Posted inMohali (SAS Nagar)
ਗ਼ੈਰਹਾਜ਼ਰ ਬੱਚਿਆਂ ਬਾਰੇ ਮਾਪਿਆਂ ਨੂੰ ਐੱਸ ਐੱਮ ਐੱਸ ਭੇਜਣ ਦੇ ਹੁਕਮ
ਐੱਸ ਏ ਐੱਸ ਨਗਰ (ਮੁਹਾਲੀ): ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਹੁਣ ਰੋਜ਼ਾਨਾ ਈ-ਪੋਰਟਲ ਉੱਤੇ ਜਾਣਕਾਰੀ ਦਰਜ ਹੋਵੇਗੀ। ਕਿਸੇ ਵੀ ਵਿਦਿਆਰਥੀ ਦੇ ਸਕੂਲ ਵਿਚੋਂ ਗੈਰਹਾਜ਼ਰ ਰਹਿਣ ਦੀ ਸੂਰਤ ਵਿਚ ਉਸ ਦੇ ਮਾਪਿਆਂ/ਸਰਪ੍ਰਸਤਾਂ ਨੂੰ ਐੱਸ ਐੱਮ ਐੱਸ ਅਲਰਟ…






















