Posted inCanada
Canada Gurdwara Attack: ਐਡਮੰਟਨ ਦੇ ਗੁਰਦੁਆਰਾ ਨਾਨਕਸਰ ’ਚ ਨਸਲੀ ਹਮਲਾ; ਦੋ ਜ਼ਖ਼ਮੀ
ਵਿੰਨੀਪੈੱਗ : ਐਡਮਿੰਟਨ ਦੇ ਨਾਨਕਸਰ ਗੁਰਦੁਆਰੇ ਵਿਚ ਅੱਜ ਇਕ ਹਮਲਾਵਰ ਵਲੋਂ ਚਾਕੂ ਨਾਲ ਹਮਲਾ ਕਰ ਕੇ ਦੋ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਪੁਲੀਸ ਨੇ ਇਸ ਮਾਮਲੇ ਦੀ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ…





























