Posted inJalandhar
ਜਲੰਧਰ ਦੇ ਪਿੰਡ ਜੰਡੇ ਸਰਾਏ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ
ਜਲੰਧਰ (ਮਨੀਸ਼ ਰਿਹਾਨ) : ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਅਧੀਨ ਪੈਂਦੇ ਪਿੰਡ ਜੰਡੇ ਸਰਾਏ ਵਿੱਚ ਨਸ਼ੇ ਨੇ ਦੋ ਹੋਰ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਮਾਲਵਾ ਖੇਤਰ ਤੋਂ ਦੁਆਬੇ ਵਿੱਚ ਮੱਕੀ ਦੀ ਫ਼ਸਲ ਕੱਟਣ ਆਏ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ…




























