Posted inAmritsar
ਦਮਦਮੀ ਟਕਸਾਲ ਨੇ ਬਣਾਇਆ ਸਿਆਸੀ ਤਰਜ਼ ‘ਤੇ ‘ਸੇਵਕ ਜਥਾ’; ਚੋਣ ਰਾਜਨੀਤੀ ਵਿੱਚ ਉਤਰਨ ਦੀਆਂ ਛਿੜੀਆਂ ਚਰਚਾਵਾਂ
ਅੰਮ੍ਰਿਤਸਰ : ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਅਦਾਰੇ ਦਮਦਮੀ ਟਕਸਾਲ ਨੇ ਇੱਕ ਵੱਖਰੀ ਜਥੇਬੰਦਕ ਵਿੰਗ ‘ਦਮਦਮੀ ਟਕਸਾਲ ਸੇਵਕ ਜਥਾ’ ਕਾਇਮ ਕੀਤੀ ਹੈ, ਜਿਸ ਦਾ ਢਾਂਚਾ ਬਿਲਕੁਲ ਮੁੱਖ ਧਾਰਾ ਦੀਆਂ ਰਾਜਨੀਤਿਕ ਪਾਰਟੀਆਂ ਵਰਗਾ ਹੈ। ਇਸ ਨਵੇਂ ਜਥੇ…





























