Posted inCanada
Air Canada ਦੇ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ, ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕੇਟ
ਵੈਨਕੂਵਰ : ਮੌਂਟਰੀਅਲ ਹਵਾਈ ਅੱਡੇ ਤੋਂ ਕੇਂਦਰੀ ਪੁਲੀਸ ਨੇ ਏਅਰ ਕੈਨੇਡਾ ਦੇ ਗਰਾਉਂਡ ਡਿਊਟੀ ਕਰਦੇ ਦੋ ਮੁਲਾਜ਼ਮਾਂ ਨੂੰ ਨਸ਼ਾ ਤਸਕਰ ਗਰੋਹਾਂ ਨਾਲ ਭਾਈਵਾਲੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਗਰਾਉਂਡ ਡਿਊਟੀ ’ਤੇ ਲੱਗੇ ਹੋਏ ਸਨ। ਉਹ ਮੈਕਸੀਕੋ ਤੋਂ…



























