Posted inMansa
ਅਰਸ਼ੀ ’ਤੇ ਹਮਲੇ ਸਬੰਧੀ ਪੁਲੀਸ ਕਾਰਵਾਈ ’ਤੇ ਸਵਾਲ ਉੱਠੇ
ਮਾਨਸਾ : ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੀ ਕਾਰ ’ਤੇ ਬੁਢਲਾਡਾ ਵਿਖੇ ਹੋਏ ਹਮਲੇ ਅਤੇ ਭੰਨ-ਤੋੜ ਦੇ ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਰਾਜਨੀਤਕ ਮਾਹੌਲ ਭਖ਼ ਗਿਆ ਹੈ। ਘਟਨਾ ਤੋਂ ਤਿੰਨ ਦਿਨ ਬਾਅਦ…




























