ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ

ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ

ਜਲੰਧਰ (ਪੂਜਾ ਸ਼ਰਮਾ) ਬੀਤੇ ਦਿਨ ਮਿਤੀ 23 ਤੋਂ 26 ਤਾਰੀਖ਼ ਤਕ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਜਿਲਿਆਂ ਵਿਚ ਹੜ੍ਹਾਂ ਨੂੰ ਧਿਆਨ ਵਿਚ ਰਖਦੇ ਹੋਏ ਸੁਰਖਿਆ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਅਧੀਨ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁਟੀਆਂ ਕੀਤੀਆਂ ਗਈਆ।…
ਘਰ ਲਿਆ ਸਕਦੇ ਹੋ ਸ਼ਾਨਦਾਰ Smart TV; ਕੀਮਤ 7 ਹਜ਼ਾਰ ਤੋਂ ਵੀ ਘੱਟ

ਘਰ ਲਿਆ ਸਕਦੇ ਹੋ ਸ਼ਾਨਦਾਰ Smart TV; ਕੀਮਤ 7 ਹਜ਼ਾਰ ਤੋਂ ਵੀ ਘੱਟ

ਜੇਕਰ ਤੁਸੀਂ ਨਵਾਂ ਸਮਾਰਟ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸ਼ਾਨਦਾਰ ਸਮਾਰਟ TVs ਨੂੰ ਐਮਾਜ਼ਾਨ ਤੋਂ ਅੱਧੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਜਦੋਂ ਸਮਾਰਟ ਟੀਵੀ ਖਰੀਦਣ ਦੀ ਗੱਲ ਆਉਂਦੀ…
ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਡੁੱਬਣ ਤੇ ਦੂਜੇ ਦੀ ਬਿਮਾਰੀ ਨਾਲ

ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਡੁੱਬਣ ਤੇ ਦੂਜੇ ਦੀ ਬਿਮਾਰੀ ਨਾਲ

ਜਲੰਧਰ (ਬਿਊਰੋ)  ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋਵੇਂ ਦੀ ਘਰ ਦੀ ਇੱਕਲੌਤੇ ਪੁੱਤਰ ਸਨ। ਇਨਾਂ ਦੇ ਮਾਪਿਆਂ ਨੇ ਚੰਗੇ ਭਵਿੱਖ ਲਈ ਬਾਹਰ ਭੇਜਿਆ ਸੀ। ਜਾਣਕਾਰੀ ਅਨੁਸਾਰ ਪੰਜਾਬ…
ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?

ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?

ਜਲੰਧਰ (ਪੂਜਾ ਸ਼ਰਮਾ) ਮਾਮਲਾ ਅਸ਼ੋਕ ਨਗਰ ਜਲੰਧਰ ਵਿਚ ਉਸਾਰੀ ਅਧੀਨ ਇਮਾਰਤ ਗੋਰਾਇਆ ਮੋਟਰ ਦਾ ਹੈ। ਇਸ ਉਕਤ ਇਮਾਰਤ ਦਾ ਲੈਂਟਰ ਵੀ ਰਾਤ ਦੇ 12 ਵਜੇ 27 ਮਈ ਨੂੰ ਪਾਇਆ ਗਿਆ ਸੀ। ਇਹ ਕੰਮ 27 ਮਈ ਨੂੰ ਸ਼ੁਰੂ ਹੋਇਆ ਸੀ ਅਤੇ…
ਹਰਬੰਸ ਨਗਰ ਵਿੱਚ ਉਸਾਰੀ ਅਧੀਨ ਨਾਜਾਇਜ਼ ਇਮਾਰਤ ਦੇ ਮਾਲਕ ਨੂੰ ਨਿਗਮ ਵੱਲੋਂ ਨੋਟਿਸ ਜਾਰੀ

ਹਰਬੰਸ ਨਗਰ ਵਿੱਚ ਉਸਾਰੀ ਅਧੀਨ ਨਾਜਾਇਜ਼ ਇਮਾਰਤ ਦੇ ਮਾਲਕ ਨੂੰ ਨਿਗਮ ਵੱਲੋਂ ਨੋਟਿਸ ਜਾਰੀ

ਤਿੰਨ ਦਿਨਾਂ ਵਿੱਚ ਦੇਣਾ ਹੋਵੇਗਾ ਜਵਾਬ, ਨਹੀਂ ਤਾਂ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ ਜਲੰਧਰ (ਪੂਜਾ ਸ਼ਰਮਾਂ) ਹਰਬੰਸ ਨਗਰ ਵਿੱਚ ਬਣ ਰਹੀ ਨਾਜਾਇਜ਼ ਕਮਰਸ਼ੀਅਲ ਇਮਾਰਤ ਦਾ ਮਾਮਲਾ ਨਿਗਮ ਦੀ ਅਦਾਲਤ ਵਿੱਚ ਪੁੱਜ ਗਿਆ ਹੈ ਬਿਲਡਿੰਗ ਇੰਸਪੈਕਟਰ ਸ੍ਰੀ ਦਵਿੰਦਰ ਨੇ ਵਰਲਡ ਪੰਜਾਬੀ…
07 ਮਈ ਦੇ ਝੰਡਾ ਮਾਰਚ ਲਈ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਮੁਕੰਮਲ ਤਿਆਰੀਆਂ: ਗਗਨਦੀਪ ਸਿੰਘ ਭੁੱਲਰ

07 ਮਈ ਦੇ ਝੰਡਾ ਮਾਰਚ ਲਈ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਮੁਕੰਮਲ ਤਿਆਰੀਆਂ: ਗਗਨਦੀਪ ਸਿੰਘ ਭੁੱਲਰ

ਐਸ ਏ ਐਸ ਨਗਰ, 05 ਮਈ (ਪੂਜਾ ਸ਼ਰਮਾ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ,ਗੁਲਜ਼ਾਰ ਖਾਨ ,ਨਵਪ੍ਰੀਤ ਬੱਲੀ,ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਮੁਲਾਜ਼ਮ…
ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਸਾਂਝੇ ਫਰੰਟ ਵਲੋਂ 30 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਝੰਡਾ ਮਾਰਚ ਦੀ ਤਿਆਰੀਆਂ ਮੁਕੰਮਲ

ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਸਾਂਝੇ ਫਰੰਟ ਵਲੋਂ 30 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਝੰਡਾ ਮਾਰਚ ਦੀ ਤਿਆਰੀਆਂ ਮੁਕੰਮਲ

ਜਲੰਧਰ - 26 ਅਪ੍ਰੈਲ - ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਲੋਕ ਸਭਾ ਜਲੰਧਰ ਦੀ ਹੋ ਰਹੀ ਜ਼ਿਮਨੀ ਚੋਣ ਸਮੇਂ 30 ਅਪ੍ਰੈਲ ਨੂੰ ਨਕੋਦਰ ਵਿਖੇ ਅਤੇ 07 ਮਈ ਨੂੰ ਜਲੰਧਰ ਸ਼ਹਿਰ ਵਿਖੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਇਸ ਝੰਡੇ…
ਨੇਤਰਹੀਣ ਵਿਅਕਤੀਆਂ ਦਾ ਮਜ਼ਾਕ ਉਡਾਉਂਦੀ ਪੰਜਾਬੀ ਫਿਲਮ “ਅੰਨੀਆ ਦਿਆ ਮਜ਼ਾਕ ਏ” ਤੇ ਰੋਕ ਲਾਈ ਜਾਵੇ

ਨੇਤਰਹੀਣ ਵਿਅਕਤੀਆਂ ਦਾ ਮਜ਼ਾਕ ਉਡਾਉਂਦੀ ਪੰਜਾਬੀ ਫਿਲਮ “ਅੰਨੀਆ ਦਿਆ ਮਜ਼ਾਕ ਏ” ਤੇ ਰੋਕ ਲਾਈ ਜਾਵੇ

ਐਸ ਏ ਐਸ ਨਗਰ,26 ਅਪ੍ਰੈਲ (ਐਨ ਡੀ ਤਿਵਾੜੀ)ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਪੰਜਾਬ (ਵਿਗਿਆਨਿਕ ) ਵੱਲੋਂ ਪੰਜਾਬੀ ਫਿਲਮ “ਅੰਨੀ ਦਿਆ ਮਜ਼ਾਕ ਏ” ਨਿਰਦੇਸ਼ਕ ਰਾਕੇਸ ਧਵਨ ਅਤੇ ਪ੍ਰੋਡਿਊਸਰ ਗੁਰਪ੍ਰੀਤ ਸਿੰਘ ਪ੍ਰਿੰਸ ਅਤੇ ਐਕਟਰ ਐਮੀਂ ਵਿਰਕ ਦੁਆਰਾ ਬਣਾਈ ਫਿਲਮ ਵਿੱਚ ਨੇਤਰਹੀਣ ਲੋਕਾਂ ਲਈ…
ਕਿਨ੍ਹਾਂ ਲੀਡਰਾਂ ਦੀ ਵਜ੍ਹਾ ਕਰਕੇ ਭਾਜਪਾ ਛੱਡੀ ਪ੍ਰੈੱਸ ਕਾਨਫਰੰਸ ਵਿੱਚ ਦੱਸਾਂਗਾ: ਮਹਿੰਦਰ ਭਗਤ

ਕਿਨ੍ਹਾਂ ਲੀਡਰਾਂ ਦੀ ਵਜ੍ਹਾ ਕਰਕੇ ਭਾਜਪਾ ਛੱਡੀ ਪ੍ਰੈੱਸ ਕਾਨਫਰੰਸ ਵਿੱਚ ਦੱਸਾਂਗਾ: ਮਹਿੰਦਰ ਭਗਤ

ਮਹਿੰਦਰ ਭਗਤ ਨੇ ਭਾਜਪਾ ਦੇ ਕਿਹੜੇ ਲੀਡਰਾਂ ਦੇ ਧੋਖੇ ਕਾਰਨ ਪਾਰਟੀ ਛੱਡੀ ਜਲੰਧਰ (ਪੂਜਾ ਸ਼ਰਮਾ) ਦੇਰ ਰਾਤ ਜਲੰਧਰ ਦੇ ਪ੍ਰਮੁੱਖ ਲੀਡਰ ਮੋਹਿੰਦਰ ਭਗਤ ਦੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾ ਕਿਹਾ ਸੀ ਕਿ ਜੋ ਲੋਕ ਅੱਜ ਮੇਰੇ ਘਰ…
ਜਲੰਧਰ ਦੇ ਵਾਰਡ ਨੰ: 53 ਵਿਚ ਕਣਕ ਵੰਡੀ

ਜਲੰਧਰ ਦੇ ਵਾਰਡ ਨੰ: 53 ਵਿਚ ਕਣਕ ਵੰਡੀ

(ਜਲੰਧਰ) - ਜਲੰਧਰ ਸ਼ਹਿਰ ਦੇ ਵਾਰਡ ਨੰ.53 ਦੀ ਕਣਕ ਨੀਲਾ ਮਹਿਲ ਹੋਸਟਲ ਦੇ ਬਾਹਰ ਵੰਡੀ ਗਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਅਨਿਲ ਹਾਂਡਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਤੋ ਇਲਾਵਾ ਸ਼੍ਰੀਮਤੀ ਪ੍ਰਵੀਨ ਕੁਮਾਰੀ, ਜਤਿੰਦਰ ਕਪੂਰ, ਮਨੀਸ਼ ਰੇਹਾਨ ਅਤੇ…
ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮੋਗਾ ਦੀ ਵਸਨੀਕ ਪੰਜਾਬਣ ਦੀ ਮੌਤ

ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮੋਗਾ ਦੀ ਵਸਨੀਕ ਪੰਜਾਬਣ ਦੀ ਮੌਤ

ਚੰਡੀਗੜ੍ਹ: ਕੈਨੇਡਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੋਗਾ ਜਿ਼ਲ੍ਹੇ ਦੀ ਵਸਨੀਕ ਪੰਜਾਬਣ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮੋਗਾ ਦੇ ਪਿੰਡ ਰੋਲੀ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਕੈਨੇਡਾ ਦੇ ਵਿਨੀਪੈਗ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ…
ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਚੰਡੀਗੜ੍ਹ: ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ।…
ਤਰਨਤਾਰਨ RPG ਹਮਲਾ: ਹਮਲੇ ‘ਚ ਸਾਹਮਣੇ ਆਇਆ ਰਿੰਦਾ-ਲੰਡਾ ਦਾ ਗਿਰੋਹ ਦਾ ਹੱਥ

ਤਰਨਤਾਰਨ RPG ਹਮਲਾ: ਹਮਲੇ ‘ਚ ਸਾਹਮਣੇ ਆਇਆ ਰਿੰਦਾ-ਲੰਡਾ ਦਾ ਗਿਰੋਹ ਦਾ ਹੱਥ

ਚੰਡੀਗੜ੍ਹ: ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਕਲਾਂ ਪੁਲਿਸ ਸਟੇਸ਼ਨ 'ਤੇ ਰਾਕੇਟ ਗ੍ਰੇਨੇਡ ਅਟੈਕ (RPG Attack) ਮਾਮਲੇ 'ਚ  ਵੱਡੀ ਜਾਣਕਾਰੀ ਮਿਲੀ ਹੈ। ਚੋਟੀ ਦੇ ਖੁਫੀਆ ਸੂਤਰਾਂ ਅਨੁਸਾਰ ਹਮਲੇ ਪਿੱਛੇ ਰਿੰਦਾ-ਲੰਡਾ ਗਠਜੋੜ ਸੀ। ਇਹ ਹਮਲਾ ਗੈਂਗਸਟਰ ਸਤਬੀਰ ਸਿੰਘ ਸੱਤਾ ਦੇ ਇਸ਼ਾਰੇ 'ਤੇ ਕੀਤਾ…
ਜਲੰਧਰ ਤਹਿਸੀਲ ਕੰਪਲੈਕਸ ਦੇ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਹੋ ਰਹੀ ਭਰਮਾਰ: ਐਡਵੋਕੇਟ ਰਾਜੇਸ਼ ਭਾਰਦਵਾਜ

ਜਲੰਧਰ ਤਹਿਸੀਲ ਕੰਪਲੈਕਸ ਦੇ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਹੋ ਰਹੀ ਭਰਮਾਰ: ਐਡਵੋਕੇਟ ਰਾਜੇਸ਼ ਭਾਰਦਵਾਜ

ਜਲੰਧਰ (ਪੂਜਾ ਸ਼ਰਮਾ) ਜਲੰਧਰ ਦੇ ਤਹਿਸੀਲ ਕੰਪਲੈਕਸ, ਡਿਪਟੀ ਕਮਿਸ਼ਨਰ ਦਫ਼ਤਰ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਭਰਮਾਰ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਜਿਨ੍ਹਾਂ ਅਸ਼ਟਾਮ ਫਰੋਸ਼ਾਂ ਨੂੰ ਜਲੰਧਰ ਤਹਿਸੀਲ ਕੰਪਲੈਕਸ ਵਿਚ ਅਸ਼ਟਾਮ ਵੇਚਣ ਦਾ ਲਾਇਸੰਸ ਨਹੀਂ…
ਦਫਤਰ ਅੰਦਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ

ਦਫਤਰ ਅੰਦਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ

ਜਲੰਧਰ (ਪੂਜਾ ਸ਼ਰਮਾ) ਤਕਨੌਲਜੀ ਦੇ ਦੌਰਾਨ ਜਿੱਥੇ ਇਨਸਾਨ ਮਸ਼ੀਨਾਂ ਤੇ ਪੂਰਾ ਨਿਰਭਰ ਹੈ ਉਥੇ ਹੀ ਮਸ਼ੀਨਾਂ ਵੀ ਕਿਤੇ ਨਾ ਕਿਤੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੀਆਂ ਹਨ। ਇਸੇ ਨਾਲ ਜੁੜਿਆ ਇਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਜਿਥੇ ਦਫ਼ਤਰ ਚ ਖੜੀ ਸਵਿਫਟ…
ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਜਲੰਧਰ ਵਿੱਚ ਕਾਜ਼ੀ ਮੰਡੀ ਦੇ ਨੇੜੇ ਮੁਹੱਲਾ ਦੌਲਤਪੁਰੀ ਵਿਚ ਮੁਹੱਲੇ ਦੇ ਬੱਚਿਆਂ ਨੇ ਦੁਸਿਹਰਾ ਮਨਾਉਂਦਿਆਂ ਮਿਲ ਕੇ ਰਾਵਣ ਦਹਨ ਕੀਤਾ। ਇਸ ਮੌਕੇ ਪੁਸ਼ਕਰ ਰਿਹਾਨ, ਹਰਸ਼ ਰਿਹਾਨ, ਸੋਹਮ, ਦਿਵਗਿਆ, ਵਾਨਿਆ ਅਤੇ ਹੋਰ ਬੱਚੇ ਸ਼ਾਮਲ ਸਨ। ਤਸਵੀਰ: ਮਨੀਸ਼ ਰਿਹਾਨ
ਜਲੰਧਰ ਦੇ ਵਾਰਡ ਨੰਬਰ 40 ਤੋਂ ਅਜੇ ਬੱਬਲ ਭਗਤ ਲੜਨਗੇ ਨਗਰ-ਨਿਗਮ ਦੀਆ ਚੋਣਾਂ

ਜਲੰਧਰ ਦੇ ਵਾਰਡ ਨੰਬਰ 40 ਤੋਂ ਅਜੇ ਬੱਬਲ ਭਗਤ ਲੜਨਗੇ ਨਗਰ-ਨਿਗਮ ਦੀਆ ਚੋਣਾਂ

ਜਲੰਧਰ ( ਵਰਿੰਦਰ ਸਿੰਘ ) ਜਲੰਧਰ ਦੇ ਵਾਰਡ ਨੰਬਰ 40 ਤੋਂ ਸਮਾਜ ਸੇਵੀ ਅਜੇ ਬੱਬਲ ਭਗਤ ਜੋ ਕਿ ਸਮਾਜ ਹਿੱਤ ਵਿੱਚ ਲੋਕ ਸੇਵਾ ਕਰਦੇ ਹਨ ਜਿਨ੍ਹਾਂ ਦੇ ਵੱਲੋਂ ਕੋਰੋਨਾ ਦੌਰਾਨ ਵੀ ਕਈ ਸੇਵਾਵਾਂ ਲੋਕ ਹਿੱਤ ਵਿੱਚ ਕੀਤੀਆਂ ਗਈਆਂ ਕੋਰੋਨਾ ਕਾਲ…
ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ

ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ

ਚੰਡੀਗੜ੍ਹ (ਬਿਊਰੋ) ਪੰਜਾਬ ਪੁਲਿਸ ਦੀ ਚਾਰਜਸ਼ੀਟ ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗਰੁੱਪਾਂ ਵਿਚਾਲੇ ਚੱਲ ਰਹੀ ਗੈਂਗ ਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਮੂਸੇਵਾਲਾ ਦਾ ਕਤਲ ਬਿਸ਼ਨੋਈ-ਭਗਵਾਨਪੁਰੀਆ ਗਰੁੱਪਾਂ ਅਤੇ…
ਜੇ ਧਰਮ ਪਰਿਵਰਤਨ ਹੋ ਰਿਹੈ ਤਾਂ ਇਸ ਪਿੱਛੇ ਸ਼੍ਰੋਮਣੀ ਕਮੇਟੀ ਦੀ ਨਾਕਾਮੀ; ਰਵਨੀਤ ਬਿੱਟੂ

ਜੇ ਧਰਮ ਪਰਿਵਰਤਨ ਹੋ ਰਿਹੈ ਤਾਂ ਇਸ ਪਿੱਛੇ ਸ਼੍ਰੋਮਣੀ ਕਮੇਟੀ ਦੀ ਨਾਕਾਮੀ; ਰਵਨੀਤ ਬਿੱਟੂ

ਪੰਜਾਬ ਵਿੱਚ ਧਰਮ ਪਰਿਵਰਤਨ ਦੇ ਮੁੱਦਾ ਭਖਿਆ ਹੋਇਆ ਹੈ, ਜਿਸ ਨੂੰ ਲੈ ਕੇ ਸਿੱਖ ਮਿਸ਼ਨਰੀਆਂ ਅਤੇ ਨਿਹੰਗ ਸਿੰਘਾਂ ਵਿੱਚ ਝਗੜਾ ਵੀ ਹੋਇਆ। ਮਾਮਲੇ ਵਿੱਚ 150 ਨਿਹੰਗ ਸਿੰਘਾਂ ਵਿਰੁੱਧ ਕੇਸ ਵੀ ਦਰਜ ਹੋਇਆ ਹੈ। ਮਾਮਲੇ ਉਪਰ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ…
ਸੱਜਣ ਅਦੀਬ ਦੇ ਸਭ ਤੋਂ ਵਧੀਆ ਗੀਤਾਂ ਵਿੱਚੋਂ ਇੱਕ ਹੈ – “ਦੇਸ ਮਾਲਵਾ”

ਸੱਜਣ ਅਦੀਬ ਦੇ ਸਭ ਤੋਂ ਵਧੀਆ ਗੀਤਾਂ ਵਿੱਚੋਂ ਇੱਕ ਹੈ – “ਦੇਸ ਮਾਲਵਾ”

"ਦੇਸ ਮਾਲਵਾ" ਸੱਜਣ ਅਦੀਬ ਦੇ ਸਭ ਤੋਂ ਵਧੀਆ ਗੀਤਾਂ ਵਿੱਚੋਂ ਇੱਕ ਹੈ ਅਤੇ ਦਰਸ਼ਕਾਂ ਦੁਆਰਾ ਸਭ ਤੋਂ ਵੱਧ ਪਸੰਦ ਕੀਤਾ ਅਤੇ ਖੋਜਿਆ ਗਿਆ ਹੈ। ਗੀਤ ਦਾ ਨਿਰਦੇਸ਼ਨ ਰਿੰਪੀ ਪ੍ਰਿੰਸ ਦੁਆਰਾ ਕੀਤਾ ਗਿਆ ਸੀ ਅਤੇ ਸੰਗੀਤ ਦੇਸੀ ਕਰੂ ਦੁਆਰਾ ਦਿੱਤਾ ਗਿਆ…
ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ ਦਾ ਵਫ਼ਦ ਜਵਾਇੰਟ ਡਾਇਰੈਕਟਰ ਨੂੰ ਮਿਲ਼ਿਆ

ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ ਦਾ ਵਫ਼ਦ ਜਵਾਇੰਟ ਡਾਇਰੈਕਟਰ ਨੂੰ ਮਿਲ਼ਿਆ

ਜਲੰਧਰ (ਮਨੀਸ਼ ਰਿਹਾਨ) ਰਾਸ਼ਨ ਡੀਪੂ ਹੋਲਡਰਜ਼ ਵੈਲਫੇਅਰ ਸੁਸਾਇਟੀ (ਰਜਿ.) ਜਲੰਧਰ ਦਾ ਇਕ ਵਫ਼ਦ ਹਰਦੀਪ ਸਿੰਘ ਚੇਅਰਮੈਨ ਅਤੇ ਦਰਸ਼ਨ ਲਾਲ ਭਸੀਨ ਪ੍ਰਧਾਨ ਦੀ ਅਗਵਾਈ ਹੇਠ ਜਵਾਇੰਟ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਪੰਜਾਬ ਸ. ਅਜੇਵੀਰ ਸਰੋਏ ਜੀ ਨੂੰ ਅਨਾਜ…
ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਅਜ਼ਾਦੀ ਦਿਹਾੜਾ ਮਨਾਇਆ ਗਿਆ

ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਅਜ਼ਾਦੀ ਦਿਹਾੜਾ ਮਨਾਇਆ ਗਿਆ

ਅਬ ਤੱਕ ਨਿਊਜਲਾਈਨ, ਵਰਲਡ ਪੰਜਾਬੀ ਨਿਊਜ਼ ਅਤੇ ਯੂਨੀਵਰਸਲ ਪਲਸ ਨਿਊਜ਼ ਵੱਲੋਂ ਪਲਾਸਟਿਕ ਦੇ ਵਿਰੁੱਧ “ਮੇਰਾ ਘਰ ਪਲਾਸਟਿਕ ਮੁਕਤ” ਮੁਹਿੰਮ ਦਾ ਕੀਤਾ ਗਿਆ ਆਗਾਜ਼ ਆਪਣੇ ਆਪ ਨੂੰ ਟਰੈਫਿਕ ਚਲਾਨਾਂ ਤੋਂ ਅਤੇ ਆਪਣੇ ਚੁਗਿਰਦੇ ਨੂੰ ਪਲਾਸਟਿਕ ਤੋਂ ਦੁਆਓ ਅਜ਼ਾਦੀ: ਰੁਪਿੰਦਰ ਸਿੰਘ ਅਰੋੜਾ…
ਨੀਲੇ ਕਾਰਡ ਧਾਰਕਾਂ ਨੂੰ ਮੁਫਤ ਕਣਕ ਵੰਡੀ

ਨੀਲੇ ਕਾਰਡ ਧਾਰਕਾਂ ਨੂੰ ਮੁਫਤ ਕਣਕ ਵੰਡੀ

ਜਲੰਧਰ (ਮਨੀਸ਼ ਰਿਹਾਨ)- ਆਮ ਆਦਮੀ ਪਾਰਟੀ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ ਦੇ ਸਹਿਯੋਗ ਨਾਲ ਵਾਰਡ ਨੰ: 53 ਦੇ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਆਪ ਨੇਤਾ ਅਤੇ ਸਮਾਜ ਸੇਵਕ ਨਵਦੀਪ ਮਦਾਨ ਨੈਡੀ ਨੇ ਮੁਫਤ ਕਣਕ ਵੰਡੀ। ਇਸ ਮੌਕੇ ਉਹਨਾਂ ਨਾਲ ਡਿਪੂ…
ਡੀ.ਏ.ਵੀ. ਬਿਲਗਾ ਵਿੱਚ ਲਗਾਈ ਗਈ ਛਬੀਲ

ਡੀ.ਏ.ਵੀ. ਬਿਲਗਾ ਵਿੱਚ ਲਗਾਈ ਗਈ ਛਬੀਲ

ਬਿਲਗਾ (ਇਕਬਾਲ) ਐਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ ਬਿਲਗਾ ਵਿੱਚ ਛਬੀਲ ਲਗਾਈ ਗਈ । ਠੰਢੇ ਮਿੱਠੇ ਪਾਣੀ ਦੀ ਛਬੀਲ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਲਗਾਈ ਗਈ । ਵਰਨਣ ਯੋਗ ਹੈ ਕਿ ਸ੍ਰੀ ਗੁਰੂ ਅਰਜਨ…
ਸ਼ਾਹੀ ਅੰਦਾਜ਼ ‘ਚ ਕ੍ਰਿਕਟਰ ਦੀਪਕ ਚਾਹਰ ਨੇ ਲਏ ਫੇਰੇ, ਜਯਾ ਭਾਰਦਵਾਜ ਨਾਲ ਵਿਆਹ ਬੰਧਨ ‘ਚ ਬੱਝੇ

ਸ਼ਾਹੀ ਅੰਦਾਜ਼ ‘ਚ ਕ੍ਰਿਕਟਰ ਦੀਪਕ ਚਾਹਰ ਨੇ ਲਏ ਫੇਰੇ, ਜਯਾ ਭਾਰਦਵਾਜ ਨਾਲ ਵਿਆਹ ਬੰਧਨ ‘ਚ ਬੱਝੇ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਬੁੱਧਵਾਰ ਸ਼ਾਮ ਨੂੰ ਆਗਰਾ ਵਿੱਚ ਇੱਕ ਪਰਿਵਾਰਕ ਸਮਾਗਮ ਵਿੱਚ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਨਾਲ ਵਿਆਹ ਦੇ ਬੰਧਨ  ਵਿੱਚ ਬੱਝ ਗਏ। ਆਗਰਾ ਦੇ ਵਾਯੂ ਵਿਹਾਰ ਦੇ ਰਹਿਣ ਵਾਲੇ ਚਾਹਰ ਅਤੇ ਜਯਾ ਨੇ…
ਲਿਓਨਲ ਮੇਸੀ ਦੇ ਦਮ ‘ਤੇ ਅਰਜਨਟੀਨਾ ਨੇ ਪਹਿਲੀ ਵਾਰ ਜਿੱਤਿਆ ਖਿਤਾਬ, ਇਟਲੀ ਨੂੰ 3-0 ਨਾਲ ਹਰਾਇਆ

ਲਿਓਨਲ ਮੇਸੀ ਦੇ ਦਮ ‘ਤੇ ਅਰਜਨਟੀਨਾ ਨੇ ਪਹਿਲੀ ਵਾਰ ਜਿੱਤਿਆ ਖਿਤਾਬ, ਇਟਲੀ ਨੂੰ 3-0 ਨਾਲ ਹਰਾਇਆ

ਫਾਈਨਲਿਸਮਾ ਟਰਾਫੀ ਦੱਖਣੀ ਅਮਰੀਕਾ ਅਤੇ ਯੂਰਪੀਅਨ ਚੈਂਪੀਅਨ ਟੀਮ ਵਿਚਕਾਰ ਖੇਡੀ ਜਾਂਦੀ ਹੈ। ਅਰਜਨਟੀਨਾ ਲਈ ਰਿਕਾਰਡ 161ਵਾਂ ਮੈਚ ਖੇਡ ਰਹੇ 34 ਸਾਲਾ ਮੇਸੀ ਨੇ ਦੋ ਗੋਲ ਕਰਨ ਵਿੱਚ ਸਹਾਇਕ ਦੀ ਭੂਮਿਕਾ ਨਿਭਾਈ।ਮੈਸੀ ਤੋਂ ਪ੍ਰੇਰਿਤ, ਅਰਜਨਟੀਨਾ ਨੇ ਲੌਟਾਰੋ ਮਾਰਟੀਨੇਜ਼ ਅਤੇ ਏਂਜਲ ਡੀ…
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਸਕਦੇ ਹਨ। ਪਾਰਟੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਮਾਨਸਾ ਜਾ ਕੇ…
ਡੀਸੀ ਨੇ 99 ਕਲੋਨਾਈਜ਼ਰਾਂ ਤੇ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਜਾਰੀ

ਡੀਸੀ ਨੇ 99 ਕਲੋਨਾਈਜ਼ਰਾਂ ਤੇ ਪਰਚਾ ਦਰਜ ਕਰਨ ਦੇ ਹੁਕਮ ਕੀਤੇ ਜਾਰੀ

ਜਲੰਧਰ (ਪੂਜਾ ਸ਼ਰਮਾ) ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਪੁਲਿਸ ਵਿਭਾਗ ਨੂੰ ਜ਼ਿਲ੍ਹੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਨਜਾਇਜ਼ ਕਲੋਨੀਆਂ ਵਿਕਸਤ ਕਰਨ ਤੇ 99 ਕਲੋਨਾਈਜ਼ਰਾਂ ਵਿਰੁੱਧ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ, ਪੀ.ਏ.ਪੀ.ਆਰ.ਏ. ਤਹਿਤ ਐਫ ਆਈ ਆਰ ਦਰਜ ਕਰਨ ਲਈ ਕਿਹਾ।…
ਜਸਟਿਨ ਬੀਬਰ ਦਾ ਲਾਈਵ ਕੰਸਰਟ 18 ਅਕਤੂਬਰ ਨੂੰ ਦਿੱਲੀ ‘ਚ ਹੋਵੇਗਾ

ਜਸਟਿਨ ਬੀਬਰ ਦਾ ਲਾਈਵ ਕੰਸਰਟ 18 ਅਕਤੂਬਰ ਨੂੰ ਦਿੱਲੀ ‘ਚ ਹੋਵੇਗਾ

ਭਾਰਤ 'ਚ ਰਹਿੰਦੇ ਪੌਪ ਸਟਾਰ ਗਾਇਕ ਜਸਟਿਨ ਬੀਬਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਕਿਉਂਕਿ ਉਹ ਰਾਸ਼ਟਰੀ ਰਾਜਧਾਨੀ 'ਚ ਪਰਫਾਰਮ ਕਰਨ ਜਾ ਰਹੇ ਹਨ। ਜਸਟਿਨ ਬੀਬਰ 18 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਆਪਣਾ 'ਜਸਟਿਸ ਵਰਲਡ ਟੂਰ' ਕਰਨਗੇ।ਜਾਣਕਾਰੀ ਮੁਤਾਬਕ ਉਹ ਦਿੱਲੀ ਦੇ…
ਵਿਦਿਆਰਥੀਆਂ ਨੂੰ ਤੈਰਾਕੀ ‘ਚ ਸਾਵਧਾਨ ਰਹਿਣ ਦੀ ਦਿੱਤੀ ਸਲਾਹ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ਨੇ ਜਾਰੀ ਕੀਤੀ ਐਡਵਾਈਜ਼ਰੀ

ਵਿਦਿਆਰਥੀਆਂ ਨੂੰ ਤੈਰਾਕੀ ‘ਚ ਸਾਵਧਾਨ ਰਹਿਣ ਦੀ ਦਿੱਤੀ ਸਲਾਹ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ਨੇ ਜਾਰੀ ਕੀਤੀ ਐਡਵਾਈਜ਼ਰੀ

ਕੈਨੇਡਾ  ਦੇ ਓਟਾਵਾ  ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਈ ਕਮਿਸ਼ਨ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਇਸ ਸਾਲ ਅਪ੍ਰੈਲ ਵਿੱਚ ਵਾਪਰੀਆਂ ਦੋ ਦੁਖਦਾਈ ਘਟਨਾਵਾਂ ਤੋਂ ਬਾਅਦ ਤੈਰਾਕੀ ਵਿੱਚ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।ਭਾਰਤੀ ਹਾਈ…