Posted inNews
ਨਾਗਪੁਰ ਵਿਚ ਵਿਸਫੋਟਕ ਬਣਾਉਣ ਵਾਲੀ ਕੰਪਨੀ ਦੀ ਹਵਾਈ ਪੱਟੀ ’ਤੇੇ ਨਜ਼ਰ ਆਇਆ ਡਰੋਨ
ਨਾਗਪੁਰ: ਨਾਗਪੁਰ ਵਿਚ ਰੱਖਿਆ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਸੋਲਰ ਇੰਡਸਟਰੀਜ਼ ਦੀ ਹਵਾਈ ਪੱਟੀ ਉੱਤੇ ਇੱਕ ਅਣਪਛਾਤਾ ਡਰੋਨ ਉੱਡਦਾ ਦੇਖਿਆ ਗਿਆ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ ਡਾ: ਹਰਸ਼ ਪੋਦਾਰ ਨੇ ਕਿਹਾ ਕਿ ਕੋਂਧਾਲੀ ਪੁਲੀਸ…























