Posted inBihar
ਖੱਬੀਆਂ ਧਿਰਾਂ ਤੇ ਪੁਲੀਸ ਦਰਮਿਆਨ ਝੜਪ
ਪਟਨਾ: ਬਿਹਾਰ ’ਚ ਮਹਿਲਾਵਾਂ ਖ਼ਿਲਾਫ਼ ਅਪਰਾਧ ’ਚ ਕਥਿਤ ਵਾਧੇ ਦੇ ਰੋਸ ’ਚ ਮੁਜ਼ਾਹਰਾ ਕਰ ਰਹੇ ਖੱਬੇ ਪੱਖੀ ਸਮੂਹਾਂ ਦੇ ਕਾਰਕੁਨਾਂ ਦੀ ਅੱਜ ਦੁਪਹਿਰ ਡਾਕ ਬੰਗਲਾ ਕਰਾਸਿੰਗ ’ਤੇ ਪੁਲੀਸ ਨਾਲ ਝੜਪ ਹੋ ਗਈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਆਲ ਇੰਡੀਆ ਪ੍ਰੋਗਰੈਸਿਵ…



























