ਅਦਾਲਤ ਕੰਪਲੈਕਸ ਦੀ ਟੈਂਕ ’ਤੇ ਚੜ੍ਹੀਆਂ ਤਿੰਨ ਔਰਤਾਂ, ਇਨਸਾਫ਼ ਦੀ ਮੰਗ

ਅਦਾਲਤ ਕੰਪਲੈਕਸ ਦੀ ਟੈਂਕ ’ਤੇ ਚੜ੍ਹੀਆਂ ਤਿੰਨ ਔਰਤਾਂ, ਇਨਸਾਫ਼ ਦੀ ਮੰਗ

ਤਪਾ ਮੰਡੀ (ਬਰਨਾਲਾ) : ਬਰਨਾਲਾ ਦੇ ਅਦਾਲਤ ਕੰਪਲੈਕਸ ਵਿੱਚ ਬਣੀ ਪਾਣੀ ਵਾਲੀ ਟੈਂਕੀ ’ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਮਾਮਲੇ ਦੇ ਸਬੰਧੀ ਵਿੱਚ ਤਿੰਨ ਔਰਤਾਂ ਇਨਸਾਫ਼ ਦੀ ਮੰਗ ਨੂੰ ਲੈ ਕੇ ਅਚਾਨਕ ਟੈਂਕੀ ’ਤੇ ਜਾ ਚੜ੍ਹੀਆਂ। ਇਸ ਘਟਨਾ ਬਾਰੇ ਜਾਣਕਾਰੀ…
ਸਤਲੁਜ ਹਸਪਤਾਲ ’ਚ ਲੱਗੀ ਭਿਆਨਕ ਅੱਗ, ਦੋ ਜਨਰੇਟਰ ਸੜ ਕੇ ਸੁਆਹ

ਸਤਲੁਜ ਹਸਪਤਾਲ ’ਚ ਲੱਗੀ ਭਿਆਨਕ ਅੱਗ, ਦੋ ਜਨਰੇਟਰ ਸੜ ਕੇ ਸੁਆਹ

ਫਗਵਾੜਾ : ਫਗਵਾੜਾ ਦੇ ਪਲਾਈ ਰੋਡ ’ਤੇ ਸਥਿਤ ਸਤਲੁਜ ਹਸਪਤਾਲ ’ਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਹਸਪਤਾਲ ਪ੍ਰਸ਼ਾਸਨ, ਅਮਲੇ ਅਤੇ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਅੱਗ ਹਸਪਤਾਲ ਦੀ ਸਭ ਤੋਂ ਉੱਪਰਲੀ (ਚੌਥੀ) ਮੰਜ਼ਿਲ ’ਤੇ ਰੱਖੇ ਹੋਏ…
ਪੰਜਾਬ ’ਚ ਡੀ.ਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ; ਤਹਿਸੀਲਾਂ ਤੇ ਦਫ਼ਤਰਾਂ ’ਚ ਕੰਮ ਠੱਪ

ਪੰਜਾਬ ’ਚ ਡੀ.ਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ; ਤਹਿਸੀਲਾਂ ਤੇ ਦਫ਼ਤਰਾਂ ’ਚ ਕੰਮ ਠੱਪ

ਲੰਬੀ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਯੂਨੀਅਨ ਨੇ ਸੂਬਾ ਪੱਧਰ ’ਤੇ ਅੱਜ ਤੋਂ ਦੋ ਰੋਜ਼ਾ ਕਲਮਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ…
ਤੇਜ਼ ਰਫ਼ਤਾਰ Tipper ਦੀ ਫੇਟ ਵੱਜਣ ਕਾਰਨ Activa ਸਵਾਰ ਦੋ ਔਰਤਾਂ ਦੀ ਮੌਤ

ਤੇਜ਼ ਰਫ਼ਤਾਰ Tipper ਦੀ ਫੇਟ ਵੱਜਣ ਕਾਰਨ Activa ਸਵਾਰ ਦੋ ਔਰਤਾਂ ਦੀ ਮੌਤ

ਤਲਵਾੜਾ : ਕਮਾਹੀ ਦੇਵੀ-ਹੁਸ਼ਿਆਰਪੁਰ ਮਾਰਗ ’ਤੇ ਪੈਂਦੇ ਪਿੰਡ ਲੱਬਰ ਦੇ ਗੁਰਦੁਆਰੇ ਕੋਲ ਤੇਜ਼ ਰਫ਼ਤਾਰ ਟਿੱਪਰ ਦੀ ਫੇਟ ਵੱਜਣ ਕਾਰਨ ਐਕਟਿਵਾ ਸਵਾਰ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਮਿਨੀ (27) ਅਤੇ ਉਸ ਦੀ ਚਾਚੀ ਰੰਜਨਾ ਕੁਮਾਰੀ…
ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨ ਅੱਥਰੂ ਗੈਸ ਦੇ ਗੋਲਿਆਂ ਨਾਲ ਝੰਬੇ

ਕੌਮੀ ਇਨਸਾਫ਼ ਮੋਰਚੇ ਦੇ ਕਾਰਕੁਨ ਅੱਥਰੂ ਗੈਸ ਦੇ ਗੋਲਿਆਂ ਨਾਲ ਝੰਬੇ

ਚੰਡੀਗਡ਼੍ਹ/ਐੱਸ ਏ ਐੱਸ ਨਗਰ (ਮੁਹਾਲੀ) : ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਜਾਂਦੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ…
ਪੰਜਾਬ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ NRI ਕੋਟੇ ਦੀਆਂ 431 ਸੀਟਾਂ ਲਈ ਸਿਰਫ਼ 63 ਉਮੀਦਵਾਰ

ਪੰਜਾਬ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿੱਚ NRI ਕੋਟੇ ਦੀਆਂ 431 ਸੀਟਾਂ ਲਈ ਸਿਰਫ਼ 63 ਉਮੀਦਵਾਰ

ਫ਼ਰੀਦਕੋਟ : ਪੰਜਾਬ ਦੇ ਸਾਰੇ 28 ਮੈਡੀਕਲ ਅਤੇ ਡੈਂਟਲ ਕਾਲਜਾਂ ਨੂੰ ਇਸ ਦਾਖ਼ਲਾ ਸੈਸ਼ਨ ਵਿੱਚ ਆਪਣੀਆਂ ਐੱਨ ਆਰ ਆਈ (NRI) ਕੋਟੇ ਦੀਆਂ ਸੀਟਾਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ…
ਹਮਲੇ ਸਬੰਧੀ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ

ਹਮਲੇ ਸਬੰਧੀ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ

ਪਟਿਆਲਾ : ਇਥੋਂ ਦੇ ਘੁੰਮਣ ਨਗਰ ਵਿੱਚ ਬੁੱਧਵਾਰ ਨੂੰ ਪਤੀ-ਪਤਨੀ ’ਤੇ ਪਿੱਟਬੁੱਲ ਵੱਲੋਂ ਹਮਲਾ ਕਰਨ ਸਬੰਧੀ ਪੁਲੀਸ ਵੱਲੋਂ ਪਿੱਟਬੁੱਲ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਧਰ, ਨਗਰ ਨਿਗਮ ਨੇ ਪਿੱਟਬੁੱਲ ਨੂੰ ਕਬਜ਼ੇ ਵਿੱਚ ਲੈ ਕੇ ਇਸ ਦੇ ਮਾਲਕ…
ਕੰਨਿਆ ਸਕੂਲ ਦੇ ਮੁੱਦੇ ’ਤੇ ਸਰਕਾਰੀ ਦਾਅਵਿਆਂ ਦੀ ਫੂਕ ਕੱਢੀ

ਕੰਨਿਆ ਸਕੂਲ ਦੇ ਮੁੱਦੇ ’ਤੇ ਸਰਕਾਰੀ ਦਾਅਵਿਆਂ ਦੀ ਫੂਕ ਕੱਢੀ

ਮਾਲੇਰਕੋਟਲਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੋਕ ਅਰਪਣ ਕੀਤੀ ਸਰਕਾਰੀ ਕੰਨਿਆ ਸਕੂਲ ਮਾਲੇਰਕੋਟਲਾ ਦੀ ਪੰਜ ਮੰਜ਼ਿਲਾ ਇਮਾਰਤ ਸਬੰਧੀ ਮਾਲੇਰਕੋਟਲਾ ਦੇ ਕਾਂਗਰਸੀਆਂ ਨੇ ਸਰਕਾਰੀ ਦਾਅਵਿਆਂ ਨੂੰ ਕਥਿਤ ਝੂਠ ਦਾ ਪੁਲੰਦਾ ਦੱਸਿਆ ਹੈ। ਜ਼ਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਅਨਵਰ ਮਹਿਬੂਬ…
Circle Style Kabaddi: ਪਹਿਲੀ ਏਸ਼ਿਆਈ ਪ੍ਰੀਮੀਅਰ ਕਬੱਡੀ ਲੀਗ 25 ਸਤੰਬਰ ਤੋਂ

Circle Style Kabaddi: ਪਹਿਲੀ ਏਸ਼ਿਆਈ ਪ੍ਰੀਮੀਅਰ ਕਬੱਡੀ ਲੀਗ 25 ਸਤੰਬਰ ਤੋਂ

ਪਟਿਆਲਾ : ਏਸ਼ਿਆਈ ਕਬੱਡੀ ਫੈਡਰੇਸ਼ਨ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 25 ਸਤੰਬਰ ਤੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ਿਆਈ ਪ੍ਰੀਮੀਅਰ ਲੀਗ ਕਰਵਾਉਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਚੇਅਰਮੈਨ ਅਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦੱਸਿਆ…
ਥਾਣਾ ਕੱਚਾ-ਪੱਕਾ ਦੇ ਖੇਤਰ ਵਿੱਚ ਚੋਰਾਂ ਦੇ ਪੈਰ ਪੱਕੇ; ਵੱਡੀਆਂ ਚੋਰੀਆਂ ਦੇ ਨਾਲ ਬੱਲਬਾਂ ਦੇ ਹੋਲਡਰ ਵੀ ਨਾ ਛੱਡੇ

ਥਾਣਾ ਕੱਚਾ-ਪੱਕਾ ਦੇ ਖੇਤਰ ਵਿੱਚ ਚੋਰਾਂ ਦੇ ਪੈਰ ਪੱਕੇ; ਵੱਡੀਆਂ ਚੋਰੀਆਂ ਦੇ ਨਾਲ ਬੱਲਬਾਂ ਦੇ ਹੋਲਡਰ ਵੀ ਨਾ ਛੱਡੇ

ਭਿੱਖੀਵਿੰਡ : ਇੱਥੋਂ ਦੇ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ…
ਪਾਵਰਕੌਮ ਮੁਲਾਜ਼ਮ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਰਕੇ ਮੌਤ

ਪਾਵਰਕੌਮ ਮੁਲਾਜ਼ਮ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਰਕੇ ਮੌਤ

ਫਗਵਾੜਾ : ਕਪੂਰਥਲਾ ਦੇ ਅਰਫਾਵਾਲਾ ਮੁਹੱਲੇ ਦੇ ਇੱਕ ਨੌਜਵਾਨ ਪਾਵਰਕੌਮ ਮੁਲਾਜ਼ਮ ਦੀ ਕਰਤਾਰਪੁਰ ਵਿੱਚ ਡਿਊਟੀ ਦੌਰਾਨ ਬਿਜਲੀ ਦੇ ਖੰਭੇ ਉੱਤੇ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਤੇਗ ਸਿੰਘ ਵਜੋਂ ਹੋਈ ਹੈ, ਜੋ ਕਰਤਾਰਪੁਰ ਵਿੱਚ ਬਿਜਲੀ…
ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ 19 ਡੱਬੇ

ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ 19 ਡੱਬੇ

ਕਪੂਰਥਲਾ : ਰੇਲ ਕੋਚ ਫੈਕਟਰੀ (RCF) ਕਪੂਰਥਲਾ ਬੰਗਲਾਦੇਸ਼ ਰੇਲਵੇ ਲਈ 19 LHB ਬਰੌਡ-ਗੇਜ ਯਾਤਰੀ ਕੋਚਾਂ ਵਾਲੀ ਆਪਣੀ ਪਹਿਲੀ ਰੇਲ ਗੱਡੀ (ਰੇਕ) ਨੂੰ ਅੱਜ ਰਵਾਨਾ ਕਰਕੇ ਇੱਕ ਹੋਰ ਅਹਿਮ ਮੀਲ-ਪੱਥਰ ਹਾਸਲ ਕਰੇਗਾ। ਇਸ ਪ੍ਰਾਪਤੀ ’ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ…
ਪੁਰਾਣੀ ਰੰਜਿਸ਼ ਕਾਰਨ ਹੋਈ ਗੋਲੀਬਾਰੀ ਵਿੱਚ ਨੌਜਵਾਨ ਦੀ ਮੌਤ, ਭਰਾ ਜ਼ਖ਼ਮੀ

ਪੁਰਾਣੀ ਰੰਜਿਸ਼ ਕਾਰਨ ਹੋਈ ਗੋਲੀਬਾਰੀ ਵਿੱਚ ਨੌਜਵਾਨ ਦੀ ਮੌਤ, ਭਰਾ ਜ਼ਖ਼ਮੀ

ਫਗਵਾੜਾ : ਕਪੂਰਥਲਾ ਨੇੜਲੇ ਪਿੰਡ ਬਿਸ਼ਨਪੁਰ ਜੱਟਾਂ ਵਿੱਚ ਬੀਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਛੋਟਾ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ…
ਪੂਰੇ ਸਕੂਲ ’ਚ ਇਕੱਲੀ ਅਧਿਆਪਕਾ: ਪੜ੍ਹਾਉਣ ਲਈ ਬੱਚਿਆਂ ਨੂੰ ਘਰ-ਘਰ ਤੋਂ ਲੈਕੇ ਆਉਂਦੀ ਲੁਧਿਆਣਾ ਦੀ ਜਸਬੀਰ ਕੌਰ

ਪੂਰੇ ਸਕੂਲ ’ਚ ਇਕੱਲੀ ਅਧਿਆਪਕਾ: ਪੜ੍ਹਾਉਣ ਲਈ ਬੱਚਿਆਂ ਨੂੰ ਘਰ-ਘਰ ਤੋਂ ਲੈਕੇ ਆਉਂਦੀ ਲੁਧਿਆਣਾ ਦੀ ਜਸਬੀਰ ਕੌਰ

ਲੁਧਿਆਣਾ : ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਵਿੱਚ ਘੰਟੀ ਦਾ ਖੜਕਣਾ ਸਿਰਫ਼ ਅਧਿਆਪਕ ਦੇ ਦਿਨ ਦੀ ਸ਼ੁਰੂਆਤ ਨਹੀਂ ਹੁੰਦਾ, ਸਗੋਂ ਸਕੂਲ ਵਿੱਚ ਤਾਇਨਾਤ ਇਕੱਲੀ ਅਧਿਆਪਕਾ ਲਈ ਇਸ ਦਾ ਮਤਲਬ ਜਮਾਤਾਂ ਵਿੱਚੋਂ ਬਾਹਰ ਨਿਕਲ ਕੇ ਬੱਚਿਆਂ ਨੂੰ ਘਰ-ਘਰ ਤੋਂ ਲਿਆਉਣਾ ਵੀ ਹੁੰਦਾ ਹੈ।…
ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼

ਸਰਕਾਰੀ ਸਕੂਲ ਵਿੱਚ 6ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼

ਬਠਿੰਡਾ : ਬਠਿੰਡਾ ਦੇ ਘਨੱਈਆ ਨਗਰ ਸਥਿਤ ਸਰਕਾਰੀ ਹਾਈ ਸਕੂਲ ਵਿੱਚ ਛੇਵੀਂ ਜਮਾਤ ਦੇ 11 ਸਾਲਾ ਵਿਦਿਆਰਥੀ ਦੀ ਅੰਗਰੇਜ਼ੀ ਅਧਿਆਪਕਾ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਬੱਚੇ ਦੇ ਪਰਿਵਾਰ ਵੱਲੋਂ ਸਿਵਲ ਲਾਈਨਜ਼ ਥਾਣੇ ਵਿੱਚ ਸ਼ਿਕਾਇਤ…
‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ

‘ਸ਼ੇਰ-ਏ-ਪੰਜਾਬ’ T-20 ਲੀਗ: ਬਠਿੰਡਾ ਦੇ ਤਨਮਯ ਧਰਨੀ ਨੂੰ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ’ਚ ਖਰੀਦਿਆ

ਬਠਿੰਡਾ : ਬਠਿੰਡਾ ਦੇ 18 ਸਾਲਾ ਨੌਜਵਾਨ ਕ੍ਰਿਕਟਰ ਤਨਮਯ ਧਰਨੀ ਨੂੰ ‘ਸ਼ੇਰ-ਏ-ਪੰਜਾਬ’ ਟੀ-20 ਕ੍ਰਿਕਟ ਲੀਗ ਦੀ ਨਿਲਾਮੀ ਦੌਰਾਨ ਮੁਹਾਲੀ ਕਿੰਗਜ਼ ਨੇ 85 ਹਜ਼ਾਰ ਰੁਪਏ ਵਿੱਚ ਆਪਣੀ ਟੀਮ ਦਾ ਹਿੱਸਾ ਬਣਾ ਲਿਆ। ਤਨਮਯ ਦੀ ਮੁੱਢਲੀ ਕੀਮਤ 50 ਹਜ਼ਾਰ ਰੁਪਏ ਸੀ। ਤਨਮਯ ਸੱਜੇ…
Police Custody Death: ਕਤਲ ਮਾਮਲੇ ’ਚ ਗ੍ਰਿਫ਼ਤਾਰ 20 ਸਾਲਾਂ ਕੁੜੀ ਦੀ ਥਾਣੇ ਦੇ ਬਾਥਰੂਮ ’ਚ ਮੌਤ

Police Custody Death: ਕਤਲ ਮਾਮਲੇ ’ਚ ਗ੍ਰਿਫ਼ਤਾਰ 20 ਸਾਲਾਂ ਕੁੜੀ ਦੀ ਥਾਣੇ ਦੇ ਬਾਥਰੂਮ ’ਚ ਮੌਤ

ਭਿੱਖੀਵਿੰਡ : ਸਰਹੱਦੀ ਪਿੰਡ ਕਲਸੀਆਂ ਕਲਾਂ ਵਿੱਚ ਬੀਤੇ ਦਿਨੀਂ ਹੋਏ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ 20 ਸਾਲਾਂ ਕੁੜੀ ਰਾਜਬੀਰ ਕੌਰ ਦੀ ਐਤਵਾਰ ਦੀ ਰਾਤ ਥਾਣਾ ਭਿੱਖੀਵਿੰਡ ਦੇ ਬਾਥਰੂਮ ਵਿੱਚ ਮੌਤ ਹੋ ਗਈ। ਪੁਲੀਸ ਅਨੁਸਾਰ ਰਾਜਬੀਰ ਕੌਰ ਨੇ ਚੁੰਨੀ ਨਾਲ ਫਾਹਾ ਲੈ…

ਪਿੰਡ ਮੌਲੀ ਵਿੱਚ 62 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਫਗਵਾੜਾ : ਪਿੰਡ ਮੌਲੀ ਵਿੱਚ ਇੱਕ 62 ਸਾਲਾ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (62) ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪਿੰਡ ਤੋਂ ਬਾਹਰ ਸਥਿਤ…
ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਪੁੱਜੇ ਸਨੀ ਦਿਓਲ ਅਤੇ ਕਰਨ ਦਿਓਲ

ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਪੁੱਜੇ ਸਨੀ ਦਿਓਲ ਅਤੇ ਕਰਨ ਦਿਓਲ

ਅੰਮ੍ਰਿਤਸਰ : ਫਿਲਮ ‘ਬਟਵਾਰਾ 1947’ ਦੇ ਪੰਜਾਬ ਪ੍ਰਮੋਸ਼ਨਲ ਟੂਰ ਦੌਰਾਨ ਸਨੀ ਦਿਓਲ ਅਤੇ ਕਰਨ ਦਿਓਲ ਨੇ ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ। ਵੰਡ ਦੇ ਦਿਨਾਂ ਨੂੰ ਯਾਦ ਕਰਦਿਆਂ ਸਨੀ ਦਿਓਲ ਨੇ ਅੰਮ੍ਰਿਤਸਰ ਸਥਿਤ ਪਾਰਟੀਸ਼ਨ ਮਿਊਜ਼ੀਅਮ ਦੇ ਦੌਰੇ ਦੀ ਇੱਕ ਤਸਵੀਰ ਸਾਂਝੀ…
ਮਲੇਸ਼ੀਆ ਦੇ ਉਪ ਮੁੱਖ ਮੰਤਰੀ ਵੱਲੋਂ ਗੜਗੱਜ ਨਾਲ ਮੁਲਾਕਾਤ

ਮਲੇਸ਼ੀਆ ਦੇ ਉਪ ਮੁੱਖ ਮੰਤਰੀ ਵੱਲੋਂ ਗੜਗੱਜ ਨਾਲ ਮੁਲਾਕਾਤ

ਸ੍ਰੀ ਆਨੰਦਪੁਰ ਸਾਹਿਬ : ਮਲੇਸ਼ੀਆ ਦੇ ਪੇਨਾਂਗ ਸੂਬੇ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠਲੇ ਉੱਚ ਪੱਧਰੀ ਵਫ਼ਦ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ’ਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ…
ਕਾਰ ਅਤੇ ਕੈਂਟਰ ਦੀ ਟੱਕਰ ’ਚ ਤਿੰਨ ਦੀ ਮੌਤ

ਕਾਰ ਅਤੇ ਕੈਂਟਰ ਦੀ ਟੱਕਰ ’ਚ ਤਿੰਨ ਦੀ ਮੌਤ

ਜਲੰਧਰ (ਮਨੀਸ਼ ਰਿਹਾਨ) : ਜਲੰਧਰ ਵਿੱਚ ਕੌਮੀ ਮਾਰਗ ’ਤੇ ਤੇਜ਼ ਰਫਤਾਰ ਸਵਿਫਟ ਕਾਰ ਸੜਕ ਤੇ ਖੜੇ ਕੈਂਟਰ ਵਿੱਚ ਵੱਜਣ ਕਾਰਨ ਕੋਈ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਅਗਲੀ ਸੀਟ ’ਤੇ…
ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਲੁਧਿਆਣਾ : ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਜਾ ਰਹੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਹਾਜ਼ ਵਿੱਚ ਸਵਾਰ ਕੁੱਲ 57 ਯਾਤਰੀਆਂ ਵਿੱਚੋਂ 27 ਯਾਤਰੀਆਂ ਨੇ ਉਡਾਣ ਲਗਪਗ ਚਾਰ ਘੰਟੇ…
ਪੁੱਛ-ਪੜਤਾਲ ਲਈ ਥਾਣੇ ਲਿਆਂਦਾ ਨੌਜਵਾਨ ਲਾਪਤਾ

ਪੁੱਛ-ਪੜਤਾਲ ਲਈ ਥਾਣੇ ਲਿਆਂਦਾ ਨੌਜਵਾਨ ਲਾਪਤਾ

ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਅਧੀਨ ਪੁਲੀਸ ਚੌਕੀ ਮੋਠਾਂਵਾਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਚੋਰੀ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਲਿਆਂਦਾ ਪਿੰਡ ਮੁਹੱਬਲੀਪੁਰ ਵਾਸੀ ਸਾਹਿਲ ਕੁਮਾਰ ਉਰਫ਼ ਬਿੱਲੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਘਟਨਾ ਦੀ ਜਾਣਕਾਰੀ…
Punjab ਵਿੱਚ ਅਤਿਵਾਦੀ ਸਮਰਥਿਤ ਹਮਲਿਆਂ ਲਈ ਪੈਟਰੋਲ ਬੰਬ ਬਣੇ ਨਵਾਂ ਹਥਿਆਰ

Punjab ਵਿੱਚ ਅਤਿਵਾਦੀ ਸਮਰਥਿਤ ਹਮਲਿਆਂ ਲਈ ਪੈਟਰੋਲ ਬੰਬ ਬਣੇ ਨਵਾਂ ਹਥਿਆਰ

ਅੰਮ੍ਰਿਤਸਰ : ਹੈਂਡ ਗ੍ਰਨੇਡ ਅਤੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸਾਂ (ਆਈ.ਈ.ਡੀ.) ਤੋਂ ਬਾਅਦ ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਘੱਟ ਲਾਗਤ ਵਾਲੇ ਹਮਲਿਆਂ ਨੂੰ ਅੰਜਾਮ ਦੇਣ ਲਈ ਪੈਟਰੋਲ ਬੰਬ ਨਵੇਂ ਹਥਿਆਰ ਵਜੋਂ ਉੱਭਰਦੇ ਜਾਪ ਰਹੇ ਹਨ, ਜਿਸ ਵਿੱਚ ਤਾਜ਼ਾ ਘਟਨਾਵਾਂ ਦੀ…
Punjab ED Raid: ਈਡੀ ਵੱਲੋਂ ਪਟਿਆਲਾ ਦੇ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ‘ਤੇ ਛਾਪਾ

Punjab ED Raid: ਈਡੀ ਵੱਲੋਂ ਪਟਿਆਲਾ ਦੇ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ‘ਤੇ ਛਾਪਾ

ਪਟਿਆਲਾ : ਇੱਥੇ ਮਾਡਲ ਟਾਊਨ ਸਥਿਤ ਅਤਿੰਦਰਪਾਲ ਸਿੰਘ ਨਾਮ ਦੇ ਇੱਕ ਪ੍ਰਾਪਰਟੀ ਡੀਲਰ ਦੀ ਰਿਹਾਇਸ਼ 'ਤੇ ਈਡੀ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਹੈ। ਲੰਘੀ ਤਕਰੀਬਨ ਅੱਧੀ ਰਾਤ ਤੋਂ ਈ ਡੀ ਦੀ 10 ਮੈਂਬਰੀ ਟੀਮ ਦੋ ਕਾਰਾਂ ਦੇ ਵਿੱਚ ਸਵਾਰ…
MP Amritpal Singh case: ਮੋਰਿੰਡਾ ਨੇੜੇ ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ’ਤੇ ਗੋਲੀਬਾਰੀ

MP Amritpal Singh case: ਮੋਰਿੰਡਾ ਨੇੜੇ ਅੰਮ੍ਰਿਤਪਾਲ ਸਿੰਘ ਕੇਸ ਦੇ ਗਵਾਹ ’ਤੇ ਗੋਲੀਬਾਰੀ

ਰੂਪਨਗਰ/ਮੋਰਿੰਡਾ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਕੇਸ ਦੇ ਗਵਾਹ ’ਤੇ ਮੋਰਿੰਡਾ ਨੇੜੇ ਤੜਕੇ 2 ਵਜੇ ਦੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਇਸ ਘਟਨਾ ਵਿੱਚ ਉਹ ਬਾਲ-ਬਾਲ…
Food Safety Department Raid: 400 ਰੁਪਏ ਵਾਲਾ ਘਿਓ 700 ’ਚ ਵੇਚਣ ਦੀ ਸੀ ਤਿਆਰੀ; ਲੁਧਿਆਣਾ ਵਿੱਚ ਫੂਡ ਸੇਫ਼ਟੀ ਵਿਭਾਗ ਨੇ ਕੀਤੀ ਕਾਰਵਾਈ

Food Safety Department Raid: 400 ਰੁਪਏ ਵਾਲਾ ਘਿਓ 700 ’ਚ ਵੇਚਣ ਦੀ ਸੀ ਤਿਆਰੀ; ਲੁਧਿਆਣਾ ਵਿੱਚ ਫੂਡ ਸੇਫ਼ਟੀ ਵਿਭਾਗ ਨੇ ਕੀਤੀ ਕਾਰਵਾਈ

ਲੁਧਿਆਣਾ : ਖਪਤਕਾਰਾਂ ਨੂੰ ਮਿਆਰੀ ਅਤੇ ਸੁਰੱਖਿਅਤ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਦੀਪ ਨਗਰ ਸਥਿਤ ਇੱਕ ਗੋਦਾਮ ਉੱਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਵਿਭਾਗ ਨੇ ਲਗਭਗ 3,000 ਲਿਟਰ ਦੇਸੀ ਗਾਂ…
ਭਾਰੀ ਮੀਂਹ ਕਾਰਨ ਮਾਨਸਾ, ਮੋਗਾ ਅਤੇ ਮੁਕਤਸਰ ਸਮੇਤ ਕਈ ਸ਼ਹਿਰ ਜਲ-ਥਲ

ਭਾਰੀ ਮੀਂਹ ਕਾਰਨ ਮਾਨਸਾ, ਮੋਗਾ ਅਤੇ ਮੁਕਤਸਰ ਸਮੇਤ ਕਈ ਸ਼ਹਿਰ ਜਲ-ਥਲ

ਮਾਨਸਾ : ਇੱਥੇ ਬੀਤੀ ਦੇਰ ਰਾਤ ਤੋਂ ਪੈਣ ਲੱਗੇ ਭਾਰੀ ਮੀਂਹ ਨੇ ਸ਼ਹਿਰ ਜਲ-ਥਲ ਕਰ ਦਿੱਤਾ। ਅੱਧੀ ਰਾਤ ਤੋਂ ਰੁਕ-ਰੁਕ ਕੇ ਪਏ ਮੀਂਹ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਪ੍ਰਬੰਧ ਧਰੇ-ਧਰਾਏ…
ਅਬੋਹਰ ਦੇ ਸੀਵਰਾਂ ਵਿੱਚ ਸੀਮਿੰਟ ਵਾਲੇ ਗੱਟੇ ਸੁੱਟਣ ਦਾ ਮਾਮਲਾ ਭਖਿਆ

ਅਬੋਹਰ ਦੇ ਸੀਵਰਾਂ ਵਿੱਚ ਸੀਮਿੰਟ ਵਾਲੇ ਗੱਟੇ ਸੁੱਟਣ ਦਾ ਮਾਮਲਾ ਭਖਿਆ

ਅਬੋਹਰ : ਅਬੋਹਰ ਸ਼ਹਿਰ ਵਿੱਚ ਲਗਾਤਾਰ ਗੰਭੀਰ ਬਣ ਰਹੀ ਸੀਵਰੇਜ ਸਮੱਸਿਆ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੋਸ਼ ਲਾਇਆ ਹੈ ਕਿ ਸ਼ਹਿਰ ਦੇ ਕਈ ਮੁੱਖ ਸੀਵਰਾਂ ਵਿੱਚ ਜਾਣ-ਬੁੱਝ ਕੇ ਸੀਮਿੰਟ…
Strike: Punbus ਅਤੇ PRTC Contract Workers ਵੱਲੋਂ ਬੱਸਾਂ ਦਾ ਚੱਕਾ ਜਾਮ

Strike: Punbus ਅਤੇ PRTC Contract Workers ਵੱਲੋਂ ਬੱਸਾਂ ਦਾ ਚੱਕਾ ਜਾਮ

ਮਾਨਸਾ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਤੜਕਸਾਰ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਕੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਇਹ ਹੜਤਾਲ ਕੱਚੇ ਕਾਮਿਆਂ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨਾ ਮੰਨੇ…