Posted inNew Delhi
ਭਾਰਤ ਵੱਲੋਂ ਅੰਦਰਾਬੀ ਦੀ ਸਜ਼ਾ ’ਤੇ ਪਾਕਿਸਤਾਨ ਦੀਆਂ ਟਿੱਪਣੀਆਂ ਖਾਰਜ, ਅਤਿਵਾਦੀ ਸੰਗਠਨ ਦੀ ਹਮਾਇਤ ਕਰਨ ‘ਤੇ ਪਾਈ ਝਾੜ
ਨਵੀਂ ਦਿੱਲੀ: ਭਾਰਤ ਨੇ ਬੁੱਧਵਾਰ ਨੂੰ ਕਸ਼ਮੀਰੀ ਵੱਖਵਾਦੀ ਆਗੂ ਆਸੀਆ ਅੰਦਰਾਬੀ ਦੀ ਸਜ਼ਾ ਬਾਰੇ ਪਾਕਿਸਤਾਨ ਦੀ ਆਲੋਚਨਾ ਨੂੰ ਸਖ਼ਤੀ ਨਾਲ ਖਾਰਜ ਕਰਦਿਆਂ ਕਿਹਾ ਕਿ ਇਸਲਾਮਾਬਾਦ ਕੋਲ ਭਾਰਤ ਦੇ ਅੰਦਰੂਨੀ ਨਿਆਂਇਕ ਮਾਮਲਿਆਂ 'ਤੇ ਟਿੱਪਣੀ ਕਰਨ ਦਾ ਕੋਈ "ਲੋਕਸ ਸਟੈਂਡੀ" (ਕਾਨੂੰਨੀ ਅਧਿਕਾਰ) ਨਹੀਂ…























