Posted inUnited States
ਸਾਲ 2027 ਲਈ ਐੱਚ-1ਬੀ ਕੈਪ ਚੋਣ ਪ੍ਰਕਿਰਿਆ ਮੁਕੰਮਲ
ਵਾਸ਼ਿੰਗਟਨ: ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ ਐੱਸ ਸੀ ਆਈ ਐੱਸ) ਨੇ ਕਿਹਾ ਹੈ ਕਿ ਉਸ ਨੇ ਵਿੱਤੀ ਵਰ੍ਹੇ 2027 ਲਈ 85,000 ਐੱਚ-1ਬੀ ਕੈਪ ਲਾਭਪਾਤਰੀਆਂ ਦਾ ਸਾਲਾਨਾ ਕੋਟਾ ਪੂਰਾ ਕਰ ਲਿਆ ਹੈ ਅਤੇ ਨਿਯਮਤ ਤੇ ਐਡਵਾਂਸ-ਡਿਗਰੀ ਚੋਣ ਲਾਟਰੀਆਂ ਦੀ ਪ੍ਰਕਿਰਿਆ…





























