Posted inChandigarh
ਕੌਮਾਂਤਰੀ ਮਹਿਲਾ ਦਿਵਸ: ਔਰਤਾਂ ਦੇ ਹੱਕਾ ਲਈ ਸੜਕਾਂ ’ਤੇ ਉੱਤਰੀ ਰਾਜਾ ਵੜਿੰਗ ਦੀ ਧੀ ਏਕਮ; ‘ਆਪ’ ਤੋਂ 48 ਹਜ਼ਾਰ ਮੰਗੇ
ਚੰਡੀਗੜ੍ਹ: ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧੀ ਏਕਮ ਔਰਤਾਂ ਦੇ ਹੱਕਾਂ ਨੂੰ ਲੈ ਕੇ ਚੰਡੀਗੜ੍ਹ ਦੀ ਸੜਕਾਂ ਤੇ ਉੱਤਰੀ ਹੈ। ਜਿਸ ਵੱਲੋਂ ਪੰਜਾਬ ਸਰਕਾਰ ਤੋਂ ਔਰਤਾਂ ਦੇ ਬਣਦੇ ਹੱਕ ਦੇਣ ਦੀ ਮੰਗ ਕੀਤੀ…



























