Posted inCelebrity Chandigarh Culture Music News People Punjab Punjabi Diaspora
ਪਿੰਡਾਂ ਦੇ ਵਿਆਹਾਂ ਵਿੱਚ ਗਾਉਂਦਾ ਸੀ ਅਤੇ 100-150 ਰੁਪਏ ਕਮਾ ਲੈਂਦਾ ਸੀ: ਗੁਰੂ ਰੰਧਾਵਾ
ਜਲੰਧਰ (ਮਨੀਸ਼ ਰੇਹਾਨ) ਗਾਇਕ ਗੁਰੂ ਰੰਧਾਵਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ 9 ਸਾਲ ਦੀ ਉਮਰ ਤੋਂ ਹੀ ਆਪਣੀ ਜੇਬ ਦੇ ਪੈਸੇ ਬਚਾਉਣ ਲਈ ਪਿੰਡਾਂ ਦੇ ਵਿਆਹਾਂ ਵਿੱਚ ਗਾਉਂਦਾ ਸੀ। ਉਸ ਨੇ ਕਿਹਾ, "ਮੇਰੇ ਮਾਤਾ-ਪਿਤਾ ਮੈਨੂੰ ਹਰ ਵਿਆਹ…
Posted inCurrent Affairs News Pathankot Punjab Spotlight
ਮਾਈਨਿੰਗ ਮਾਫੀਆ ਤੋਂ ਦੁੱਖੀ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਮਾਈਨਿੰਗ ਮਾਫੀਆ ਖ਼ਿਲਾਫ਼ ਖੋਲ੍ਹਿਆ ਮੋਰਚਾ
ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਨਾਲ ਲੱਗਦੇ ਪਿੰਡ ਪਿਛਲੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਤੋਂ ਇਲਾਕ਼ਾ ਵਾਸੀ ਕਾਫੀ ਦੁੱਖੀ ਸਨ ਜਿਸਨੂੰ ਲੈਕੇ ਕਿਸਾਨ ਜਥੇਬੰਦੀ (ਚੰਡੂਨੀ) ਦੇ ਮੁੱਖ ਅਹੁਦੇਦਾਰਾਂ ਵੱਲੋਂ ਪਿੰਡ ਨਾਲ਼ ਮਿਲਕੇ ਨਜਾਇਜ਼ ਮਾਈਨਿੰਗ ਖ਼ਿਲਾਫ਼…
Posted inBreaking News Business & Finance Chandigarh Delhi India Industry and Trade News People Politics Science & Technology Top Story
ਸਰਕਾਰ ਨੇ ਸ਼ੱਕੀ ਲੈਣ-ਦੇਣ ਲਈ 70 ਲੱਖ ਮੋਬਾਈਲ ਨੰਬਰ ਮੁਅੱਤਲ ਕੀਤੇ
ਸਰਕਾਰ ਨੇ ਸ਼ੱਕੀ ਲੈਣ-ਦੇਣ ਲਈ 70 ਲੱਖ ਮੋਬਾਈਲ ਨੰਬਰ ਮੁਅੱਤਲ ਕ ਜਲੰਧਰ (ਮੁਨੀਸ਼ ਰਿਹਾਨ) ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਵਿਵੇਕ ਜੋਸ਼ੀ ਨੇ ਕਿਹਾ ਕਿ ਸਰਕਾਰ ਨੇ ਸ਼ੱਕੀ ਲੈਣ-ਦੇਣ ਦੇ ਕਾਰਨ 70 ਲੱਖ ਮੋਬਾਈਲ ਨੰਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੰਗਲਵਾਰ…
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 14 ਅਕਤੂਬਰ ਨੂੰ ਕੀਤੀ ਜਾਵੇਗੀ ਮਹਾਂ ਰੈਲੀ
ਚੰਡੀਗੜ੍ਹ (ਅਮ੍ਰਿਤਪਾਲ ਸਿੰਘ ਸਫ਼ਰੀ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੀਆਂ ਜੋਨਲ ਰੈਲੀਆਂ ਦੌਰਾਨ ਡਿਪਟੀ ਕਮਿਸ਼ਨਰ ਸੰਗਰੂਰ ਦੁਆਰਾ ਕੈਬਨਿਟ ਸਬ ਕਮੇਟੀ ਨਾਲ ਤੈਅ ਕਰਵਾਈ ਮੀਟਿੰਗ ਅੱਜ ਬਿਨ੍ਹਾਂ ਕਿਸੇ ਅਗਾਉਂ ਸੂਚਨਾ ਦੇ ਮੁਲਤਵੀ ਕਰ ਦਿੱਤੀ ਗਈ ਜਦਕਿ ਸਾਂਝੇ ਫਰੰਟ ਦੇ…
Posted inEducation & Career Malwa Mohali (SAS Nagar) Punjab
ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਦੀਆਂ ਸਰਟੀਫਿਕੇਟ ਫ਼ੀਸਾਂ ਨਾ ਲੈਣ ਦਾ ਫੈਸਲਾ
ਐਸ ਏ ਐਸ ਨਗਰ (ਅਮ੍ਰਿਤਪਾਲ ਸਿੰਘ ਸਫ਼ਰੀ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਮੀਟਿੰਗ ਸਿੱਖਿਆ ਮੰਤਰੀ ਦੇ ਓ ਐਸ ਡੀ ਨਾਲ ਵਿਦਿਆ ਭਵਨ ਮੋਹਾਲੀ ਵਿਖੇ ਹੋਈ। ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਦੇ…
ਮਾਨਵਤਾ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ: ਡਾ. ਮਨਜਿੰਦਰ ਕੌਰ
ਜਲੰਧਰ, (ਮਨੀਸ਼ ਰਿਹਾਨ)- ਸ਼੍ਰੋਮਣੀ ਜਠੇਰੇ ਬਾਬਾ ਭਟੋਆ ਸਾਹਿਬ ਪਿੰਡ ਕਾਲਰਾ ਆਦਮਪੁਰ ਜਲੰਧਰ ਵਿਖੇ ਜੇਠੇ ਐਤਵਾਰ ਨੂੰ ਮੁੱਖ ਰੱਖਦਿਆਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਮਸਫ਼ਰ ਸੋਸ਼ਲ ਵੈਲਫੇਅਰ ਯੂਥ ਕਲੱਬ ਅਤੇ ਸ਼੍ਰੋਮਣੀ ਜਠੇਰੇ ਬਾਬਾ ਭਟੋਆ ਦੀ ਛਤਰਛਾਇਆ ਹੇਠ ਸਮੂਹ…
Posted inArticles Fitness Food & Recipes Health Health & Wellness Home Science Medical People Trending
ਕੀ ਹਨ ਰੋਜ਼ਾਨਾ ਤੁਲਸੀ ਵਾਲੀ ਚਾਹ ਦੇ ਫਾਇਦੇ
ਤੁਲਸੀ ਨੂੰ ਪਵਿੱਤਰ ਤੁਲਸੀ ਵੀ ਕਿਹਾ ਜਾਂਦਾ ਹੈ, ਭਾਰਤੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਹਿੰਦੂ ਰੀਤੀ ਰਿਵਾਜਾਂ ਦਾ ਇੱਕ ਜ਼ਰੂਰੀ ਹਿੱਸਾ ਹੋਣ ਤੋਂ ਲੈ ਕੇ ਆਯੁਰਵੈਦਿਕ ਦਵਾਈਆਂ ਵਿੱਚ ਵਰਤੀ ਜਾਂਦੀ ਇੱਕ ਤਾਕਤਵਰ ਜੜੀ-ਬੂਟੀਆਂ ਅਤੇ ਦੇਸੀ ਮਸਾਲਾ ਚਾਈ ਵਿੱਚ…
18 ਸਤੰਬਰ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ; ਸਰਕਾਰ ਦੇ ਏਜੰਡੇ ‘ਤੇ ਕੀ ਹੈ? ਆਓ ਜਾਣੀਏ
ਜਲੰਧਰ (ਬਿਊਰੋ) ਸੰਸਦ ਦਾ ਪੰਜ ਦਿਨਾਂ ਵਿਸ਼ੇਸ਼ ਸੈਸ਼ਨ ਸੋਮਵਾਰ (18 ਸਤੰਬਰ) ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਵਿਸ਼ੇਸ਼ ਸੈਸ਼ਨ ਆਜ਼ਾਦੀ ਤੋਂ ਪਹਿਲਾਂ ਦਸੰਬਰ 1946 ਵਿਚ ਪਹਿਲੀ ਵਾਰ ਮਿਲਣ ਤੋਂ ਬਾਅਦ ਭਾਰਤੀ ਸੰਸਦ ਦੇ 75 ਸਾਲਾਂ ਦੇ ਸਫ਼ਰ 'ਤੇ ਚਰਚਾ ਨਾਲ…
Posted inDoaba Education & Career History Hoshiarpur India People Punjab
ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ
ਭੋਗਪੁਰ (ਪੀ ਸੀ ਰਾਊਤ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨ ਪਾਲਕੇ (ਜਲੰਧਰ) ਵਿਖੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰਿੰਸੀਪਲ ਸੁਰਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਸਕੂਲ ਦੇ ਸਾਰੇ ਟੀਚਰਾ ਅਤੇ ਬੱਚਿਆਂ ਨਾਲ ਮਿਲ ਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ…
Posted inAustralia Education & Career Hot Topics Most Popular News Oceania People Places Punjabi Diaspora Spotlight Trending
ਆਸਟ੍ਰੇਲੀਆ: ਸਰਕਾਰ ਨੇ ਔਸਤ ਸਟੱਡੀ ਵੀਜ਼ਾ ਪ੍ਰੋਸੈਸਿੰਗ ਸਮਾਂ ਘਟਾ ਕੇ 16 ਦਿਨ ਕੀਤਾ
ਆਸਟ੍ਰੇਲੀਆ (ਬਿਊਰੋ) ਆਸਟ੍ਰੇਲੀਅਨ ਡਿਪਾਰਟਮੈਂਟ ਆਫ਼ ਹੋਮ ਅਫੇਅਰਜ਼ ਨੇ ਵਿਦਿਆਰਥੀ ਵੀਜ਼ਾ ਲਈ ਔਸਤ ਪ੍ਰੋਸੈਸਿੰਗ ਸਮਾਂ ਘਟਾ ਕੇ ਸਿਰਫ਼ 16 ਦਿਨ ਕਰ ਕੇ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਇਹ ਮਹੱਤਵਪੂਰਨ ਵਾਧਾ 2022 ਵਿੱਚ ਇੱਕ ਚੁਣੌਤੀਪੂਰਨ ਸਮੇਂ ਤੋਂ ਬਾਅਦ ਆਇਆ ਹੈ, ਜਦੋਂ ਵੀਜ਼ਾ…
“ਬਲੂ ਟੀ” ਕੀ ਹੈ ਅਤੇ ਇਹ “ਗ੍ਰੀਨ ਟੀ” ਤੋਂ ਕਿਵੇਂ ਵੱਖਰੀ ਹੈ? ਬਲੂ ਟੀ ਦੇ 7 ਅਦਭੁਤ ਫਾਇਦੇ ਜਾਣਨ ਲਈ ਪੜ੍ਹੋ
ਬਲੂ ਟੀ ਕਲੀਟੋਰੀਆ ਟਰਨੇਟੀਆ ਪੌਦੇ ਦੇ ਫੁੱਲਾਂ ਤੋਂ ਤਿਆਰ ਕੀਤਾ ਗਿਆ ਇੱਕ ਪੀਣ ਵਾਲਾ ਪਦਾਰਥ ਹੈ ਅਤੇ ਇਸਦਾ ਇੱਕ ਮਜ਼ਬੂਤ ਨੀਲਾ ਰੰਗ ਹੈ। ਇਸ ਚਿਕਿਤਸਕ ਪੌਦੇ ਨੂੰ ਬਟਰਫਲਾਈ ਮਟਰ, ਕੋਰਡੋਫੈਨ ਮਟਰ ਅਤੇ ਨੀਲੇ ਮਟਰ ਦੇ ਆਮ ਨਾਵਾਂ ਨਾਲ ਵੀ ਜਾਣਿਆ…
ਆਪ ਨੇਤਾ ਅਨਿਲ ਹਾਂਡਾ ਨੇ ਵਿਸ਼ੇਸ਼ ਉਪਰਾਲਾ ਕਰਕੇ ਰਾਸ਼ਨ ਵੰਡ ਸਕੀਮ ਦੀਆਂ ਪਰਚੀਆਂ ਕਟਵਾਈਆਂ
ਜਲੰਧਰ (ਮਨੀਸ਼ ਰਿਹਾਨ)- ਪੰਜਾਬ ਸਰਕਾਰ ਵਲੋ ਵੰਡੇ ਜਾਣ ਵਾਲੇ ਰਾਸ਼ਨ ਦੀ ਜੋ ਖੇਪ ਹੁਣ ਆਈ ਹੈ, ਉਸਨੂੰ ਸ਼੍ਰੀ ਦਿਨੇਸ਼ ਢੱਲ ਦੀ ਅਗਵਾਈ ਵਿਚ ਆਪ ਨੇਤਾ ਸ਼੍ਰੀ ਅਨਿਲ ਹਾਂਡਾ ਵਲੋਂ ਵਾਰਡ ਨੰ. 71 ਵਿਚ ਰਾਸ਼ਨ ਵੰਡਣ ਦਾ ਇੰਤਜਾਮ ਕੀਤਾ ਗਿਆ ਸੀ।…
ਕ੍ਰਾਂਤੀਕਾਰੀ ਪ੍ਰੈੱਸ ਕਲੱਬ ਵਲੋਂ ਥਾਣਾ ਮੁਖੀ ਆਦਮਪੁਰ ਨਾਲ ਮੁਲਾਕਾਤ
ਆਦਮਪੁਰ (ਬਿਊਰੋ) ਪਿਛਲੇ ਦਿਨੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਚੇਅਰਮੈਨ ਪੰਜਾਬ ਸ੍ਰੀ ਪੀ ਸੀ ਰਾਊਤ ਅਤੇ ਪੰਜਾਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਆਦਮਪੁਰ ਦੇ ਥਾਣਾ ਇੰਚਾਰਜ ਸ੍ਰੀ ਮਨਜੀਤ ਸਿੰਘ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਸਮਾਜ ਵਿੱਚ ਹੋ ਰਹੀਆਂ…
ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ
ਜਲੰਧਰ (ਪੂਜਾ ਸ਼ਰਮਾ) ਬੀਤੇ ਦਿਨ ਮਿਤੀ 23 ਤੋਂ 26 ਤਾਰੀਖ਼ ਤਕ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਜਿਲਿਆਂ ਵਿਚ ਹੜ੍ਹਾਂ ਨੂੰ ਧਿਆਨ ਵਿਚ ਰਖਦੇ ਹੋਏ ਸੁਰਖਿਆ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਅਧੀਨ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁਟੀਆਂ ਕੀਤੀਆਂ ਗਈਆ।…
ਘਰ ਲਿਆ ਸਕਦੇ ਹੋ ਸ਼ਾਨਦਾਰ Smart TV; ਕੀਮਤ 7 ਹਜ਼ਾਰ ਤੋਂ ਵੀ ਘੱਟ
ਜੇਕਰ ਤੁਸੀਂ ਨਵਾਂ ਸਮਾਰਟ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸ਼ਾਨਦਾਰ ਸਮਾਰਟ TVs ਨੂੰ ਐਮਾਜ਼ਾਨ ਤੋਂ ਅੱਧੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਜਦੋਂ ਸਮਾਰਟ ਟੀਵੀ ਖਰੀਦਣ ਦੀ ਗੱਲ ਆਉਂਦੀ…
Posted inCanada News Punjab Punjabi Diaspora
ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਡੁੱਬਣ ਤੇ ਦੂਜੇ ਦੀ ਬਿਮਾਰੀ ਨਾਲ
ਜਲੰਧਰ (ਬਿਊਰੋ) ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋਵੇਂ ਦੀ ਘਰ ਦੀ ਇੱਕਲੌਤੇ ਪੁੱਤਰ ਸਨ। ਇਨਾਂ ਦੇ ਮਾਪਿਆਂ ਨੇ ਚੰਗੇ ਭਵਿੱਖ ਲਈ ਬਾਹਰ ਭੇਜਿਆ ਸੀ। ਜਾਣਕਾਰੀ ਅਨੁਸਾਰ ਪੰਜਾਬ…
ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?
ਜਲੰਧਰ (ਪੂਜਾ ਸ਼ਰਮਾ) ਮਾਮਲਾ ਅਸ਼ੋਕ ਨਗਰ ਜਲੰਧਰ ਵਿਚ ਉਸਾਰੀ ਅਧੀਨ ਇਮਾਰਤ ਗੋਰਾਇਆ ਮੋਟਰ ਦਾ ਹੈ। ਇਸ ਉਕਤ ਇਮਾਰਤ ਦਾ ਲੈਂਟਰ ਵੀ ਰਾਤ ਦੇ 12 ਵਜੇ 27 ਮਈ ਨੂੰ ਪਾਇਆ ਗਿਆ ਸੀ। ਇਹ ਕੰਮ 27 ਮਈ ਨੂੰ ਸ਼ੁਰੂ ਹੋਇਆ ਸੀ ਅਤੇ…
ਹਰਬੰਸ ਨਗਰ ਵਿੱਚ ਉਸਾਰੀ ਅਧੀਨ ਨਾਜਾਇਜ਼ ਇਮਾਰਤ ਦੇ ਮਾਲਕ ਨੂੰ ਨਿਗਮ ਵੱਲੋਂ ਨੋਟਿਸ ਜਾਰੀ
ਤਿੰਨ ਦਿਨਾਂ ਵਿੱਚ ਦੇਣਾ ਹੋਵੇਗਾ ਜਵਾਬ, ਨਹੀਂ ਤਾਂ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ ਜਲੰਧਰ (ਪੂਜਾ ਸ਼ਰਮਾਂ) ਹਰਬੰਸ ਨਗਰ ਵਿੱਚ ਬਣ ਰਹੀ ਨਾਜਾਇਜ਼ ਕਮਰਸ਼ੀਅਲ ਇਮਾਰਤ ਦਾ ਮਾਮਲਾ ਨਿਗਮ ਦੀ ਅਦਾਲਤ ਵਿੱਚ ਪੁੱਜ ਗਿਆ ਹੈ ਬਿਲਡਿੰਗ ਇੰਸਪੈਕਟਰ ਸ੍ਰੀ ਦਵਿੰਦਰ ਨੇ ਵਰਲਡ ਪੰਜਾਬੀ…
Posted inIndia Mohali (SAS Nagar) News Punjab
07 ਮਈ ਦੇ ਝੰਡਾ ਮਾਰਚ ਲਈ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਮੁਕੰਮਲ ਤਿਆਰੀਆਂ: ਗਗਨਦੀਪ ਸਿੰਘ ਭੁੱਲਰ
ਐਸ ਏ ਐਸ ਨਗਰ, 05 ਮਈ (ਪੂਜਾ ਸ਼ਰਮਾ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ,ਗੁਲਜ਼ਾਰ ਖਾਨ ,ਨਵਪ੍ਰੀਤ ਬੱਲੀ,ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਮੁਲਾਜ਼ਮ…
Posted in〄 Mohali (SAS Nagar)
ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਸਾਂਝੇ ਫਰੰਟ ਵਲੋਂ 30 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਝੰਡਾ ਮਾਰਚ ਦੀ ਤਿਆਰੀਆਂ ਮੁਕੰਮਲ
ਜਲੰਧਰ - 26 ਅਪ੍ਰੈਲ - ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਲੋਕ ਸਭਾ ਜਲੰਧਰ ਦੀ ਹੋ ਰਹੀ ਜ਼ਿਮਨੀ ਚੋਣ ਸਮੇਂ 30 ਅਪ੍ਰੈਲ ਨੂੰ ਨਕੋਦਰ ਵਿਖੇ ਅਤੇ 07 ਮਈ ਨੂੰ ਜਲੰਧਰ ਸ਼ਹਿਰ ਵਿਖੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਇਸ ਝੰਡੇ…
Posted inArt & Entertainment Chandigarh Current Affairs Hot Topics India Movies People Punjab Punjabi Diaspora
ਨੇਤਰਹੀਣ ਵਿਅਕਤੀਆਂ ਦਾ ਮਜ਼ਾਕ ਉਡਾਉਂਦੀ ਪੰਜਾਬੀ ਫਿਲਮ “ਅੰਨੀਆ ਦਿਆ ਮਜ਼ਾਕ ਏ” ਤੇ ਰੋਕ ਲਾਈ ਜਾਵੇ
ਐਸ ਏ ਐਸ ਨਗਰ,26 ਅਪ੍ਰੈਲ (ਐਨ ਡੀ ਤਿਵਾੜੀ)ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਪੰਜਾਬ (ਵਿਗਿਆਨਿਕ ) ਵੱਲੋਂ ਪੰਜਾਬੀ ਫਿਲਮ “ਅੰਨੀ ਦਿਆ ਮਜ਼ਾਕ ਏ” ਨਿਰਦੇਸ਼ਕ ਰਾਕੇਸ ਧਵਨ ਅਤੇ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਪ੍ਰਿੰਸ ਅਤੇ ਐਕਟਰ ਐਮੀਂ ਵਿਰਕ ਦੁਆਰਾ ਬਣਾਈ ਫਿਲਮ ਵਿੱਚ ਨੇਤਰਹੀਣ ਲੋਕਾਂ ਲਈ…
ਕਿਨ੍ਹਾਂ ਲੀਡਰਾਂ ਦੀ ਵਜ੍ਹਾ ਕਰਕੇ ਭਾਜਪਾ ਛੱਡੀ ਪ੍ਰੈੱਸ ਕਾਨਫਰੰਸ ਵਿੱਚ ਦੱਸਾਂਗਾ: ਮਹਿੰਦਰ ਭਗਤ
ਮਹਿੰਦਰ ਭਗਤ ਨੇ ਭਾਜਪਾ ਦੇ ਕਿਹੜੇ ਲੀਡਰਾਂ ਦੇ ਧੋਖੇ ਕਾਰਨ ਪਾਰਟੀ ਛੱਡੀ ਜਲੰਧਰ (ਪੂਜਾ ਸ਼ਰਮਾ) ਦੇਰ ਰਾਤ ਜਲੰਧਰ ਦੇ ਪ੍ਰਮੁੱਖ ਲੀਡਰ ਮੋਹਿੰਦਰ ਭਗਤ ਦੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾ ਕਿਹਾ ਸੀ ਕਿ ਜੋ ਲੋਕ ਅੱਜ ਮੇਰੇ ਘਰ…
ਜਲੰਧਰ ਦੇ ਵਾਰਡ ਨੰ: 53 ਵਿਚ ਕਣਕ ਵੰਡੀ
(ਜਲੰਧਰ) - ਜਲੰਧਰ ਸ਼ਹਿਰ ਦੇ ਵਾਰਡ ਨੰ.53 ਦੀ ਕਣਕ ਨੀਲਾ ਮਹਿਲ ਹੋਸਟਲ ਦੇ ਬਾਹਰ ਵੰਡੀ ਗਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਅਨਿਲ ਹਾਂਡਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਤੋ ਇਲਾਵਾ ਸ਼੍ਰੀਮਤੀ ਪ੍ਰਵੀਨ ਕੁਮਾਰੀ, ਜਤਿੰਦਰ ਕਪੂਰ, ਮਨੀਸ਼ ਰੇਹਾਨ ਅਤੇ…
ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮੋਗਾ ਦੀ ਵਸਨੀਕ ਪੰਜਾਬਣ ਦੀ ਮੌਤ
ਚੰਡੀਗੜ੍ਹ: ਕੈਨੇਡਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੋਗਾ ਜਿ਼ਲ੍ਹੇ ਦੀ ਵਸਨੀਕ ਪੰਜਾਬਣ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮੋਗਾ ਦੇ ਪਿੰਡ ਰੋਲੀ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਕੈਨੇਡਾ ਦੇ ਵਿਨੀਪੈਗ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ…
Posted inDoaba Europe Kapurthala News
ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ
ਚੰਡੀਗੜ੍ਹ: ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ।…
Posted inAsia India Majha Punjab Tarn Taran
ਤਰਨਤਾਰਨ RPG ਹਮਲਾ: ਹਮਲੇ ‘ਚ ਸਾਹਮਣੇ ਆਇਆ ਰਿੰਦਾ-ਲੰਡਾ ਦਾ ਗਿਰੋਹ ਦਾ ਹੱਥ
ਚੰਡੀਗੜ੍ਹ: ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਕਲਾਂ ਪੁਲਿਸ ਸਟੇਸ਼ਨ 'ਤੇ ਰਾਕੇਟ ਗ੍ਰੇਨੇਡ ਅਟੈਕ (RPG Attack) ਮਾਮਲੇ 'ਚ ਵੱਡੀ ਜਾਣਕਾਰੀ ਮਿਲੀ ਹੈ। ਚੋਟੀ ਦੇ ਖੁਫੀਆ ਸੂਤਰਾਂ ਅਨੁਸਾਰ ਹਮਲੇ ਪਿੱਛੇ ਰਿੰਦਾ-ਲੰਡਾ ਗਠਜੋੜ ਸੀ। ਇਹ ਹਮਲਾ ਗੈਂਗਸਟਰ ਸਤਬੀਰ ਸਿੰਘ ਸੱਤਾ ਦੇ ਇਸ਼ਾਰੇ 'ਤੇ ਕੀਤਾ…
ਜਲੰਧਰ ਤਹਿਸੀਲ ਕੰਪਲੈਕਸ ਦੇ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਹੋ ਰਹੀ ਭਰਮਾਰ: ਐਡਵੋਕੇਟ ਰਾਜੇਸ਼ ਭਾਰਦਵਾਜ
ਜਲੰਧਰ (ਪੂਜਾ ਸ਼ਰਮਾ) ਜਲੰਧਰ ਦੇ ਤਹਿਸੀਲ ਕੰਪਲੈਕਸ, ਡਿਪਟੀ ਕਮਿਸ਼ਨਰ ਦਫ਼ਤਰ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਭਰਮਾਰ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਜਿਨ੍ਹਾਂ ਅਸ਼ਟਾਮ ਫਰੋਸ਼ਾਂ ਨੂੰ ਜਲੰਧਰ ਤਹਿਸੀਲ ਕੰਪਲੈਕਸ ਵਿਚ ਅਸ਼ਟਾਮ ਵੇਚਣ ਦਾ ਲਾਇਸੰਸ ਨਹੀਂ…
ਦਫਤਰ ਅੰਦਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ
ਜਲੰਧਰ (ਪੂਜਾ ਸ਼ਰਮਾ) ਤਕਨੌਲਜੀ ਦੇ ਦੌਰਾਨ ਜਿੱਥੇ ਇਨਸਾਨ ਮਸ਼ੀਨਾਂ ਤੇ ਪੂਰਾ ਨਿਰਭਰ ਹੈ ਉਥੇ ਹੀ ਮਸ਼ੀਨਾਂ ਵੀ ਕਿਤੇ ਨਾ ਕਿਤੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੀਆਂ ਹਨ। ਇਸੇ ਨਾਲ ਜੁੜਿਆ ਇਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਜਿਥੇ ਦਫ਼ਤਰ ਚ ਖੜੀ ਸਵਿਫਟ…
ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ
ਜਲੰਧਰ ਵਿੱਚ ਕਾਜ਼ੀ ਮੰਡੀ ਦੇ ਨੇੜੇ ਮੁਹੱਲਾ ਦੌਲਤਪੁਰੀ ਵਿਚ ਮੁਹੱਲੇ ਦੇ ਬੱਚਿਆਂ ਨੇ ਦੁਸਿਹਰਾ ਮਨਾਉਂਦਿਆਂ ਮਿਲ ਕੇ ਰਾਵਣ ਦਹਨ ਕੀਤਾ। ਇਸ ਮੌਕੇ ਪੁਸ਼ਕਰ ਰਿਹਾਨ, ਹਰਸ਼ ਰਿਹਾਨ, ਸੋਹਮ, ਦਿਵਗਿਆ, ਵਾਨਿਆ ਅਤੇ ਹੋਰ ਬੱਚੇ ਸ਼ਾਮਲ ਸਨ। ਤਸਵੀਰ: ਮਨੀਸ਼ ਰਿਹਾਨ