਕ ਵਾਲੀਆਂ ਪ੍ਰਣਾਲੀਆਂ ਵਿਕਸਤ ਕਰਨ ਵਾਸਤੇ ਟੈਂਡਰ ਜਾਰੀ ਕੀਤੇ…
ਟੈਨਿਸ: Serena Williams ਤੇ Carlos Alcaraz ਯੂ ਐੱਸ ਓਪਨ ਦੇ Mixed Doubles ’ਚੋਂ Out

ਟੈਨਿਸ: Serena Williams ਤੇ Carlos Alcaraz ਯੂ ਐੱਸ ਓਪਨ ਦੇ Mixed Doubles ’ਚੋਂ Out

ਨਿਊਯਾਰਕ : ਚਾਰ ਸਾਲਾਂ ਦੇ ਵਕਫੇ਼ ਬਾਅਦ ਯੂ ਐੱਸ ਓਪਨ ਵਿੱਚ ਟੈਨਿਸ ਕੋਰਟ ’ਤੇ ਵਾਪਸੀ ਕਰਨ ਵਾਲੀ ਸੇਰੇਨਾ ਵਿਲੀਅਮਜ਼ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਸੱਟ ਕਾਰਨ ਟੈਨਿਸ ਤੋਂ ਲਾਂਭੇ ਰਹਿਣ ਮਗਰੋਂ ਮੁਕਾਬਲੇ ਵਿੱਚ ਪਰਤੇ ਕਾਰਲੋਸ ਅਲਕਰਾਜ਼ ਨੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ…
Gurpatwant Pannun ਦੀ ਜਾਨ ਨੂੰ ਖਤਰਾ, FBI ਤੇ ਕੈਨੇਡੀਅਨ ਪੁਲੀਸ ਨੇ ਕੀਤਾ ਸੁਚੇਤ

Gurpatwant Pannun ਦੀ ਜਾਨ ਨੂੰ ਖਤਰਾ, FBI ਤੇ ਕੈਨੇਡੀਅਨ ਪੁਲੀਸ ਨੇ ਕੀਤਾ ਸੁਚੇਤ

ਨਿਊਯਾਰਕ : ਪ੍ਰਮੁੱਖ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਸੰਘੀ ਜਾਂਚ ਬਿਊਰੋ (ਐਫ.ਬੀ.ਆਈ.) ਅਤੇ ਰੋਇਲ ਕੈਨੇਡੀਅਨ ਮਾਊਂਟਿਡ ਪੁਲੀਸ' (ਆਰ.ਸੀ.ਐੱਮ.ਪੀ.) ਨੇ ਉਸਦੀ ਜਾਨ ਨੂੰ ਖ਼ਤਰਾ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਪੰਨੂ ਨੂੰ ਇਹ ਚਿਤਾਵਨੀ ਅਜਿਹੇ ਸਮੇਂ ਵਿੱਚ…
Trump vs Canada Trade War: ਕੈਨੇਡਾ-ਅਮਰੀਕਾ ਤਣਾਅ ਹੁਣ ਜ਼ਬਾਨੀ ਜੰਗ ’ਚ ਤਬਦੀਲ: ਟਰੰਪ ਨੂੰ ਦੱਸਿਆ ‘ਤਾਨਾਸ਼ਾਹ’ ਤੇ ‘ਦੀਵਾਲੀਆ ਦਾ ਬਾਦਸ਼ਾਹ’

Trump vs Canada Trade War: ਕੈਨੇਡਾ-ਅਮਰੀਕਾ ਤਣਾਅ ਹੁਣ ਜ਼ਬਾਨੀ ਜੰਗ ’ਚ ਤਬਦੀਲ: ਟਰੰਪ ਨੂੰ ਦੱਸਿਆ ‘ਤਾਨਾਸ਼ਾਹ’ ਤੇ ‘ਦੀਵਾਲੀਆ ਦਾ ਬਾਦਸ਼ਾਹ’

ਵਿੰਨੀਪੈੱਗ : ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਤੋਂ ਬਾਅਦ ਹੁਣ ਸ਼ਬਦੀ ਜੰਗ ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਉਨ੍ਹਾਂ ਨੂੰ ‘ਤਾਨਾਸ਼ਾਹ’,…
ਅਮਰੀਕਾ ਵੱਲੋਂ H-1B Visa Fees ਵਿੱਚ ਵਾਧੇ ਦਾ ਪ੍ਰਸਤਾਵ

ਅਮਰੀਕਾ ਵੱਲੋਂ H-1B Visa Fees ਵਿੱਚ ਵਾਧੇ ਦਾ ਪ੍ਰਸਤਾਵ

ਵਾਸ਼ਿੰਗਟਨ : ਹੋਮਲੈਂਡ ਸੁਰੱਖਿਆ ਵਿਭਾਗ ਅਨੁਸਾਰ ਅਮਰੀਕਾ ਨੇ ਸੋਮਵਾਰ ਨੂੰ ਸਾਰੇ ਐਚ-1ਬੀ ਵੀਜ਼ਾ ਕੈਪ-ਅਧੀਨ ਅਰਜ਼ੀਆਂ ਲਈ 1,03,265 ਡਾਲਰ ਦੀ ਫੀਸ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ ਉੱਚ ਡਿਗਰੀ ਛੋਟ ਲਈ ਯੋਗ ਵਿਅਕਤੀ ਵੀ ਸ਼ਾਮਲ ਹਨ। ਡੀ.ਐੱਚ.ਐੱਸ. (DHS) ਦਾ ਇਹ ਨਵਾਂ ਪ੍ਰਸਤਾਵ ਇੱਕ…
Coco Gauff ਨੇ ਆਪਣਾ ਦੂਜਾ Cincinnati Open title ਜਿੱਤਿਆ

Coco Gauff ਨੇ ਆਪਣਾ ਦੂਜਾ Cincinnati Open title ਜਿੱਤਿਆ

ਮੇਸਨ (ਅਮਰੀਕਾ) : ਕੋਕੋ ਗੌਫ ਨੇ ਆਪਣਾ ਦੂਜਾ ਮਹਿਲਾ ਸਿਨਸਿਨਾਟੀ ਟੈਨਿਸ ਓਪਨ ਖਿਤਾਬ ਜਿੱਤਣ ਲਈ ਸਾਥੀ ਅਮਰੀਕੀ ਜੈਸਿਕਾ ਪੇਗੁਲਾ ਨੂੰ 6-2, 6-4 ਨਾਲ ਹਰਾ ਦਿੱਤਾ। ਫਰਾਂਸ ਦੇ ਆਰਥਰ ਫਿਲਜ਼ ਨੇ ਆਪਣੇ ਪਹਿਲੇ ਮਾਸਟਰਜ਼ 1000 ਖਿਤਾਬ ਲਈ ਪੁਰਸ਼ਾਂ ਦੇ ਫਾਈਨਲ ਵਿੱਚ ਅਮਰੀਕੀ…
Canada Fake Currency: ਪੁਲੀਸ ਨੇ ਨਕਲੀ ਕਰੰਸੀ, ਬੰਦੂਕਾਂ ਅਤੇ ਨਸ਼ਿਆਂ ਦੀ ਖੇਪ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

Canada Fake Currency: ਪੁਲੀਸ ਨੇ ਨਕਲੀ ਕਰੰਸੀ, ਬੰਦੂਕਾਂ ਅਤੇ ਨਸ਼ਿਆਂ ਦੀ ਖੇਪ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ’ਚ ਕੇਂਦਰੀ ਪੁਲੀਸ ਨੇ ਕੈਲੋਨਾ ਦੇ ਇੱਕ ਘਰ ਦੀ ਤਲਾਸ਼ੀ ਮੌਕੇ ਉੱਥੋਂ 20 ਹਜ਼ਾਰ ਡਾਲਰ ਦੇ ਨਕਲੀ ਕਰੰਸੀ ਨੋਟ, ਦਰਜਨ ਤੋਂ ਵੱਧ ਮਾਰੂ ਹਥਿਆਰ ਅਤੇ ਕਈ ਕਿਸਮਾਂ ਦੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਘਰ ਦੀਆਂ…
Canada Gurdwara Attack: ਜਾਣੋ ਕੌਣ ਹੈ ਗੁੁਰਦੁਆਰੇ ਵਿੱਚ ਹਮਲਾ ਕਰਨ ਵਾਲਾ? ਨੌਜਵਾਨ ਦਾ ਪੁਰਾਣਾ ਅਪਰਾਧਿਕ ਇਤਿਹਾਸ ਆਇਆ ਸਾਹਮਣੇ

Canada Gurdwara Attack: ਜਾਣੋ ਕੌਣ ਹੈ ਗੁੁਰਦੁਆਰੇ ਵਿੱਚ ਹਮਲਾ ਕਰਨ ਵਾਲਾ? ਨੌਜਵਾਨ ਦਾ ਪੁਰਾਣਾ ਅਪਰਾਧਿਕ ਇਤਿਹਾਸ ਆਇਆ ਸਾਹਮਣੇ

ਐਡਮੰਟਨ :  ਐਡਮੰਟਨ ਵਿੱਚ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਨਾਨਕਸਰ ਗੁਰਦੁਆਰੇ ਵਿੱਚ ਵਾਪਰੀ ਚਾਕੂ ਮਾਰਨ ਦੀ ਘਟਨਾ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ ਸਨ। ਐਡਮੰਟਨ ਪੁਲੀਸ ਸਰਵਿਸ (ਈ.ਪੀ.ਐੱਸ.) ਨੇ ਸਵੇਰੇ ਤੜਕੇ ਨਾਨਕਸਰ ਸਿੱਖ ਗੁਰਦੁਆਰੇ ਵਿਖੇ ਵਾਪਰੀ ਘਟਨਾ ਤੋਂ ਬਾਅਦ 27 ਸਾਲਾ…
Canada Gurdwara Attack: ਐਡਮੰਟਨ ਦੇ ਗੁਰਦੁਆਰਾ ਨਾਨਕਸਰ ’ਚ ਨਸਲੀ ਹਮਲਾ; ਦੋ ਜ਼ਖ਼ਮੀ

Canada Gurdwara Attack: ਐਡਮੰਟਨ ਦੇ ਗੁਰਦੁਆਰਾ ਨਾਨਕਸਰ ’ਚ ਨਸਲੀ ਹਮਲਾ; ਦੋ ਜ਼ਖ਼ਮੀ

ਵਿੰਨੀਪੈੱਗ : ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿਚ ਅੱਜ ਇਕ ਹਮਲਾਵਰ ਵਲੋਂ ਚਾਕੂ ਨਾਲ ਹਮਲਾ ਕਰ ਕੇ ਦੋ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਪੁਲੀਸ ਨੇ ਇਸ ਮਾਮਲੇ ਦੀ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ…
ਅਮਰੀਕਾ ਵੱਲੋਂ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਗਾਉਣ ਦੀ ਤਿਆਰੀ

ਅਮਰੀਕਾ ਵੱਲੋਂ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ ’ਤੇ 50 ਫੀਸਦੀ ਟੈਰਿਫ ਲਗਾਉਣ ਦੀ ਤਿਆਰੀ

ਵਾਸ਼ਿੰਗਟਨ : ਆਖਰੀ ਸਮੇਂ ਦੀ ਗੱਲਬਾਤ ਇਤਿਹਾਸਕ ਸਹਿਯੋਗੀਆਂ ਵਿਚਕਾਰ ਪਹਿਲਾਂ ਹੀ ਤਣਾਅਪੂਰਨ ਸਬੰਧਾਂ ਵਿੱਚ ਤਾਜ਼ਾ ਖਿੱਚੋਤਾਣ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੇ ਸ਼ਨਿਚਰਵਾਰ ਤੜਕੇ 20 ਅਰਬ ਡਾਲਰ ਦੇ ਕੈਨੇਡੀਅਨ ਉਤਪਾਦਾਂ 'ਤੇ 50 ਫੀਸਦੀ ਟੈਰਿਫ ਲਗਾਉਣ…
California Diwali resolution: ਕੈਲੀਫੋਰਨੀਆ ਅਸੈਂਬਲੀ ਵੱਲੋਂ 8 ਨਵੰਬਰ ਨੂੰ ਦੀਵਾਲੀ ਮਨਾਉਣ ਲਈ ਮਤਾ ਪਾਸ

California Diwali resolution: ਕੈਲੀਫੋਰਨੀਆ ਅਸੈਂਬਲੀ ਵੱਲੋਂ 8 ਨਵੰਬਰ ਨੂੰ ਦੀਵਾਲੀ ਮਨਾਉਣ ਲਈ ਮਤਾ ਪਾਸ

ਵਾਸ਼ਿੰਗਟਨ : ਕੈਲੀਫੋਰਨੀਆ ਸਟੇਟ ਅਸੈਂਬਲੀ ਨੇ 8 ਨਵੰਬਰ ਨੂੰ ਦੀਵਾਲੀ ਦਿਵਸ ਵਜੋਂ ਮਾਨਤਾ ਦੇਣ ਵਾਲਾ ਇੱਕ ਮਤਾ ਪਾਸ ਕੀਤਾ ਹੈ ਅਤੇ ਸੂਬੇ ਦੇ ਨਾਗਰਿਕਾਂ ਨੂੰ ਇਸ ਜਸ਼ਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਅਸੈਂਬਲੀ ਮੈਂਬਰਾਂ ਦਰਸ਼ਨਾ ਪਟੇਲ ਅਤੇ ਅਸ਼ ਕਾਲਰਾ ਵੱਲੋਂ…
TikTok ਵੱਲੋਂ ਬੱਚਿਆਂ ਦੀ ਨਿੱਜਤਾ ਕੇਸ ਵਿੱਚ ਅਮਰੀਕੀ ਨਿਆਂ ਵਿਭਾਗ ਨਾਲ 40 ਕਰੋੜ ਡਾਲਰ ਦਾ ਸਮਝੌਤਾ

TikTok ਵੱਲੋਂ ਬੱਚਿਆਂ ਦੀ ਨਿੱਜਤਾ ਕੇਸ ਵਿੱਚ ਅਮਰੀਕੀ ਨਿਆਂ ਵਿਭਾਗ ਨਾਲ 40 ਕਰੋੜ ਡਾਲਰ ਦਾ ਸਮਝੌਤਾ

ਵਾਸ਼ਿੰਗਟਨ :  ਟਿੱਕਟੌਕ ਨੇ 2024 ਦੇ ਮੁਕੱਦਮੇ ਨੂੰ ਖ਼ਤਮ ਕਰਦਿਆਂ ਅਮਰੀਕੀ ਨਿਆਂ ਵਿਭਾਗ ਨਾਲ 40 ਕਰੋੜ ਡਾਲਰ ਦਾ ਸਮਝੌਤਾ ਕਰ ਲਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੰਪਨੀ ਨੇ ਸੰਘੀ ਬੱਚਿਆਂ ਦੀ ਨਿੱਜਤਾ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਨਿਆਂ…
Dhahan Award ਲਈ ਤਿੰਨ Writers ਦੀ ਚੋਣ

Dhahan Award ਲਈ ਤਿੰਨ Writers ਦੀ ਚੋਣ

ਵੈਨਕੂਵਰ : ਗੁਰਮੁਖੀ ਅਤੇ ਸ਼ਾਹਮੁਖੀ ਸਾਹਿਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਢਾਹਾਂ ਪ੍ਰਾਈਜ਼ ਵੱਲੋਂ ਇਸ ਸਾਲ ਦੇ ਸਿਖਰਲੇ ਤਿੰਨ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਖੰਨਾ ਦੀ ਰਹਿਣ ਵਾਲੀ ਲੇਖਿਕਾ ਰਾਜਪ੍ਰੀਤ ਕੌਰ ਬੈਨੀਪਾਲ…
ਕੈਨੇਡਾ ਵਿੱਚ ਦੋ ਸਿੱਖ ਕਾਰਕੂਨਾਂ ਨੂੰ ਜਾਨ ਦੇ ਖਤਰੇ ਬਾਰੇ ਪੁਲੀਸ ਵੱਲੋਂ ਚਿਤਾਵਨੀ

ਕੈਨੇਡਾ ਵਿੱਚ ਦੋ ਸਿੱਖ ਕਾਰਕੂਨਾਂ ਨੂੰ ਜਾਨ ਦੇ ਖਤਰੇ ਬਾਰੇ ਪੁਲੀਸ ਵੱਲੋਂ ਚਿਤਾਵਨੀ

ਵੈਨਕੂਵਰ : ਰੋਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰ.ਸੀ.ਐੱਮ.ਪੀ.) ਨੇ ਕੈਨੇਡਾ ਦੇ ਦੋ ਸਿੱਖ ਕਾਰਕੂਨਾਂ ਨੂੰ "ਡਿਊਟੀ ਟੂ ਵਾਰਨ" (ਚਿਤਾਵਨੀ ) ਪੱਤਰ ਜਾਰੀ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਇੱਕ ਵੱਖਰੇ ਸਿੱਖ ਰਾਜ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ…
ਭਾਰਤੀ ਮੂਲ ਦੀ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਭਾਰਤੀ ਮੂਲ ਦੀ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ

ਵੈਨਕੂਵਰ : ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਵਿੱਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਬੇਸ਼ੱਕ ਪੁਲੀਸ ਨੇ ਅਜੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ, ਪਰ ਜਨਤਕ…
ਢਾਹਾਂ ਪ੍ਰਾਈਜ਼ 2026: ਪੰਜਾਬੀ ਅਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ ਤਿੰਨ ਲਿਖਾਰੀਆਂ ਦੀ ਚੋਣ ਦਾ ਐਲਾਨ

ਢਾਹਾਂ ਪ੍ਰਾਈਜ਼ 2026: ਪੰਜਾਬੀ ਅਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ ਤਿੰਨ ਲਿਖਾਰੀਆਂ ਦੀ ਚੋਣ ਦਾ ਐਲਾਨ

ਵੈਨਕੂਵਰ : ਆਪਣੀਆਂ ਮਿਆਰੀ ਰਚਨਾਵਾਂ ਨਾਲ ਪੰਜਾਬੀ ਤੇ ਸ਼ਾਹਮੁੱਖੀ ਸਹਿਤ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਤਸ਼ਾਹਤ ਕਰਨ ਲਈ ਢਾਹਾਂ ਪ੍ਰਾਈਜ਼ ਵੱਲੋਂ ਇਸ ਸਾਲ ਦੇ ਸਿਖਰਲੇ ਤਿੰਨ ਲਿਖਾਰੀਆਂ ਦੀ ਚੋਣ ਦਾ ਐਲਾਨ ਕੀਤਾ ਗਿਆ ਹੈ, ਜਿੰਨਾਂ ਚੋਂ ਇੱਕ ਨੂੰ 25 ਹਜਾਰ ਡਾਲਰ…
ਭਾਰਤੀ-ਅਮਰੀਕੀ Pia Dandiya ਨੇ ਫਲੋਰੀਡਾ ਦੇ 22ਵੇਂ ਕਾਂਗਰਸ ਹਲਕੇ ਤੋਂ ਡੈਮੋਕ੍ਰੇਟਿਕ ਨਾਮਜ਼ਦਗੀ ਜਿੱਤੀ

ਭਾਰਤੀ-ਅਮਰੀਕੀ Pia Dandiya ਨੇ ਫਲੋਰੀਡਾ ਦੇ 22ਵੇਂ ਕਾਂਗਰਸ ਹਲਕੇ ਤੋਂ ਡੈਮੋਕ੍ਰੇਟਿਕ ਨਾਮਜ਼ਦਗੀ ਜਿੱਤੀ

ਵਾਸ਼ਿੰਗਟਨ : ਭਾਰਤੀ-ਅਮਰੀਕੀ ਸਾਬਕਾ ਸਕੂਲ ਪ੍ਰਿੰਸੀਪਲ ਪੀਆ ਡਾਂਡੀਆ Pia Dandiya ਨੇ ਫਲੋਰੀਡਾ ਦੇ 22ਵੇਂ ਕਾਂਗਰਸ ਹਲਕੇ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਜਿੱਤ ਲਈ ਹੈ, ਜਿਸ ਨਾਲ ਨਵੰਬਰ ਦੀਆਂ ਚੋਣਾਂ ਵਿੱਚ ਰਿਪਬਲਿਕਨ ਕੇਸੀ ਅਸਕਰ, ਇੱਕ ਵੈਟਰਨ ਮਰੀਨ, ਨਾਲ ਮੁਕਾਬਲਾ ਤੈਅ ਹੋ ਗਿਆ ਹੈ। ਡਾਂਡੀਆ…
ਮੈਟਾ ’ਤੇ ਮੁਨਾਫਾ ਕਮਾਉਣ ਲਈ ਬੱਚਿਆਂ ਨੂੰ Facebook ਅਤੇ Instagram ਦਾ ਆਦੀ ਬਣਾਉਣ ਦੇ ਦੋਸ਼

ਮੈਟਾ ’ਤੇ ਮੁਨਾਫਾ ਕਮਾਉਣ ਲਈ ਬੱਚਿਆਂ ਨੂੰ Facebook ਅਤੇ Instagram ਦਾ ਆਦੀ ਬਣਾਉਣ ਦੇ ਦੋਸ਼

ਵਾਸ਼ਿੰਗਟਨ : ਅਮਰੀਕਾ ਵਿੱਚ ਮੈਟਾ ਪਲੇਟਫਾਰਮ ਖ਼ਿਲਾਫ਼ ਇੱਕ ਇਤਿਹਾਸਕ ਮੁਕੱਦਮਾ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਨੇ ਜਾਣਬੁੱਝ ਕੇ ਮੁਨਾਫ਼ਾ ਕਮਾਉਣ ਲਈ ਬੱਚਿਆਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ ਦਾ ਆਦੀ ਬਣਾਉਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਰਾਜਾਂ…
Trump ਨੇ ਅਮਰੀਕਾ ’ਚ SAVE America Act ਪਾਸ ਕਰਵਾਉਣ ਲਈ ‘ਭਾਰਤੀ ਚੋਣ ਪ੍ਰਣਾਲੀ’ ਦਾ ਦਿੱਤਾ ਹਵਾਲਾ

Trump ਨੇ ਅਮਰੀਕਾ ’ਚ SAVE America Act ਪਾਸ ਕਰਵਾਉਣ ਲਈ ‘ਭਾਰਤੀ ਚੋਣ ਪ੍ਰਣਾਲੀ’ ਦਾ ਦਿੱਤਾ ਹਵਾਲਾ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਵਿੱਚ ‘ਸੇਵ ਅਮੈਰਿਕਾ ਐਕਟ’ (SAVE America Act - Safeguard American Voter Eligibility) ਨੂੰ ਲਾਗੂ ਕਰਨ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਅਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ…
NYC Mayor Mamdani ਦੀ ਬਹੁ-ਭਾਸ਼ਾਈ ਪ੍ਰਤਿਭਾ ਦੀ ਚਰਚਾ; ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ ’ਚ ਵੀਡੀਓਜ਼ ਜਾਰੀ

NYC Mayor Mamdani ਦੀ ਬਹੁ-ਭਾਸ਼ਾਈ ਪ੍ਰਤਿਭਾ ਦੀ ਚਰਚਾ; ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ ’ਚ ਵੀਡੀਓਜ਼ ਜਾਰੀ

ਨਿਊਯਾਰਕ : ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੂੰ ਸ਼ਹਿਰ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਥੀਏਟਰ ਟਿਕਟਾਂ ਦੇਣ ਦੀ ਪਹਿਲਕਦਮੀ ਬਾਰੇ ਅੰਗਰੇਜ਼ੀ ਤੋਂ ਇਲਾਵਾ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ ਵਿੱਚ ਬੋਲਣ ਵਾਲੀਆਂ ਆਪਣੀਆਂ ਵੀਡੀਓਜ਼ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਦੀ…
Oman ਨਾਲ Hormuz Agreement ਨੂੰ ਅੰਤਿਮ ਰੂਪ ਦੇ ਰਿਹੈ Iran

Oman ਨਾਲ Hormuz Agreement ਨੂੰ ਅੰਤਿਮ ਰੂਪ ਦੇ ਰਿਹੈ Iran

ਦੁਬਈ/ਵਾਸ਼ਿੰਗਟਨ : ਇਰਾਨ ਨੇ ਕਿਹਾ ਕਿ ਉਹ ਹਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਆਵਾਜਾਈ ਦੇ ਪ੍ਰਬੰਧਨ ਦੀ ਯੋਜਨਾ ਨੂੰ ਲੈ ਕੇ ਓਮਾਨ ਨਾਲ ਸਾਂਝੇ ਬਿਆਨ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ…
ਭਾਰਤ-ਅਮਰੀਕਾ ਦੋਸਤੀ ਦੀ ਨਵੀਂ ਮਿਸਾਲ: ਤਿਰੰਗੇ ਦੇ ਰੰਗਾਂ ’ਚ ਰੰਗੀ ਐਂਪਾਇਰ ਸਟੇਟ ਬਿਲਡਿੰਗ; 1300 ਝੰਡਿਆਂ ਨਾਲ ਬਣਿਆ ਵਿਸ਼ਵ ਰਿਕਾਰਡ

ਭਾਰਤ-ਅਮਰੀਕਾ ਦੋਸਤੀ ਦੀ ਨਵੀਂ ਮਿਸਾਲ: ਤਿਰੰਗੇ ਦੇ ਰੰਗਾਂ ’ਚ ਰੰਗੀ ਐਂਪਾਇਰ ਸਟੇਟ ਬਿਲਡਿੰਗ; 1300 ਝੰਡਿਆਂ ਨਾਲ ਬਣਿਆ ਵਿਸ਼ਵ ਰਿਕਾਰਡ

ਨਿਊਯਾਰਕ/ਨਿਊਜਰਸੀ : ਅਮਰੀਕਾ ਦੇ ਨਿਊਯਾਰਕ ਵਿੱਚ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦਾ ਸਮਾਪਨ ਇੱਕ ਇਤਿਹਾਸਕ ਵਿਸ਼ਵ ਰਿਕਾਰਡ ਨਾਲ ਹੋਇਆ। ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਦੇ ਸਨਮਾਨ ਵਿੱਚ 1,300 ਤੋਂ ਵੱਧ ਅਮਰੀਕੀ ਝੰਡਿਆਂ ਦੀ ਮਦਦ ਨਾਲ 250 ਦੀ ਆਕ੍ਰਿਤੀ…
ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

ਵਿਨੀਪੈੱਗ : ਕੈਨੇਡਾ ਵਿੱਚ ਮਹਿੰਗਾਈ, ਉੱਚੀਆਂ ਵਿਆਜ ਦਰਾਂ ਅਤੇ ਆਰਥਿਕ ਸੁਸਤੀ ਨੇ ਆਮ ਲੋਕਾਂ ਦੇ ਨਾਲ-ਨਾਲ ਛੋਟੇ ਕਾਰੋਬਾਰਾਂ ’ਤੇ ਵੀ ਵਿੱਤੀ ਦਬਾਅ ਵਧਾ ਦਿੱਤਾ ਹੈ। ਸੰਘੀ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ 2026 ਦੀ ਦੂਜੀ ਤਿਮਾਹੀ ਦੌਰਾਨ 37,523 ਕੈਨੇਡੀਅਨਾਂ ਨੇ ਦਿਵਾਲੀਆਪਣ ਜਾਂ…
Canada wildfire: ਕੈਨੇਡਾ ’ਚ ਜੰਗਲੀ ਅੱਗ ਕਾਰਨ 20 ਹਜ਼ਾਰ ਲੋਕ ਬੇਘਰ

Canada wildfire: ਕੈਨੇਡਾ ’ਚ ਜੰਗਲੀ ਅੱਗ ਕਾਰਨ 20 ਹਜ਼ਾਰ ਲੋਕ ਬੇਘਰ

ਪੈਂਟਿਕਟਨ (ਬ੍ਰਿਟਿਸ਼ ਕੋਲੰਬੀਆ) : ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਕਾਰਨ 20 ਹਜ਼ਾਰ ਤੋਂ ਵੱਧ ਲੋਕ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋ ਗਏ ਹਨ। ਗਰਮੀ ਅਤੇ ਸੋਕੇ ਕਾਰਨ ਇਹ ਅੱਗ ਇੰਨੀ ਤੇਜ਼ੀ ਨਾਲ ਫੈਲੀ…
ਅਮਰੀਕਾ ਵਿੱਚ ਭਾਰਤੀ ਮੂਲ ਦੇ ਨੌਜਵਾਨ ਵੱਲੋਂ ਮਾਂ ਅਤੇ ਛੋਟੇ ਭਰਾ ਦਾ ਕਤਲ, ChatGPT ਤੋਂ ਲਈ ਸੀ ਮਦਦ

ਅਮਰੀਕਾ ਵਿੱਚ ਭਾਰਤੀ ਮੂਲ ਦੇ ਨੌਜਵਾਨ ਵੱਲੋਂ ਮਾਂ ਅਤੇ ਛੋਟੇ ਭਰਾ ਦਾ ਕਤਲ, ChatGPT ਤੋਂ ਲਈ ਸੀ ਮਦਦ

ਨਿਊਯਾਰਕ : ਅਮਰੀਕਾ ਦੇ ਮੈਸਾਚੁਸਟਸ ਵਿੱਚ 17 ਸਾਲਾ ਭਾਰਤੀ ਮੂਲ ਦੇ ਲੜਕੇ ’ਤੇ ਆਪਣੇ ਘਰ ਵਿੱਚ ਮਾਂ ਅਤੇ ਛੋਟੇ ਭਰਾ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਐਕਟਨ ਦੇ ਰਹਿਣ ਵਾਲੇ ਅਰਜੁਨ ਅਰਵਿੰਦ (Arjun Aravind) ’ਤੇ ਆਪਣੇ ਭਰਾ ਸਿਧਾਰਥ ਅਰਵਿੰਦ…