Posted inAmritsar
ਜਾਣੋ ਅੰਮ੍ਰਿਤਸਰ ਦੀ ਉਸ ਲੜਕੀ ਬਾਰੇ, ਜਿਸ ਦੇ ਇੱਕੋ ਸਵਾਲ ਨੇ PSEB ਨੂੰ ਵੱਡਾ ਨਿਯਮ ਬਦਲਣ ਲਈ ਕੀਤਾ ਮਜਬੂਰ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਇੱਕ ਛੋਟੇ ਜਿਹੇ ਪਿੰਡ ਤਾਹਿਰਪੁਰਾ ਦੀ ਰਹਿਣ ਵਾਲੀ ਗਗਨਦੀਪ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਐਤਵਾਰ ਨੂੰ ਸਿੱਖਿਆ ਵਿਭਾਗ ਦੀ ਉਸ ਨੀਤੀ 'ਤੇ ਸਵਾਲ ਉਠਾਇਆ ਸੀ, ਜਿਸ ਦੇ ਤਹਿਤ ਵਿਦਿਆਰਥੀਆਂ ਦੇ ਅੰਕ ਬਰਾਬਰ…





























