Posted inCanada
ਅਪਰੇਸ਼ਨ ‘Hard Ball’ ਦੀ ਕਾਮਯਾਬੀ: ਗੈਂਗਸਟਰਾਂ ਦੇ ਚੁੰਗਲ ‘ਚੋਂ ਨਿਕਲੇ ਕਾਰੋਬਾਰੀਆਂ ਨੇ ਲਿਆ ਸੁੱਖ ਦਾ ਸਾਹ
ਵੈਨਕੂਵਰ : ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ 'ਤੇ ਚਲਾਏ ਗਏ 'ਅਪਰੇਸ਼ਨ ਹਾਰਡ ਬਾਲ' ਨੇ ਵਿਸ਼ਵ ਭਰ ਵਿੱਚ ਵਾਹ-ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ…



























