Posted inNew Delhi
Hydrogen Train:89 ਕਿਲੋਮੀਟਰ ਦੂਰੀ ਦੋ ਘੰਟਿਆਂ ’ਚ ਤੈਅ ਕਰੇਗੀ ਹਾਈਡ੍ਰੋਜਨ ਟਰੇਨ
ਨਵੀਂ ਦਿੱਲੀ : ਭਾਰਤ ਨੂੰ ਅੱਜ ਹਾਈਡ੍ਰੋਜਨ ਨਾਲ ਚੱਲਣ ਵਾਲੀ ਆਪਣੀ ਪਹਿਲੀ ਟਰੇਨ ਮਿਲ ਗਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਇਸ ਯਾਤਰੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟਰੇਨ ਜੀਂਦ…





























