Posted inMohali (SAS Nagar)
PSTET Punjab: ਨੌਕਰੀ ਕਰਦੇ ਅਧਿਆਪਕਾਂ ਦਾ ਭਲਕੇ ਹੋਣ ਵਾਲਾ ‘ਪੀ ਟੈੱਟ’ ਮੁਲਤਵੀ
ਐੱਸ ਏ ਐੱਸ ਨਗਰ (ਮੁਹਾਲੀ): ਰਾਜ ਵਿੱਦਿਅਕ ਅਤੇ ਖੋਜ ਸਿਖ਼ਲਾਈ ਪਰਿਸ਼ਦ ਪੰਜਾਬ (ਐੱਸ ਸੀ ਈ ਆਰ ਟੀ) ਵੱਲੋਂ ਨੌਕਰੀ ਕਰ ਰਹੇ ਅਧਿਆਪਕਾਂ ਲਈ 19 ਅਪਰੈਲ ਨੂੰ ਕਰਾਈ ਜਾਣ ਵਾਲੀ ਪੀ ਟੈੱਟ ਫ਼ਾਰ ਇਨ ਸਰਵਿਸ ਟੀਚਰਜ਼ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।…























