Gurdwara Fire Incident: ਏ ਸੀ ਨੂੰ ਅੱਗ ਲੱਗਣ ਕਾਰਨ ਦਰਜਨਾਂ ਬੀੜਾਂ ਸੜੀਆਂ
ਸ੍ਰੀ ਮੁਕਤਸਰ ਸਾਹਿਬ/ਅੰਮ੍ਰਿਤਸਰ: ਇਥੋਂ ਨੇੜਲੇ ਪਿੰਡ ਭੁੱਟੀਵਾਲਾ ਦੇ ਗੁਰਦੁਆਰੇ ਵਿੱਚ ਏ ਸੀ ਨੂੰ ਅੱਗ ਲੱਗਣ ਕਰ ਕੇ ਦਰਬਾਰ ਸਾਹਿਬ ਦੇ ਸੱਚਖੰਡ ਵਿੱਚ ਪਈਆਂ ਕਰੀਬ ਦਰਜਨਾਂ ਬੀੜਾਂ, ਗੁਟਕੇ ਅਤੇ ਪੋਥੀਆਂ ਸੜ ਗਈਆਂ। ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਨਿਰਮਲ…




























