Punjab News: ਐੱਸ ਐੱਸ ਪੀ ਵੱਲੋਂ ਪੁਲੀਸ ਫੋਰਸ ਨਾਲ ਨਸ਼ਾ ਛੁਡਾਉ ਕੇਂਦਰ ’ਤੇ ਛਾਪਾ

Punjab News: ਐੱਸ ਐੱਸ ਪੀ ਵੱਲੋਂ ਪੁਲੀਸ ਫੋਰਸ ਨਾਲ ਨਸ਼ਾ ਛੁਡਾਉ ਕੇਂਦਰ ’ਤੇ ਛਾਪਾ

ਰਾੜਾ ਸਾਹਿਬ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਗੁਰ ਕਿਰਪਾ ਫਾਊਂਡੇਸ਼ਨ ਵਿਖੇ ਅਪਰੇਸ਼ਨ ਪ੍ਰਹਾਰ ਮੁਹਿੰਮ ਦੌਰਾਨ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਭਾਰੀ ਪੁਲੀਸ ਟੀਮ ਸਮੇਤ ਛਾਪੇਮਾਰੀ ਕੀਤੀ ਗਈ। ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲੀਸ…
ਸੜਕ ਹਾਦਸੇ ਵਿੱਚ ਪੁਲੀਸ ਇੰਸਪੈਕਟਰ ਦੀ ਮੌਤ

ਸੜਕ ਹਾਦਸੇ ਵਿੱਚ ਪੁਲੀਸ ਇੰਸਪੈਕਟਰ ਦੀ ਮੌਤ

ਫਗਵਾੜਾ: ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਬੀਤੀ ਰਾਤ ਇੱਕ ਬੱਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਪੁਲੀਸ ਇੰਸਪੈਕਟਰ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪਿੰਡ ਲੱਖਪੁਰ ਦੇ ਰਹਿਣ ਵਾਲੇ ਨਿਰਮਲਜੀਤ ਨੇ ਦੱਸਿਆ ਕਿ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਉਸ ਨੇ…
Punjab government transfers health facilities: ਪੰਜਾਬ ਸਰਕਾਰ ਵੱਲੋਂ ਚਾਰ ਸਿਹਤ ਕੇਂਦਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੂੰ ਤਬਦੀਲ

Punjab government transfers health facilities: ਪੰਜਾਬ ਸਰਕਾਰ ਵੱਲੋਂ ਚਾਰ ਸਿਹਤ ਕੇਂਦਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੂੰ ਤਬਦੀਲ

ਫਰੀਦਕੋਟ: ਸੂਬਾ ਸਰਕਾਰ ਨੇ ਚਾਰ ਮੁੱਖ ਸਿਹਤ ਸੰਸਥਾਵਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ ਨਾਲ ਜੋੜਨ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ​ਸਿਵਲ ਹਸਪਤਾਲ ਬਾਦਲ, ਮੁਕਤਸਰ, ​ਸਿਵਲ ਹਸਪਤਾਲ…
ਕੈਨੇਡਾ ’ਚ ਮਰਨ ਵਾਲੇ ਪਤੀ-ਪਤਨੀ ਦੀ ਹੋਈ ਪਛਾਣ

ਕੈਨੇਡਾ ’ਚ ਮਰਨ ਵਾਲੇ ਪਤੀ-ਪਤਨੀ ਦੀ ਹੋਈ ਪਛਾਣ

ਜਗਰਾਉਂ: ਕੈਨੇਡਾ ਦੇ ਕੈਲਗਰੀ ਵਿਚ ਬੀਤੇ ਦਿਨੀਂ ਪੰਜਾਬੀ ਮੂਲ ਦੇ ਪਤੀ ਤੇ ਪਤਨੀ ਦੀ ਮੌਤ ਹੋ ਗਈ ਸੀ ਜਿਸ ਦੀ ਪਛਾਣ ਜਗਰਾਉਂ ਨੇੜਲੇ ਪਿੰਡ ਚੌਂਕੀਮਾਨ ਨਾਲ ਸਬੰਧਤ ਏਕਮਵੀਰ ਸਿੰਘ ਅਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ। ਪਹਿਲੀ ਨਜ਼ਰੇ…
ਖੰਨਾ ’ਚ ਪਾਸਟਰ ਵੱਲੋਂ 21 ਸਾਲਾ ਕੁੜੀ ਨੂੰ 3 ਹਫ਼ਤੇ ਤੱਕ ਬੰਧਕ ਬਣਾਉਣ ਦਾ ਮਾਮਲਾ: ਨਿਹੰਗ ਸਿੰਘਾਂ ਨੇ ਛੁਡਵਾਈ ਕੁੜੀ

ਖੰਨਾ ’ਚ ਪਾਸਟਰ ਵੱਲੋਂ 21 ਸਾਲਾ ਕੁੜੀ ਨੂੰ 3 ਹਫ਼ਤੇ ਤੱਕ ਬੰਧਕ ਬਣਾਉਣ ਦਾ ਮਾਮਲਾ: ਨਿਹੰਗ ਸਿੰਘਾਂ ਨੇ ਛੁਡਵਾਈ ਕੁੜੀ

ਖੰਨਾ: ਖੰਨਾ ਪੁਲੀਸ ਨੇ ਇੱਕ ਅਜਿਹੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਜਿੱਥੇ ਚਮਨ ਲਾਲ ਨਾਮੀ ਇੱਕ ਪਾਸਟਰ ’ਤੇ ਕਰਤਾਰ ਨਗਰ ਇਲਾਕੇ ਦੀ 21 ਸਾਲਾ ਕੁੜੀ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਇਲਜ਼ਾਮ ਲੱਗੇ ਹਨ।…
ਜਲੰਧਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਇੱਕ ਮਹੀਨੇ ’ਚ 40 ਘਟਨਾਵਾਂ

ਜਲੰਧਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਇੱਕ ਮਹੀਨੇ ’ਚ 40 ਘਟਨਾਵਾਂ

ਜਲੰਧਰ: ਆਵਾਰ ਕੁੱਤਿਆਂ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇੱਥੋਂ ਦੇ ਵਾਰਡ ਨੰਬਰ 28 ਦਪ ਕੌਂਸਲਰ ਗੁਰਪ੍ਰੀਤ ਕੌਰ ਦਾ ਕਹਿਣਾ ਹੈ, ‘‘ਖੇਤਰ ਦੇ ਜ਼ਿਆਦਾਤਰ ਪਾਰਕ ਹੁਣ ਸੁੰਨਸਾਨ ਹਨ, ਬੱਚੇ ਸਹਿਮ ਦੇ ਕਾਰਨ ਘਰੋਂ ਬਾਹਰ ਕਦਮ ਨਹੀਂ ਰੱਖ ਸਕਦੇ ਇੱਥੋਂ…
ਭੱਠਲ ਦੱਸਣ ਕਿਹੜੇ ਅਫ਼ਸਰ ਦਿੰਦੇ ਸਨ ਬੰਬ ਧਮਾਕਿਆਂ ਦੀਆਂ ਸਲਾਹਾਂ: ਧਾਲੀਵਾਲ

ਭੱਠਲ ਦੱਸਣ ਕਿਹੜੇ ਅਫ਼ਸਰ ਦਿੰਦੇ ਸਨ ਬੰਬ ਧਮਾਕਿਆਂ ਦੀਆਂ ਸਲਾਹਾਂ: ਧਾਲੀਵਾਲ

ਅੰਮ੍ਰਿਤਸਰ: ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਵਾਲੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੀ ਸੱਤਾ ਲਈ ਪੰਜਾਬ ਨੂੰ ਤਬਾਹ…

ਆਡੀਓ ਕੈਸੇਟ ਕਢਵਾਉਣ ਦਾ ਝਾਂਸਾ ਦੇ ਕੇ ਗਾਇਕਾ ਨਾਲ ਜਬਰ ਜਨਾਹ

ਲੁਧਿਆਣਾ: ਪਟਿਆਲਾ ਵਾਸੀ ਨੇ ਪੰਜਾਬੀ ਗੀਤਾਂ ਦੀ ਕੈਸੇਟ ਕੱਢਵਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਕਥਿਤ ਜਬਰ ਜਨਾਹ ਕੀਤਾ ਤੇ ਉਸ ਕੋਲੋਂ 1.91 ਲੱਖ ਰੁਪਏ ਵੀ ਠੱਗ ਲਏ। ਪੀੜਤ ਨੂੰ ਘਟਨਾ ਬਾਰੇ ਪੁਲੀਸ ਨੂੰ ਨਾ ਦੱਸਣ ਦੀ ਧਮਕੀ ਦਿੱਤੀ ਗਈ। ਪੀੜਤ…

ਬੈਂਕ ਖਾਤਾ ਗਲਤ ਤਰੀਕੇ ਨਾਲ ਫ੍ਰੀਜ਼ ਕਰਨ ’ਤੇ HDFC ਬੈਂਕ ਨੂੰ ਹਜ਼ਾਰਾਂ ਦਾ ਹਰਜਾਨਾ

ਬਠਿੰਡਾ: ਇੱਥੋਂ ਦੀ ਲੋਕ ਅਦਾਲਤ ਨੇ ਇੱਕ ਵਕੀਲ ਦਾ ਬਚਤ ਖਾਤਾ ਬਿਨਾਂ ਕਿਸੇ ਜਾਇਜ਼ ਕਾਰਨ ਦੇ ਗਲਤ ਤਰੀਕੇ ਨਾਲ ਫ੍ਰੀਜ਼ ਕਰਨ ਅਤੇ ਸੇਵਾਵਾਂ ਵਿੱਚ ਕੁਤਾਹੀ ਪਾਏ ਜਾਣ 'ਤੇ HDFC ਬੈਂਕ ਨੂੰ ਹਰਜਾਨਾ ਅਤੇ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਸ਼ਿਕਾਇਤਕਰਤਾ ਐਡਵੋਕੇਟ…
ਰਾਜਸਥਾਨ: ਸੰਘਣੀ ਧੁੰਦ ਕਰਕੇ ਕਾਰ ਤੇ ਬੱਸ ਦੀ ਟੱਕਰ, ਤਿੰਨ ਮਹਿਲਾਵਾਂ ਸਣੇ ਪੰਜ ਜ਼ਖ਼ਮੀ

ਰਾਜਸਥਾਨ: ਸੰਘਣੀ ਧੁੰਦ ਕਰਕੇ ਕਾਰ ਤੇ ਬੱਸ ਦੀ ਟੱਕਰ, ਤਿੰਨ ਮਹਿਲਾਵਾਂ ਸਣੇ ਪੰਜ ਜ਼ਖ਼ਮੀ

ਅਬੋਹਰ: ਇਥੇ ਕੌਮੀ ਸ਼ਾਹਰਾਹ 62 ’ਤੇ ਅੱਜ ਸਵੇਰੇ ਸੰਘਣੀ ਧੁੰਦ ਕਰ ਕੇ ਨਿੱਜੀ ਬੱਸ ਤੇ ਕਾਰ ਦੀ ਟੱਕਰ ਵਿਚ ਤਰਨ ਤਾਰਨ ਨਾਲ ਸਬੰਧਤ ਪੰਜ ਜਣੇ ਜ਼ਖਮੀ ਹੋ ਗਏ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਦੋਂਕਿ ਤਿੰਨ ਮਹਿਲਾਵਾਂ ਸਣੇ ਪੰਜ ਯਾਤਰੀਆਂ…
ਗੋਲਡੀ ਬਰਾੜ ਦੀ ਕਥਿਤ ਆਡੀਓ ਸਾਹਮਣੇ ਆਈ, ਸੂਬਾ ਸਰਕਾਰ ਤੇ ਪੁਲੀਸ ਨੂੰ ਚੇਤਾਵਨੀ

ਗੋਲਡੀ ਬਰਾੜ ਦੀ ਕਥਿਤ ਆਡੀਓ ਸਾਹਮਣੇ ਆਈ, ਸੂਬਾ ਸਰਕਾਰ ਤੇ ਪੁਲੀਸ ਨੂੰ ਚੇਤਾਵਨੀ

ਸ੍ਰੀ ਮੁਕਤਸਰ ਸਾਹਿਬ: ਆਪਣੇ ਮਾਪਿਆਂ ਦੀ ਗ੍ਰਿਫ਼ਤਾਰੀ ਤੋਂ ਦੋ ਦਿਨ ਬਾਅਦ ਭਗੌੜੇ ਅਤਿਵਾਦੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਵਿੱਚ ਸੂਬਾ ਸਰਕਾਰ ਅਤੇ ਪੁਲੀਸ ਨੂੰ ਚੇਤਾਵਨੀ ਦਿੱਤੀ ਗਈ ਹੈ। ਆਡੀਓ ਵਿੱਚ…
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਨੌਜਵਾਨ ਦੀ ਹੱਤਿਆ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਨੌਜਵਾਨ ਦੀ ਹੱਤਿਆ

ਐੱਸ ਏ ਐੱਸ ਨਗਰ (ਮੁਹਾਲੀ): ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰਵਾਰ ਅੱਜ ਦੁਪਹਿਰ ਬਾਅਦ ਤਿੰਨ ਕੁ ਵਜੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਮੌਕੇ ਨੌਜਵਾਨ ਦੀ ਪਤਨੀ ਵੀ ਮੌਜੂਦ ਸੀ, ਜਿਸ ਦਾ ਬਚਾਅ ਹੋ ਗਿਆ। ਵਾਰਦਾਤ…
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦਾ ਛਾਪਾ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦਾ ਛਾਪਾ

ਹੁਸ਼ਿਆਰਪੁਰ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਤੜਕਸਾਰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਜਿਸ ਤੋਂ ਬਾਅਦ ਘਰ ਦੇ ਬਾਹਰ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਮੁੱਖ ਗੇਟ ਬੰਦ ਰੱਖਿਆ ਹੋਇਆ ਹੈ। ਅਧਿਕਾਰੀ ਜਾਂਚ ’ਚ ਜੁਟੇ ਹਨ।…
ਸਿਹਤ ਮਾਡਲ: ਹਾਈ ਕੋਰਟ ਨੇ ਪੰਜਾਬ ਭਰ ਵਿੱਚ ਆਈ ਸੀ ਯੂ ਸਹੂਲਤਾਂ ਬਾਰੇ ਹਲਫ਼ਨਾਮਾ ਮੰਗਿਆ

ਸਿਹਤ ਮਾਡਲ: ਹਾਈ ਕੋਰਟ ਨੇ ਪੰਜਾਬ ਭਰ ਵਿੱਚ ਆਈ ਸੀ ਯੂ ਸਹੂਲਤਾਂ ਬਾਰੇ ਹਲਫ਼ਨਾਮਾ ਮੰਗਿਆ

ਮਲੇਰਕੋਟਲਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ (ICU) ਦੀ ਅਣਹੋਂਦ ਨੂੰ ‘ਹੈਰਾਨ ਕਰਨ ਵਾਲਾ’ ਕਰਾਰ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਬੰਧਤ ਸਕੱਤਰ ਨੂੰ ਰਾਜ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਆਈ ਸੀ ਯੂ ਸਹੂਲਤਾਂ ਦੀ ਉਪਲਬਧਤਾ ਬਾਰੇ ਵਿਸਤ੍ਰਿਤ…
‘ਸਿੱਖਿਆ ਕ੍ਰਾਂਤੀ’: ‘ਸਕੂਲ ਆਫ਼ ਐਮੀਨੈਂਸ’ ਅਜੇ ਵੀ ਅਧਿਆਪਕਾਂ ਅਤੇ ਬੁਨਿਆਦੀ ਢਾਂਚੇ ਦੀ ਉਡੀਕ ਵਿੱਚ

‘ਸਿੱਖਿਆ ਕ੍ਰਾਂਤੀ’: ‘ਸਕੂਲ ਆਫ਼ ਐਮੀਨੈਂਸ’ ਅਜੇ ਵੀ ਅਧਿਆਪਕਾਂ ਅਤੇ ਬੁਨਿਆਦੀ ਢਾਂਚੇ ਦੀ ਉਡੀਕ ਵਿੱਚ

ਲੁਧਿਆਣਾ: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਬਹੁ-ਪ੍ਰਚਾਰਿਤ 'ਸਿੱਖਿਆ ਕ੍ਰਾਂਤੀ' ਮੁਹਿੰਮ ਪਿਛੜਦੀ ਨਜ਼ਰ ਆ ਰਹੀ ਹੈ ਕਿਉਂਕਿ ਸ਼ਹਿਰ ਦੇ ਦੋ ਪ੍ਰਮੁੱਖ 'ਸਕੂਲ ਆਫ਼ ਐਮੀਨੈਂਸ' (SOEs) ਜੋ ਲਗਪਗ ਤਿਆਰ ਹਨ, ਅਜੇ ਵੀ ਅਧਿਆਪਕਾਂ ਅਤੇ ਪ੍ਰਯੋਗਸ਼ਾਲਾਵਾਂ ਤੇ ਫਰਨੀਚਰ ਵਰਗੇ ਜ਼ਰੂਰੀ…
ਪਾਵਨ ਸਰੂਪ: ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਤਣਾਅ ਬਰਕਰਾਰ

ਪਾਵਨ ਸਰੂਪ: ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਤਣਾਅ ਬਰਕਰਾਰ

ਅੰਮ੍ਰਿਤਸਰ: ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਤਣਾਅ ਬਰਕਰਾਰ ਹੈ। ਅੱਜ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਕਿ ਉਹ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਵਾਸਤੇ ਬਣੀ…
1100 ਕਰੋੜ ਦੇ ਸਾਈਬਰ ਧੋਖਾਧੜੀ ਰੈਕੇਟ ਵਿੱਚ ਲੁਧਿਆਣਾ ਤੇ ਗੰਗਾਨਗਰ ਦੇ ਵਿਅਕਤੀ ਸ਼ਾਮਲ

1100 ਕਰੋੜ ਦੇ ਸਾਈਬਰ ਧੋਖਾਧੜੀ ਰੈਕੇਟ ਵਿੱਚ ਲੁਧਿਆਣਾ ਤੇ ਗੰਗਾਨਗਰ ਦੇ ਵਿਅਕਤੀ ਸ਼ਾਮਲ

ਅਬੋਹਰ/ਸ੍ਰੀਗੰਗਾਨਗਰ: ਜੋਧਪੁਰ ਵਿੱਚ ਪਿਛਲੇ ਹਫ਼ਤੇ ਬੇਨਕਾਬ ਹੋਏ 1100 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਰੈਕੇਟ ਦੀ ਜਾਂਚ ਹੁਣ ਸ੍ਰੀਗੰਗਾਨਗਰ ਸਾਈਬਰ ਪੁਲੀਸ ਵੱਲੋਂ ਕੀਤੀ ਜਾਵੇਗੀ। ਇਹ ਮਾਮਲਾ ਸ੍ਰੀਗੰਗਾਨਗਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਪਾਇਆ ਗਿਆ ਹੈ, ਜਿੱਥੋ ਦੇ ਸੁਨੀਲ ਕੁਮਾਰ ’ਤੇ ਸਿੰਮ ਕਾਰਡ ਜਾਰੀ…
Bathinda village panchayat bans kite flying ਬਠਿੰਡਾ ਦੇ ਪਿੰਡ ਭੈਣੀ ਚੂਹੜ ਸਿੰਘ ’ਚ ਪਤੰਗ ਉਡਾਣ ’ਤੇ ਪਾਬੰਦੀ

Bathinda village panchayat bans kite flying ਬਠਿੰਡਾ ਦੇ ਪਿੰਡ ਭੈਣੀ ਚੂਹੜ ਸਿੰਘ ’ਚ ਪਤੰਗ ਉਡਾਣ ’ਤੇ ਪਾਬੰਦੀ

ਬਠਿੰਡਾ: ਪਾਬੰਦੀਸ਼ੁਦਾ ਚੀਨੀ ਡੋਰ ਦੀ ਵਰਤੋਂ ਤੋਂ ਫ਼ਿਕਰਮੰਦ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਭੈਣੀ ਚੂਹੜ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਪਤੰਗ ਉਡਾਉਣ ਅਤੇ ਪਤੰਗਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦਾ ਮਤਾ ਪਾਸ ਕੀਤਾ ਹੈ। ਇਹ ਸੂਬੇ ਦੀ ਪਹਿਲੀ ਪਿੰਡ…
ਗੈਂਗਸਟਰ ਗੋਲਡੀ ਬਰਾੜ ਦੇ ਮਾਪੇ ਗ੍ਰਿਫ਼ਤਾਰ

ਗੈਂਗਸਟਰ ਗੋਲਡੀ ਬਰਾੜ ਦੇ ਮਾਪੇ ਗ੍ਰਿਫ਼ਤਾਰ

ਮੁਕਤਸਰ: ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਮਾਪਿਆਂ ਨੂੰ ਮੁਕਤਸਰ ਜ਼ਿਲ੍ਹਾ ਪੁਲੀਸ ਨੇ ਜਬਰਨ ਵਸੂਲੀ ਦੇ ਇੱਕ 2024 ਦੇ ਮਾਮਲੇ ਵਿੱਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਸੂਬਾ ਪੁਲੀਸ ਵੱਲੋਂ ਗੈਂਗਸਟਰਾਂ ਅਤੇ ਉਨ੍ਹਾਂ ਦੇ ਨੈੱਟਵਰਕਾਂ ਵਿਰੁੱਧ ਤੇਜ਼ ਕੀਤੀ…
ਜੱਜ ਦੇ ਪੁੱਤ ਦੀ ਰਿਸੈਪਸ਼ਨ ਕੋਟ-ਪੈਂਟ ਪਾਕੇ ਆਇਆ ਸ਼ਾਤਿਰ, ਲੱਖਾਂ ਦੀ ਚੋਰੀ ਕਰਦਾ ਕਾਬੂ

ਜੱਜ ਦੇ ਪੁੱਤ ਦੀ ਰਿਸੈਪਸ਼ਨ ਕੋਟ-ਪੈਂਟ ਪਾਕੇ ਆਇਆ ਸ਼ਾਤਿਰ, ਲੱਖਾਂ ਦੀ ਚੋਰੀ ਕਰਦਾ ਕਾਬੂ

ਫਗਵਾੜਾ: ਫਗਵਾੜਾ ਦੇ ਹਵੇਲੀ ਹੈਰੀਟੇਜ ਪੈਵੇਲੀਅਨ ਵਿਖੇ ਸੋਮਵਾਰ ਦੇਰ ਰਾਤ ਇੱਕ ਹਾਈ-ਪ੍ਰੋਫਾਈਲ ਵਿਆਹ ਦੀ ਰਿਸੈਪਸ਼ਨ ਦੌਰਾਨ ਮੇਜ਼ਬਾਨ ਦੀ ਸੂਝ-ਬੂਝ ਨੇ ਇੱਕ ਵੱਡੀ ਚੋਰੀ ਹੋਣ ਤੋਂ ਬਚਾ ਲਈ। ਇਹ ਘਟਨਾ ਰਾਤ ਕਰੀਬ 12:30 ਵਜੇ ਜਸਟਿਸ ਜਸਵਿੰਦਰ ਸਿੰਘ ਦੇ ਪੁੱਤਰ ਦੀ ਰਿਸੈਪਸ਼ਨ ਦੌਰਾਨ…
Blast on railway track 26 ਜਨਵਰੀ ਤੋਂ ਪਹਿਲਾਂ ਸਰਹੰਦ ਨੇੜੇ ਦਿੱਲੀ-ਅੰਮ੍ਰਿਤਸਰ ਰੇਲਵੇ ਟਰੈਕ ਉਡਾਉਣ ਦੀ ਕੋਸ਼ਿਸ਼

Blast on railway track 26 ਜਨਵਰੀ ਤੋਂ ਪਹਿਲਾਂ ਸਰਹੰਦ ਨੇੜੇ ਦਿੱਲੀ-ਅੰਮ੍ਰਿਤਸਰ ਰੇਲਵੇ ਟਰੈਕ ਉਡਾਉਣ ਦੀ ਕੋਸ਼ਿਸ਼

ਫ਼ਤਹਿਗੜ੍ਹ ਸਾਹਿਬ:  ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਸ਼ੁੱਕਰਵਾਰ ਰਾਤੀਂ 9:50 ਵਜੇ ਦੇ ਕਰੀਬ ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਦਿੱਲੀ‘ਅੰਮ੍ਰਿਤਸਰ ਮੁੱਖ ਰੇਲਵੇ ਟਰੈਕ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਜਾਂਚ ਵਿਚ ਵਿਸਫੋਟਕਾਂ ਦੇ ਇਸਤੇਮਾਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਇਸ…
ਪਾਬੰਦੀਸ਼ੁਦਾ ਚੀਨੀ ਡੋਰ ਕਰਕੇ ਬਰਨਾਲਾ ’ਚ ਤਿੰਨ ਤੇ ਮੁਕਤਸਰ ’ਚ ਦੋ ਜ਼ਖ਼ਮੀ

ਪਾਬੰਦੀਸ਼ੁਦਾ ਚੀਨੀ ਡੋਰ ਕਰਕੇ ਬਰਨਾਲਾ ’ਚ ਤਿੰਨ ਤੇ ਮੁਕਤਸਰ ’ਚ ਦੋ ਜ਼ਖ਼ਮੀ

ਬਠਿੰਡਾ: ਬਰਨਾਲਾ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਮੌਕੇ ਪਾਬੰਦੀਸ਼ੁਦਾ ਚੀਨੀ (ਪਲਾਸਟਿਕ) ਡੋਰ ਕਰਕੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮੁਕਤਸਰ ਜ਼ਿਲ੍ਹੇ ਵਿੱਚ ਵੀ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਬਰਨਾਲਾ ’ਚ ਜ਼ਖ਼ਮੀ ਹੋਏ ਵਿਅਕਤੀਆਂ ’ਚੋਂ ਇਕ…
ਇਤਿਹਾਸਕ ਤਲਵੰਡੀ ਗੇਟ ਦਾ ਨਿਰਮਾਣ ਸ਼ਹਿਰੀਆਂ ਲਈ ਬੁਝਾਰਤ ਬਣਿਆ

ਇਤਿਹਾਸਕ ਤਲਵੰਡੀ ਗੇਟ ਦਾ ਨਿਰਮਾਣ ਸ਼ਹਿਰੀਆਂ ਲਈ ਬੁਝਾਰਤ ਬਣਿਆ

ਰਾਏਕੋਟ: ਗੁਰੂ ਗੋਬਿੰਦ ਸਿੰਘ ਦੇ ਸ਼ਰਧਾਲੂ ਰਾਏਕੋਟ ਦੇ ਨਵਾਬ ਰਾਏ ਕਲ੍ਹਾ ਦੀ ਵਿਰਾਸਤ ਨਾਲ ਸਬੰਧਤ ਇਤਿਹਾਸਕ ਤਲਵੰਡੀ ਗੇਟ ਦਾ ਮੁੜ ਨਿਰਮਾਣ ਸ਼ਹਿਰ ਵਾਸੀਆਂ ਲਈ ਬੁਝਾਰਤ ਬਣ ਗਿਆ ਹੈ। ਨਾਨਕਸ਼ਾਹੀ ਇੱਟਾਂ ਨਾਲ ਉਸਾਰੇ ਇਸ ਵਿਰਾਸਤੀ ਗੇਟ ਦਾ ਸਤੰਬਰ ਮਹੀਨੇ ਹੋਈ ਭਾਰੀ ਬਰਸਾਤ…
ਹਸਪਤਾਲ ਵਿੱਚੋਂ ਫਰਾਰ ਹੋਏ ਗੈਂਗਸਟਰ ਦੀ ਪੁਲੀਸ ਮੁਕਾਬਲੇ ਦੌਰਾਨ ਮੌਤ

ਹਸਪਤਾਲ ਵਿੱਚੋਂ ਫਰਾਰ ਹੋਏ ਗੈਂਗਸਟਰ ਦੀ ਪੁਲੀਸ ਮੁਕਾਬਲੇ ਦੌਰਾਨ ਮੌਤ

ਅੰਮ੍ਰਿਤਸਰ: ਜ਼ਿਲ੍ਹਾ ਦਿਹਾਤੀ ਪੁਲੀਸ ਨੇ ਥਾਣਾ ਘਰਿੰਡਾ ਦੇ ਇਲਾਕੇ ਵਿੱਚ ਇੱਕ ਮੁਕਾਬਲੇ ਮਗਰੋਂ ਇੱਕ ਕਥਿਤ ਗੈਂਗਸਟਰ ਨੂੰ ਕਾਬੂ ਕੀਤਾ ਜੋ ਕੁਝ ਦਿਨ ਪਹਿਲਾਂ ਹਸਪਤਾਲ ਵਿੱਚੋਂ ਇਲਾਜ ਦੌਰਾਨ ਫਰਾਰ ਹੋ ਗਿਆ ਸੀ। ਇਸ ਤੋਂ ਪਹਿਲਾਂ ਵੀ ਇਸ ਨੂੰ ਥਾਣਾ ਲੋਪੋਕੇ ਦੇ ਇਲਾਕੇ…
ਅੰਦਰੂਨੀ ਕਲੇਸ਼ ’ਚ ਉਲਝੇ ਵਿਰੋਧੀਆਂ ਕੋਲ ਕੋਈ ਏਜੰਡਾ ਨਹੀਂ: ਭਗਵੰਤ ਮਾਨ

ਅੰਦਰੂਨੀ ਕਲੇਸ਼ ’ਚ ਉਲਝੇ ਵਿਰੋਧੀਆਂ ਕੋਲ ਕੋਈ ਏਜੰਡਾ ਨਹੀਂ: ਭਗਵੰਤ ਮਾਨ

ਅਜਨਾਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲਗਦੇ ਪਿੰਡ ਬਿਕਰਾਊਰ ਵਿੱਚ ਅੱਜ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਸਬੰਧੀ ਦਾਣਾ ਮੰਡੀ ਅਜਨਾਲਾ ਵਿੱਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ…
ਪੁਲੀਸ ਨਾਲ ਮੁਕਾਬਲੇ ਵਿੱਚ ਦੋ ਜ਼ਖ਼ਮੀ

ਪੁਲੀਸ ਨਾਲ ਮੁਕਾਬਲੇ ਵਿੱਚ ਦੋ ਜ਼ਖ਼ਮੀ

ਦੋਰਾਹਾ: ਇੱਥੇ ਦੋਰਾਹਾ-ਰਾਮਪੁਰ ਛਾਉਣੀ ਰੋਡ ’ਤੇ ਅੱਜ ਸਵੇਰੇ ਪੁਲੀਸ ਨਾਲ ਮੁਕਾਬਲੇ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਦੋਰਾਹਾ ਦੀ ਪੁਲੀਸ ਨੇ ਐੱਸ ਐੱਚ ਓ ਆਕਾਸ਼ ਦੱਤ ਦੀ ਅਗਵਾਈ ਹੇਠ ਨਾਕਾ ਲਾਇਆ ਹੋਇਆ…
ਮੇਜ਼ ਚੋਰੀ ਦੇ ਦੋਸ਼ਾਂ ’ਤੇ ਮਨਪ੍ਰੀਤ ਬਾਦਲ ਦਾ ਪਲਟਵਾਰ

ਮੇਜ਼ ਚੋਰੀ ਦੇ ਦੋਸ਼ਾਂ ’ਤੇ ਮਨਪ੍ਰੀਤ ਬਾਦਲ ਦਾ ਪਲਟਵਾਰ

ਲੰਬੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ‘ਬਾਰਾਂ ਪਾਂਜਾ 48’ ਅਤੇ ਮੇਜ਼ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਸਿਆਸੀ ਜੰਗ ਭਖ ਗਈ ਹੈ। ਕਾਂਗਰਸ ਵੱਲੋਂ ਸਰਕਾਰੀ ਕੋਠੀ ’ਚੋਂ ਮੇਜ਼ ਚੋਰੀ…
ਫ਼ਰੀਦਕੋਟ ਕੇਂਦਰੀ ਜੇਲ੍ਹ ’ਚੋਂ ਮੋਬਾਈਲ ਬਰਾਮਦ, ਚਾਰ ਕੈਦੀਆਂ ਖਿਲਾਫ਼ ਕੇਸ ਦਰਜ

ਫ਼ਰੀਦਕੋਟ ਕੇਂਦਰੀ ਜੇਲ੍ਹ ’ਚੋਂ ਮੋਬਾਈਲ ਬਰਾਮਦ, ਚਾਰ ਕੈਦੀਆਂ ਖਿਲਾਫ਼ ਕੇਸ ਦਰਜ

ਫ਼ਰੀਦਕੋਟ: ਫ਼ਰੀਦਕੋਟ ਕੇਂਦਰੀ ਜੇਲ੍ਹ ਵਿੱਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਫੋਨਾਂ ਦੀ ਬਰਾਮਦਗੀ ਮਗਰੋਂ ਚਾਰ ਕੈਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਇਹ ਬਰਾਮਦਗੀ ਅੱਜ ਸਵੇਰੇ ਕੇਂਦਰੀ ਜੇਲ੍ਹ ਫ਼ਰੀਦਕੋਟ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਵੱਲੋਂ ਸੌਂਪੀ ਗਈ ਰਿਪੋਰਟ…
ਧਾਮੀ ਗੁਰੂ ਦੇ ਨਹੀਂ, ਸੁਖਬੀਰ ਦੇ ਸਿਪਾਹੀ: ਮਾਨ

ਧਾਮੀ ਗੁਰੂ ਦੇ ਨਹੀਂ, ਸੁਖਬੀਰ ਦੇ ਸਿਪਾਹੀ: ਮਾਨ

ਮਜੀਠਾ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਮਜੀਠਾ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ 23 ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰੂ ਗੋਬਿੰਦ ਸਿੰਘ ਦੇ ਨਹੀਂ, ਸੁਖਬੀਰ ਸਿੰਘ…
Punjab News: ਰਾਣਾ ਬਲਾਚੌਰੀਆ ਕਤਲ ਕੇਸ ਦਾ ਮੁੱਖ ਸ਼ੂਟਰ ਪੁਲੀਸ ਮੁਕਾਬਲੇ ’ਚ ਢੇਰ

Punjab News: ਰਾਣਾ ਬਲਾਚੌਰੀਆ ਕਤਲ ਕੇਸ ਦਾ ਮੁੱਖ ਸ਼ੂਟਰ ਪੁਲੀਸ ਮੁਕਾਬਲੇ ’ਚ ਢੇਰ

ਖਰਡ਼: ਪ੍ਰਸਿੱਧ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਕਤਲ ਕੇਸ ਵਿੱਚ ਮੁੱਖ ਸ਼ੂਟਰ ਕਰਨ ਡਿਫਾਲਟ ਅੱਜ ਸਵੇਰੇ ਖਰੜ ਦੇ ਪਿੰਡ ਰੁੜਕੀ ਖਾਮ ਨਜਦੀਕ ਹੋਏ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਸੰਬੰਧੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਹਿਲਾ ਹੀ ਗ੍ਰਿਫਤਾਰ ਕਰ ਲਿਆ ਗਿਆ…