Posted inJalandhar
‘Shukrana yatra’: ਮਾਨ ਨੇ ਮੁੜ ਦੁਹਰਾਇਆ, ‘ਪੰਜਾਬ ਹੋਏ ਧਮਾਕੇ ਸੂਬੇ ’ਚ ਭਾਜਪਾ ਦੇ ਦਾਖਲੇ ਦਾ ਸਕੇਤ’
ਜਲੰਧਰ (ਮਨੀਸ਼ ਰਿਹਾਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਅਤੇ ਅੰਮ੍ਰਿਤਸਰ ਨੂੰ ਹਿਲਾ ਕੇ ਰੱਖ ਦੇਣ ਵਾਲੇ ਹਾਲੀਆ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਆਪਣੀ ਟਿੱਪਣੀ ਮੁੜ ਦੁਹਰਾਈ ਹੈ। ਮੁੱਖ ਮੰਤਰੀ ਮਾਨ ਨੇ ਅੱਜ ਕਿਹਾ ਕਿ…

























