Posted inUnited Kingdom
Commonwealth Games 2026: ਪੈਰਾ ਐਥਲੀਟ Sharmila ਢਾਂਡਾ ਨੇ ਰਚਿਆ ਇਤਿਹਾਸ; ਜਿੱਤਿਆ ਸੋਨ ਤਗ਼ਮਾ
ਗਲਾਸਗੋ : ਗਲਾਸਗੋ ਵਿਖੇ ਚੱਲ ਰਹੀਆਂ Commonwealth Games 2026 ਵਿੱਚ ਭਾਰਤ ਲਈ ਇੱਕ ਇਤਿਹਾਸਕ ਅਤੇ ਸ਼ਾਨਦਾਰ ਦਿਨ ਰਿਹਾ। ਪੈਰਾ ਐਥਲੀਟ ਸ਼ਰਮਿਲਾ ਢਾਂਡਾ ਨੇ ਔਰਤਾਂ ਦੇ ਸ਼ਾਟਪੁੱਟ (F57) ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਹ ਰਾਸ਼ਟਰਮੰਡਲ ਖੇਡਾਂ…





























