Posted inSports
ਵਿਰਾਟ ਕੋਹਲੀ 379 ਮਿੰਟ ਤੱਕ ਕ੍ਰੀਜ਼ ‘ਤੇ ਡਟੇ ਰਹੇ, ਇਸ ਵਾਰ ਆਪਣਾ ਹੀ ਰਿਕਾਰਡ ਤੋੜਨ ਦਾ ਮੌਕਾ
India vs South Africa Test Match Virat Kohli: ਟੀਮ ਇੰਡੀਆ 26 ਦਸੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਖੇਡੇਗੀ। ਇਸ ਸੀਰੀਜ਼ 'ਚ ਭਾਰਤੀ ਖੇਮੇ ਦੀ ਜ਼ਿੰਮੇਵਾਰੀ ਕਪਤਾਨ ਵਿਰਾਟ ਕੋਹਲੀ 'ਤੇ ਜ਼ਿਆਦਾ ਹੋਵੇਗੀ। ਵਿਰਾਟ ਕੋਲ ਦੱਖਣੀ ਅਫਰੀਕਾ 'ਚ ਟੈਸਟ ਮੈਚ ਖੇਡਣ ਦਾ…