CM Yogshala Punjab: ਤੰਦਰੁਸਤੀ ਦੀ ਰਾਹ ਸੀ ਐੱਮ ਦੀ ਯੋਗਸ਼ਾਲਾ

CM Yogshala Punjab: ਤੰਦਰੁਸਤੀ ਦੀ ਰਾਹ ਸੀ ਐੱਮ ਦੀ ਯੋਗਸ਼ਾਲਾ

ਅਜੋਕੇ ਭੱਜ-ਦੌੜ ਭਰੇ ਯੁੱਗ ਵਿੱਚ ਮਨੁੱਖੀ ਸਿਹਤ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਨਰੋਆ ਬਣਾਉਣ ਦੇ ਮਕਸਦ ਨਾਲ ‘ਸੀ ਐੱਮ ਦੀ ਯੋਗਸ਼ਾਲਾ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਮੁੱਖ ਮੰਤਰੀ…
Flight delayed: ਅੰਮ੍ਰਿਤਸਰ ਹਵਾਈ ਅੱਡੇ ’ਤੇ SpiceJet ਦੀ ਫਲਾਈਟ ਲੇਟ ਹੋਣ ਕਾਰਨ ਹੰਗਾਮਾ

Flight delayed: ਅੰਮ੍ਰਿਤਸਰ ਹਵਾਈ ਅੱਡੇ ’ਤੇ SpiceJet ਦੀ ਫਲਾਈਟ ਲੇਟ ਹੋਣ ਕਾਰਨ ਹੰਗਾਮਾ

ਚੰਡੀਗੜ੍ਹ : ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ’ਤੇ ਮੰਗਲਵਾਰ ਨੂੰ ਸਪਾਈਸਜੈੱਟ ਦੀ ਫਲਾਈਟ ਲੇਟ ਹੋਣ ਕਾਰਨ ਯਾਤਰੀਆਂ ਦਾ ਗੁੱਸਾ ਫੁੱਟ ਪਿਆ। ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਇਹ ਫਲਾਈਟ ਆਪਣੇ ਨਿਰਧਾਰਿਤ ਸਮੇਂ ਨਾਲੋਂ ਲਗਭਗ 14 ਘੰਟੇ ਦੇਰ ਨਾਲ ਚੱਲ…
NEET: ਫੀਸ ਅੱਗੇ ਢਹਿ ਢੇਰੀ ਹੋਏ ਸੁਪਨੇ

NEET: ਫੀਸ ਅੱਗੇ ਢਹਿ ਢੇਰੀ ਹੋਏ ਸੁਪਨੇ

ਚੰਡੀਗਡ਼੍ਹ : ਮਲੋਟ ਦੇ ਪਿੰਡ ਆਲਮਵਾਲਾ ਦਾ ਮਹਿਕਦੀਪ ਸਿੰਘ ਮੈਡੀਕਲ ਕੋਰਸਾਂ ਲਈ ਕੌਮੀ ਯੋਗਤਾ ਅਤੇ ਦਾਖਲਾ ਪ੍ਰੀਖਿਆ (ਨੀਟ) ਵਿੱਚ ਤਾਂ ਸਫਲ ਹੋ ਗਿਆ ਹੈ ਪਰ ਹੁਣ ਗੁਰਬਤ ਨੇ ਰਾਹ ਡੱਕ ਲਏ ਹਨ। ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਸੀਟ ਅਲਾਟ ਹੋਈ ਤਾਂ…
Pakistan England Test: ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਮੁੱਖ ਕੋਚ ਸਰਫ਼ਰਾਜ਼ ਅਤੇ ਸੱਤ ਖਿਡਾਰੀਆਂ ਦੀ ਛੁੱਟੀ

Pakistan England Test: ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਮੁੱਖ ਕੋਚ ਸਰਫ਼ਰਾਜ਼ ਅਤੇ ਸੱਤ ਖਿਡਾਰੀਆਂ ਦੀ ਛੁੱਟੀ

ਲੰਡਨ :  ਇੰਗਲੈਂਡ ਖ਼ਿਲਾਫ਼ ਚੱਲ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਬੋਰਡ (PCB) ਨੇ ਸੋਮਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ ਆਪਣੇ ਮੁੱਖ ਕੋਚ ਅਤੇ ਸੱਤ ਖਿਡਾਰੀਆਂ ਨੂੰ ਟੀਮ ਵਿੱਚੋਂ ਬਾਹਰ…
ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ Hindu Mandir ਢਾਹਿਆ

ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ Hindu Mandir ਢਾਹਿਆ

ਲਾਹੌਰ : ਲਹਿੰਦੇ ਪੰਜਾਬ ਵਿੱਚ ਸਦੀ ਪੁਰਾਣਾ ਹਿੰਦੂ ਮੰਦਰ ਕਥਿਤ ਤੌਰ ’ਤੇ ਢਾਹ ਦਿੱਤਾ ਗਿਆ ਹੈ। ਘੱਟ ਗਿਣਤੀ ਜਥੇਬੰਦੀਆਂ ਦਾ ਦੋਸ਼ ਹੈ ਕਿ ਮੰਦਰ ਦੀ ਜ਼ਮੀਨ ਨਾਲ ਲੱਗਦੇ ਮਦਰੱਸੇ ਵਿੱਚ ਮਿਲਾਉਣ ਲਈ ਕੱਟੜਪੰਥੀਆਂ ਨੇ ਅਜਿਹਾ ਕੀਤਾ ਹੈ। ਦੂਜੇ ਪਾਸੇ ਸਰਕਾਰ…
Firecracker factory blast: ਪਟਾਕਾ ਫੈਕਟਰੀ ’ਚ ਧਮਾਕੇ ਕਾਰਨ 11 ਦੀ ਮੌਤ, 18 ਜ਼ਖਮੀ

Firecracker factory blast: ਪਟਾਕਾ ਫੈਕਟਰੀ ’ਚ ਧਮਾਕੇ ਕਾਰਨ 11 ਦੀ ਮੌਤ, 18 ਜ਼ਖਮੀ

ਕੌਸ਼ਾਂਬੀ (ਉਪਰ ਪ੍ਰਦੇਸ਼) : ਕੌਸ਼ਾਂਬੀ ਜ਼ਿਲ੍ਹੇ ਦੇ ਪਿਪਰੀ ਥਾਣਾ ਖੇਤਰ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਸੋਮਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋ ਜਾਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਡਾਕਟਰ ਅਮਿਤ ਪਾਲ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ…
AAP on SAD-BJP Alliance: ਅਕਾਲੀ ਦਲ ਤੇ ਭਾਜਪਾ ਪੰਜਾਬ ’ਚ ਆਪਣੀ ਹੋਂਦ ਬਚਾਉਣ ਲਈ ਜੱਫੀਆਂ ਪਾਉਣ ਨੂੰ ਕਾਹਲੇ: ਧਾਲੀਵਾਲ

AAP on SAD-BJP Alliance: ਅਕਾਲੀ ਦਲ ਤੇ ਭਾਜਪਾ ਪੰਜਾਬ ’ਚ ਆਪਣੀ ਹੋਂਦ ਬਚਾਉਣ ਲਈ ਜੱਫੀਆਂ ਪਾਉਣ ਨੂੰ ਕਾਹਲੇ: ਧਾਲੀਵਾਲ

ਰਮਦਾਸ : ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਮੁੜ ਪੰਜਾਬ ਨੂੰ ਲੁੱਟਣ ਲਈ ਜੱਫੀਆਂ ਪਾਉਣ ਨੂੰ ਕਾਹਲੇ ਨਜ਼ਰ ਆ ਰਹੇ ਹਨ। ਅੱਜ ਸਰਹੱਦੀ…