Posted inChandigarh
ਪੰਜਾਬ ਸਰਕਾਰ ਨੂੰ ਕੇਂਦਰੀ ਬੀਜ ਬਿੱਲ ’ਤੇ ਇਤਰਾਜ਼
ਚੰਡੀਗਡ਼੍ਹ: ਪੰਜਾਬ ਸਰਕਾਰ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਤਜਵੀਜ਼ ਕੀਤੇ ਬੀਜ ਬਿੱਲ-2025 ਦੇ ਖਰੜੇ ’ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਸੂਬਾਈ ਅਧਿਕਾਰਾਂ ’ਚ ਦਖਲ ਦੱਸਿਆ ਹੈ। ਸੂਬਾ ਸਰਕਾਰ ਨੇ ਬਿੱਲ ਨੂੰ ਛੋਟੀ ਕਿਸਾਨੀ ਦੇ ਹਿੱਤਾਂ ’ਤੇ ਹੱਲਾ ਤੇ ਕਾਰਪੋਰੇਟ…


























