Posted inFaridkot
NEET PG 2025: -40 ਡਿਗਰੀ ਵਾਲੇ ਵੀ ਬਣ ਸਕਣਗੇ ਡਾਕਟਰ ? NBEMS ਦੀ ਕਟ-ਆਫ਼ ਵਿੱਚ ਇਤਿਹਾਸਕ ਕਟੌਤੀ
ਫਰੀਦਕੋਟ: ਹਜ਼ਾਰਾਂ ਖਾਲ੍ਹੀ ਪੋਸਟਗ੍ਰੈਜੂਏਟ ਮੈਡੀਕਲ ਸੀਟਾਂ ਨੂੰ ਭਰਨ ਲਈ ਨੈਸ਼ਨਲ ਬੋਰਡ ਆਫ਼ ਏਗਜ਼ਾਮਿਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਨੀਟ-ਪੀਜੀ 2025 ਲਈ ਯੋਗਤਾ ਪ੍ਰਤੀਸ਼ਤਤਾ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਨੈਸ਼ਨਲ ਬੋਰਡ ਆਫ਼ ਏਗਜ਼ਾਮਿਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਵੱਲੋਂ ਨੀਟ-ਪੀਜੀ…

























