Posted inKapurthala
ਰਖਵਾਲਾ ਹੀ ਬਣਿਆ ਚੋਰ!: Kapurthala ਓਏਟੀ ਸੈਂਟਰ ‘ਚੋਂ ਹਜ਼ਾਰਾਂ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਗਾਇਬ
ਫਗਵਾੜਾ (ਮਨੀਸ਼ ਰਿਹਾਨ) : ਕਪੂਰਥਲਾ ਦੇ ਇੱਕ ਓਏਟੀ (ਓਪੀਓਇਡ ਅਸਿਸਟਡ ਟ੍ਰੀਟਮੈਂਟ) ਸੈਂਟਰ ਤੋਂ ਸਰਕਾਰ ਦੁਆਰਾ ਜਾਰੀ ਨਸ਼ਾ ਛੁਡਾਉਣ ਵਾਲੀਆਂ 5,560 ਗੋਲੀਆਂ ਚੋਰੀ ਹੋ ਗਈਆਂ ਹਨ। ਇਹ ਘਟਨਾ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਫੱਤੂਢੀਂਗਾ ਦੇ ਮੈਡੀਕਲ ਅਫਸਰ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ…





























