Posted inKapurthala
Kapurthala ’ਚ ਘਰੇਲੂ ਕਲੇਸ਼ ਕਾਰਨ ਮਹਿਲਾ ਵੱਲੋਂ ਤਿੰਨ ਬੱਚਿਆਂ ਸਮੇਤ ਜ਼ਹਿਰ ਨਿਗਲਣ ਦੀ ਕੋਸ਼ਿਸ਼; ਇਕ ਬੱਚੀ ਦੀ ਮੌਤ
ਕਪੂਰਥਲਾ (ਮਨੀਸ਼ ਰਿਹਾਨ) : ਪਿੰਡ ਮੱਲੂ ਕਾਦਰਾ ਵਿਖੇ ਘਰੇਲੂ ਝਗੜੇ ਕਾਰਨ ਇਕ ਪ੍ਰਵਾਸੀ ਔਰਤ ਨੇ ਕਥਿਤ ਤੌਰ 'ਤੇ ਆਪਣੇ ਤਿੰਨ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਰਿਵਾਰਿਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ…



























