Posted inUnited States
US plane crash: ਅਮਰੀਕਾ ਵਿੱਚ ਹਵਾਈ ਹਾਦਸਾ; 12 ਹਲਾਕ
ਨਿਊਯਾਰਕ : ਅਮਰੀਕਾ ਦੇ ਮਿਸੂਰੀ ਰਾਜ ਦੇ ਬਟਲਰ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਟੇਟ ਹਾਈਵੇਅ ਪੈਟਰੋਲ (ਸਥਾਨਕ ਪੁਲੀਸ) ਨੇ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਹਵਾਈ ਹਾਦਸੇ ਵਿੱਚ ਬਾਰਾਂ ਲੋਕਾਂ ਦੀ ਮੌਤ ਹੋਣ…





























