Posted inBathinda
Bathinda Soil Testing: ਮਿੱਟੀ ਦੀ ਪਰਖ ਮੁਫ਼ਤ, ਫਿਰ ਵੀ ਅੰਦਾਜ਼ੇ ਨਾਲ ਰੇਹਾਂ-ਸਪਰੇਹਾਂ ਦੀ ਵਰਤੋਂ
ਬਠਿੰਡਾ : ਖੇਤੀ ਦੀ ਲਾਗਤ ਘਟਾਉਣ ਅਤੇ ਜ਼ਮੀਨ ਦੀ ਉਤਪਾਦਕਤਾ ਕਾਇਮ ਰੱਖਣ ਲਈ ਮਿੱਟੀ ਦੀ ਪਰਖ ਨੂੰ ਅਹਿਮ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ ਕਈ ਕਿਸਾਨ ਮਿੱਟੀ ਦੀ ਲੋੜ ਜਾਣੇ ਬਿਨਾਂ ਅੰਦਾਜ਼ੇ ਨਾਲ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਡੀਏਪੀ, ਯੂਰੀਆ…




























