ਪੰਜਾਬ ’ਚ ਸਥਾਨਕ ਚੋਣਾਂ ਦਾ ਵੱਜਿਆ ਬਿਗਲ: 9 ਨਿਗਮਾਂ ਤੇ 104 ਕੌਂਸਲਾਂ ਦੇ ਸਿਆਸੀ ‘ਦੰਗਲ’ ਦਾ ਐਲਾਨ ਅੱਜ

ਪੰਜਾਬ ’ਚ ਸਥਾਨਕ ਚੋਣਾਂ ਦਾ ਵੱਜਿਆ ਬਿਗਲ: 9 ਨਿਗਮਾਂ ਤੇ 104 ਕੌਂਸਲਾਂ ਦੇ ਸਿਆਸੀ ‘ਦੰਗਲ’ ਦਾ ਐਲਾਨ ਅੱਜ

ਚੰਡੀਗੜ੍ਹ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ ਸੂਬੇ ਦੀਆਂ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਚੋਣਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਅੱਜ ਦੁਪਹਿਰ ਬਾਅਦ ਚੋਣ ਪ੍ਰੋਗਰਾਮ ਜਾਰੀ ਹੁੰਦੇ ਹੀ ਸੂਬੇ ਭਰ ਵਿੱਚ…
ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇ ਹਨੇਰੀ ਨੇ ਢਾਇਆ ਕਹਿਰ

ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇ ਹਨੇਰੀ ਨੇ ਢਾਇਆ ਕਹਿਰ

ਚੰਡੀਗੜ੍ਹ: ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੰਘੀ ਦੇਰ ਰਾਤ ਅਤੇ ਕਈ ਇਲਾਕਿਆਂ ਵਿੱਚ ਅੱਜ ਤੜਕੇ ਮੀਂਹ ਤੇ ਹਨੇਰੀ ਨੇ ਕਹਿਰ ਢਾਇਆ ਹੈ। ਇਸ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਹਨੇਰੀ 80 ਤੋਂ 90 ਕਿਲੋਮੀਟਰ…
AAP ਵੱਲੋਂ BJP ਦਫ਼ਤਰਾਂ ਅੱਗੇ ਮੁਜ਼ਾਹਰੇ

AAP ਵੱਲੋਂ BJP ਦਫ਼ਤਰਾਂ ਅੱਗੇ ਮੁਜ਼ਾਹਰੇ

ਚੰਡੀਗਡ਼੍ਹ: ਆਮ ਆਦਮੀ ਪਾਰਟੀ (ਆਪ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅੱਜ ਪੰਜਾਬ ਵਿੱਚ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ‘ਆਪ’ ਵਰਕਰਾਂ ਨੇ ਸੂਬੇ ਭਰ ਵਿੱਚ ਭਾਜਪਾ ਦੇ ਜ਼ਿਲ੍ਹਾ…
Flyover ਪ੍ਰੋਜੈਕਟ ਮੁੜ ਕਾਨੂੰਨੀ ਸ਼ਿਕੰਜੇ ਵਿੱਚ

Flyover ਪ੍ਰੋਜੈਕਟ ਮੁੜ ਕਾਨੂੰਨੀ ਸ਼ਿਕੰਜੇ ਵਿੱਚ

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 247 ਕਰੋੜ ਰੁਪਏ ਦੀ ਲਾਗਤ ਵਾਲੇ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਨੂੰ ਅੰਤਿਮ ਰੂਪ ਦੇਣ ਦੀਆਂ ਤਿਆਰੀਆਂ ਵਿਚਾਲੇ ਇਹ ਯੋਜਨਾ ਮੁੜ ਕਾਨੂੰਨੀ ਤੇ ਤਕਨੀਕੀ ਵਿਰੋਧ ਦੇ ਘੇਰੇ ਵਿੱਚ ਆ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨਾਂ…
Sanjeev Arora ਵਾਲੇ ਮਹਿਕਮਿਆਂ ’ਤੇ ਹੁਣ ਸਭ ਦੀ ਅੱਖ

Sanjeev Arora ਵਾਲੇ ਮਹਿਕਮਿਆਂ ’ਤੇ ਹੁਣ ਸਭ ਦੀ ਅੱਖ

ਚੰਡੀਗਡ਼੍ਹ: ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਲੰਘੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਵਿੱਚ ਸ਼ਾਮਲ ਮੰਤਰੀਆਂ ਨੂੰ ਜਲਦ ਹੀ ਨਵੇਂ ਮਹਿਕਮੇ ਮਿਲ ਸਕਦੇ ਹਨ। ਇਸ ਦੌਰਾਨ…
ED ਵੱਲੋਂ 157 ਕਰੋੜ ਦੀ FEMA ਜਾਂਚ ਵਿੱਚ ਹੈਂਪਟਨ ਸਕਾਈ ਰਿਐਲਟੀ ਅਤੇ Sanjeev Arora ਨਾਲ ਜੁੜੀਆਂ ਜਾਇਦਾਦਾਂ ਜ਼ਬਤ

ED ਵੱਲੋਂ 157 ਕਰੋੜ ਦੀ FEMA ਜਾਂਚ ਵਿੱਚ ਹੈਂਪਟਨ ਸਕਾਈ ਰਿਐਲਟੀ ਅਤੇ Sanjeev Arora ਨਾਲ ਜੁੜੀਆਂ ਜਾਇਦਾਦਾਂ ਜ਼ਬਤ

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ ਨੇ 157.12 ਕਰੋੜ ਰੁਪਏ ਦੇ ਫਰਜ਼ੀ ਨਿਰਯਾਤ ਨਾਲ ਸਬੰਧਤ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ ਦੇ ਮਾਮਲੇ ਵਿੱਚ ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਅਤੇ ਪੰਜਾਬ ਦੇ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਜੁੜੀਆਂ ਇਕਾਈਆਂ ਦੇ ਬੈਂਕ ਖਾਤਿਆਂ,…
Punjab Breaking: ਕੈਬਨਿਟ ਮੰਤਰੀ Sanjeev Arora ਦੇ ਘਰ ਈਡੀ ਦੀ ਰੇਡ

Punjab Breaking: ਕੈਬਨਿਟ ਮੰਤਰੀ Sanjeev Arora ਦੇ ਘਰ ਈਡੀ ਦੀ ਰੇਡ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਅੱਜ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ਦੌਰਾਨ ਈਡੀ…
ਕੀ Diljit Dosanjh ਪੰਜਾਬ ਦਾ ਨਵਾਂ ਸਿਆਸੀ ਚਿਹਰਾ ਹੋ ਸਕਦਾ ਹੈ?

ਕੀ Diljit Dosanjh ਪੰਜਾਬ ਦਾ ਨਵਾਂ ਸਿਆਸੀ ਚਿਹਰਾ ਹੋ ਸਕਦਾ ਹੈ?

ਚੰਡੀਗੜ੍ਹ: ਕੀ ਸਭ ਤੋਂ ਵੱਡਾ ਪੰਜਾਬੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਨਵਾਂ ਸਿਆਸੀ ਆਈਕਨ ਹੈ, ਜਿਸ ਦੀ ਪੰਜਾਬ ਨੂੰ ਤਲਾਸ਼ ਹੈ? ਹਾਲ ਹੀ ਵਿੱਚ ਸਿੱਖ ਮੁੱਦਿਆਂ 'ਤੇ ਗਾਇਕ-ਅਦਾਕਾਰ ਵੱਲੋਂ ਲਏ ਗਏ ਸਿਆਸੀ ਸਟੈਂਡ ਦੇ ਬਾਵਜੂਦ ਉਸ ਨੇ ਹੁਣ ਤੱਕ ਰਾਜਨੀਤਿਕ ਖੇਤਰ ਵਿੱਚ…
ਬੀ.ਸੀ.ਸੀ.ਆਈ. ਨੇ Arshdeep Singh ਦੇ ਵਲੌਗ ਬਣਾਉਣ ’ਤੇ ਰੋਕ ਲਾਈ

ਬੀ.ਸੀ.ਸੀ.ਆਈ. ਨੇ Arshdeep Singh ਦੇ ਵਲੌਗ ਬਣਾਉਣ ’ਤੇ ਰੋਕ ਲਾਈ

ਚੰਡੀਗੜ੍ਹ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਕ੍ਰਿਕਟ ਖਿਡਾਰੀ ਅਤੇ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ਲਈ ਵਲੌਗ (Vlogging) ਨਾ ਬਣਾਉਣ ਦੀ ਹਦਾਇਤ ਕੀਤੀ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਬੋਰਡ…
ਈ ਡੀ ਦੇ ਛਾਪਿਆਂ ਕਾਰਨ ਸਿਆਸਤ ਭਖੀ

ਈ ਡੀ ਦੇ ਛਾਪਿਆਂ ਕਾਰਨ ਸਿਆਸਤ ਭਖੀ

ਚੰਡੀਗਡ਼੍ਹ: ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਨੇ ਪੰਜਾਬ ਦੀ ਸਿਆਸਤ ਭਖਾ ਦਿੱਤੀ ਹੈ। ਵਿਰੋਧੀ ਧਿਰਾਂ ਨੇ ਈ ਡੀ ਦੇ ਛਾਪਿਆਂ ਦੇ ਹਵਾਲੇ ਨਾਲ ‘ਆਪ’ ਸਰਕਾਰ ’ਤੇ ਸਿਆਸੀ ਹੱਲੇ ਵਧਾ ਦਿੱਤੇ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਈ ਡੀ ਵੱਲੋਂ…
MP Sandeep Pathak ਨੇ ਗ੍ਰਿਫਤਾਰੀ ’ਤੇ ਰੋਕ ਅਤੇ ਐਫਆਈਆਰ ਦੇ ਵੇਰਵਿਆਂ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

MP Sandeep Pathak ਨੇ ਗ੍ਰਿਫਤਾਰੀ ’ਤੇ ਰੋਕ ਅਤੇ ਐਫਆਈਆਰ ਦੇ ਵੇਰਵਿਆਂ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਭਲਕੇ ਰਾਜ ਸਭਾ ਮੈਂਬਰ ਸੰਦੀਪ ਕੁਮਾਰ ਪਾਠਕ ਵੱਲੋਂ ਦਾਖਲ ਪਟੀਸ਼ਨ 'ਤੇ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਪਟੀਸ਼ਨ ਵਿੱਚ ਸੰਦੀਪ ਪਾਠਕ ਨੇ ਪੰਜਾਬ ਸਰਕਾਰ ਅਤੇ ਪੁਲੀਸ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਥਿਤ ਤੌਰ 'ਤੇ…
Lawyer Custody Row: ਵਕੀਲ ਨੂੰ ਹਿਰਾਸਤ ਦਾ ਹੁਕਮ; CJI ਸੂਰਿਆ ਕਾਂਤ ਨੇ ਮੰਗੀ ਰਿਪੋਰਟ, ਕਾਨੂੰਨੀ ਹਲਕਿਆਂ ‘ਚ ਮਚੀ ਹਲਚਲ

Lawyer Custody Row: ਵਕੀਲ ਨੂੰ ਹਿਰਾਸਤ ਦਾ ਹੁਕਮ; CJI ਸੂਰਿਆ ਕਾਂਤ ਨੇ ਮੰਗੀ ਰਿਪੋਰਟ, ਕਾਨੂੰਨੀ ਹਲਕਿਆਂ ‘ਚ ਮਚੀ ਹਲਚਲ

ਚੰਡੀਗੜ੍ਹ: ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਜਸਟਿਸ ਤਰਲਾਦਾ ਰਾਜਸ਼ੇਖਰ ਰਾਓ ਦੀ ਅਦਾਲਤ ਵਿੱਚ ਇੱਕ ਲੁੱਕ-ਆਊਟ ਸਰਕੂਲਰ (LOC) ਅਤੇ ਪਾਸਪੋਰਟ ਜ਼ਬਤ ਕਰਨ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਚੱਲ ਰਹੀ ਸੀ। ਸੁਣਵਾਈ ਦੌਰਾਨ ਜੱਜ ਅਤੇ ਪਟੀਸ਼ਨਰ ਦੇ ਵਕੀਲ ਵਿਚਕਾਰ ਤਿੱਖੀ ਬਹਿਸ ਹੋ ਗਈ।…
ਨਿਮਰ ਤੀਰਅੰਦਾਜ਼ Harvinder Singh ਧੰਜੂ

ਨਿਮਰ ਤੀਰਅੰਦਾਜ਼ Harvinder Singh ਧੰਜੂ

ਚੰਡੀਗੜ੍ਹ: ਅਕਸਰ ਲੋਕ ਪ੍ਰਾਪਤੀਆਂ ਤੋਂ ਬਾਅਦ ਆਪਣੀ ਨਿਮਰਤਾ ਗੁਆ ਬੈਠਦੇ ਹਨ। ਅਜਿਹੇ ਲੋਕ ਭਾਵੇਂ ਸਫਲਤਾ ਦੀਆਂ ਬੁਲੰਦੀਆਂ ’ਤੇ ਪਹੁੰਚ ਜਾਣ, ਪਰ ਸਮਾਜ ਵਿੱਚ ਉਹ ਮੋਹ-ਪਿਆਰ ਅਤੇ ਸਤਿਕਾਰ ਹਾਸਿਲ ਨਹੀਂ ਕਰ ਪਾਉਂਦੇ, ਜੋ ਇੱਕ ਨਿਮਰ ਇਨਸਾਨ ਦੇ ਹਿੱਸੇ ਆਉਂਦਾ ਹੈ। ਅੱਜ ਇਸ…
Punjab ਦੇ ਲੱਖਾਂ ਪੈਨਸ਼ਨਰਾਂ ਲਈ ਰਾਹਤ, ਅਪਰੈਲ ਦੀ ਪੈਨਸ਼ਨ ਖਾਤਿਆਂ ਵਿੱਚ ਆਈ

Punjab ਦੇ ਲੱਖਾਂ ਪੈਨਸ਼ਨਰਾਂ ਲਈ ਰਾਹਤ, ਅਪਰੈਲ ਦੀ ਪੈਨਸ਼ਨ ਖਾਤਿਆਂ ਵਿੱਚ ਆਈ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਲੱਖਾਂ ਪੈਨਸ਼ਨਰਾਂ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਵੀ ਸ਼ਾਮਲ ਹਨ, ਲਈ ਤੜਕਸਾਰ ਚੰਗੀ ਖ਼ਬਰ ਆਈ ਹੈ। ਉਨ੍ਹਾਂ ਦੀ ਅਪਰੈਲ ਮਹੀਨੇ ਦੀ ਲੰਬੇ ਸਮੇਂ ਤੋਂ ਲਟਕ ਰਹੀ ਪੈਨਸ਼ਨ ਇੱਕ ਪ੍ਰਮੁੱਖ ਜਨਤਕ ਖੇਤਰ ਦੇ ਬੈਂਕ ਵਿੱਚ ਉਨ੍ਹਾਂ ਦੇ ਪੈਨਸ਼ਨ ਖਾਤਿਆਂ…
Punjab twin blasts: ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ

Punjab twin blasts: ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ

ਚੰਡੀਗੜ੍ਹ:  ਆਮ ਆਦਮੀ ਪਾਰਟੀ ਨੇ ਜਲੰਧਰ ਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਤੋਂ ਉੱਭਰੇ ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ ਦੇ ਦਿੱਤਾ ਹੈ। ਵਿਰੋਧੀ ਧਿਰਾਂ ਦੀ ਕਾਨੂੰਨ ਵਿਵਸਥਾ ’ਤੇ ਘੇਰਾਬੰਦੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ…
ਨੌਂ ਦਿਨਾਂ ਵਿੱਚ ਤਿੰਨ ਧਮਾਕੇ; ਅਤਿਵਾਦੀ ਸਮੂਹਾਂ ਨੇ ਆਪਣਾ ਧਿਆਨ ਕੇਂਦਰੀ ਬਲਾਂ ਅਤੇ ਸਥਾਪਨਾਵਾਂ ਵੱਲ ਬਦਲਿਆ

ਨੌਂ ਦਿਨਾਂ ਵਿੱਚ ਤਿੰਨ ਧਮਾਕੇ; ਅਤਿਵਾਦੀ ਸਮੂਹਾਂ ਨੇ ਆਪਣਾ ਧਿਆਨ ਕੇਂਦਰੀ ਬਲਾਂ ਅਤੇ ਸਥਾਪਨਾਵਾਂ ਵੱਲ ਬਦਲਿਆ

ਚੰਡੀਗੜ੍ਹ: ਪੰਜਾਬ ਵਿੱਚ ਅਤਿਵਾਦੀ ਸਮੂਹਾਂ ਨੇ ਆਪਣਾ ਧਿਆਨ ਰਾਜ ਪੁਲਿਸ ਦੀਆਂ ਸਥਾਪਨਾਵਾਂ ਤੋਂ ਹਟਾ ਕੇ ਕੇਂਦਰ ਸਰਕਾਰ ਦੀਆਂ ਸਥਾਪਨਾਵਾਂ ਅਤੇ ਬਲਾਂ ਵੱਲ ਮੋੜ ਦਿੱਤਾ ਹੈ। ਨੌਂ ਦਿਨਾਂ ਵਿੱਚ ਤਿੰਨ ਧਮਾਕੇ ਹੋਏ ਹਨ ਜਿਨ੍ਹਾਂ ਵਿੱਚ ਬੀਐੱਸਐੱਫ (BSF) ਹੈੱਡਕੁਆਰਟਰ, ਇੱਕ ਫੌਜੀ ਕੈਂਪ ਅਤੇ…
ਮੈਨੂੰ ਦੋਵਾਂ ਪਾਸਿਆਂ ਤੋਂ ਗਾਲਾਂ ਪੈ ਰਹੀਆਂ ਹਨ: Diljit Dosanjh

ਮੈਨੂੰ ਦੋਵਾਂ ਪਾਸਿਆਂ ਤੋਂ ਗਾਲਾਂ ਪੈ ਰਹੀਆਂ ਹਨ: Diljit Dosanjh

ਚੰਡੀਗੜ੍ਹ: ਕੈਨੇਡਾ ਦੇ ਵਿਨੀਪੈੱਗ ਵਿੱਚ ਆਪਣੇ ਕੰਸਰਟ ਤੋਂ ਇੱਕ ਦਿਨ ਪਹਿਲਾਂ ਪ੍ਰਸਿੱਧ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ "ਮੈਨੂੰ ਦੋਵਾਂ ਪਾਸਿਆਂ ਤੋਂ ਗਾਲਾਂ ਪੈ ਰਹੀਆਂ ਹਨ"। ਇਹ ਵੀਡੀਓ ਕੈਲਗਰੀ ਦੇ ਕੰਸਰਟ ਦੀ…
ਪੰਜਾਬ ਦੇ ਢਾਈ ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਉਡੀਕ

ਪੰਜਾਬ ਦੇ ਢਾਈ ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਉਡੀਕ

ਚੰਡੀਗਡ਼੍ਹ: ਪੰਜਾਬ ਸਰਕਾਰ ਦੇ ਕਰੀਬ ਢਾਈ ਲੱਖ ਪੈਨਸ਼ਨਰ ਅਪਰੈਲ ਮਹੀਨੇ ਦੀ ਪੈਨਸ਼ਨ ਦੀ ਉਡੀਕ ’ਚ ਹਨ। ਇਨ੍ਹਾਂ ’ਚ ਬੇਚੈਨੀ ਹੈ। ਸੂਬਾ ਸਰਕਾਰ ਦੇ ਕਰੀਬ 4.50 ਲੱਖ ਕੁੱਲ ਪੈਨਸ਼ਨਰ ਹਨ ਅਤੇ ਇਨ੍ਹਾਂ ’ਚੋਂ ਢਾਈ ਲੱਖ ਪੈਨਸ਼ਨਰ ਅਜਿਹੇ ਹਨ ਜੋ ਅਪਰੈਲ ਮਹੀਨੇ ਦੀ…
La Pino’z Pizza ਫਰੈਂਚਾਈਜ਼ੀ ਵਿਵਾਦ ਕਿਵੇਂ ਵਧਿਆ; ਆਈਆਰਐਸ (IRS) ਜੋੜੇ ਖ਼ਿਲਾਫ਼ ਸੀਬੀਆਈ ਵੱਲੋਂ ਜਾਂਚ ਤੇਜ਼

La Pino’z Pizza ਫਰੈਂਚਾਈਜ਼ੀ ਵਿਵਾਦ ਕਿਵੇਂ ਵਧਿਆ; ਆਈਆਰਐਸ (IRS) ਜੋੜੇ ਖ਼ਿਲਾਫ਼ ਸੀਬੀਆਈ ਵੱਲੋਂ ਜਾਂਚ ਤੇਜ਼

ਚੰਡੀਗੜ੍ਹ: ਇੱਕ ਕਾਰੋਬਾਰੀ ਭਾਈਵਾਲੀ ਵਿੱਚ ਆਈ ਖਟਾਸ ਨੇ ਹੁਣ ਇੱਕ ਵੱਡੇ ਵਿਵਾਦ ਦਾ ਰੂਪ ਧਾਰ ਲਿਆ ਹੈ। ਲਾ ਪੀਨੋਜ਼ ਪੀਜ਼ਾ (La Pino’z Pizza) ਦੇ ਫਰੈਂਚਾਈਜ਼ੀ ਸੌਦਿਆਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਸੀਨੀਅਰ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਬਦਲ…
‘ਮੈਂ ਨਸ਼ੇ ਵਿੱਚ ਧੁੱਤ ਰਹਿੰਦੀ ਸੀ, ਸਰੀਰ ਵਿੱਚੋਂ ਬਦਬੂ ਆਉਣ ਲੱਗੀ ਸੀ…’ ਸਕੂਨ ਦੀ ਤਲਾਸ਼ ਵਿੱਚ ਸ਼ਰਾਬ ਪੀਣ ਲੱਗੀ ਸੀ ਜਾਹਨਵੀ ਕਪੂਰ, ਇੰਝ ਆਈ ਬਾਹਰ

‘ਮੈਂ ਨਸ਼ੇ ਵਿੱਚ ਧੁੱਤ ਰਹਿੰਦੀ ਸੀ, ਸਰੀਰ ਵਿੱਚੋਂ ਬਦਬੂ ਆਉਣ ਲੱਗੀ ਸੀ…’ ਸਕੂਨ ਦੀ ਤਲਾਸ਼ ਵਿੱਚ ਸ਼ਰਾਬ ਪੀਣ ਲੱਗੀ ਸੀ ਜਾਹਨਵੀ ਕਪੂਰ, ਇੰਝ ਆਈ ਬਾਹਰ

ਚੰਡੀਗੜ੍ਹ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅੱਜਕੱਲ੍ਹ ਆਪਣੀ ਕਿਸੇ ਫ਼ਿਲਮ ਜਾਂ ਗਲੈਮਰਸ ਜੀਵਨ ਸ਼ੈਲੀ ਕਾਰਨ ਨਹੀਂ, ਸਗੋਂ ਆਪਣੇ ਇੱਕ ਵਾਇਰਲ ਬਿਆਨ ਕਾਰਨ ਚਰਚਾ ਵਿੱਚ ਹੈ। ਸ੍ਰੀਦੇਵੀ ਦੀ ਬੇਟੀ ਜਾਹਨਵੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦੇ ਉਸ ਦੌਰ ਬਾਰੇ…
ਕਣਕ ਦੀ ਚੁਕਾਈ: ਪੰਜਾਬ ਨੂੰ ਟਰੇਨਾਂ ਦੇਣ ’ਚ ਕੰਜੂਸੀ

ਕਣਕ ਦੀ ਚੁਕਾਈ: ਪੰਜਾਬ ਨੂੰ ਟਰੇਨਾਂ ਦੇਣ ’ਚ ਕੰਜੂਸੀ

ਚੰਡੀਗਡ਼੍ਹ: ਕੇਂਦਰ ਸਰਕਾਰ ਨੇ ਚਾਲੂ ਫ਼ਸਲੀ ਖ਼ਰੀਦ ਸੀਜ਼ਨ ਦੌਰਾਨ ਪੰਜਾਬ ’ਚੋਂ ਕਣਕ ਦੀ ਸਿੱਧੀ ਚੁਕਾਈ ਕਰਨ ਤੋਂ ਹੱਥ ਘੁੱਟ ਲਿਆ ਹੈ। ਪੰਜਾਬ ਲਈ ਅਨਾਜ ਭੰਡਾਰਨ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਨਵੇਂ ਚੌਲਾਂ ਲਈ ਪੰਜਾਬ ’ਚ ਕੋਈ ਜਗ੍ਹਾ…
ਦਲ ਬਦਲੀ ਖ਼ਿਲਾਫ਼ ਮੁਰਮੂ ਨੂੰ ਮਿਲੇ Bhagwant Mann

ਦਲ ਬਦਲੀ ਖ਼ਿਲਾਫ਼ ਮੁਰਮੂ ਨੂੰ ਮਿਲੇ Bhagwant Mann

ਚੰਡੀਗੜ੍ਹ: ਦਲ ਬਦਲੀ ਦੀ ਲੜਾਈ ਰਾਸ਼ਟਰਪਤੀ ਭਵਨ ਪਹੁੰਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ‘ਆਪ’ ਵਿਧਾਇਕਾਂ ਨਾਲ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲੇ। ਉਨ੍ਹਾਂ ਬਾਗ਼ੀ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵਾਲਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ, ਜਿਸ ’ਤੇ…
ਰਾਜ ਸਭਾ ਮੈਂਬਰਾਂ ਦੇ ਦਲ-ਬਦਲੀ ਮਾਮਲੇ ’ਤੇ ਮੁੱਖ ਮੰਤਰੀ ਮਾਨ ਅੱਜ ਰਾਸ਼ਟਰਪਤੀ ਨੂੰ ਮਿਲਣਗੇ

ਰਾਜ ਸਭਾ ਮੈਂਬਰਾਂ ਦੇ ਦਲ-ਬਦਲੀ ਮਾਮਲੇ ’ਤੇ ਮੁੱਖ ਮੰਤਰੀ ਮਾਨ ਅੱਜ ਰਾਸ਼ਟਰਪਤੀ ਨੂੰ ਮਿਲਣਗੇ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਸੜਕੀ ਮਾਰਗ ਰਾਹੀਂ ਦਿੱਲੀ ਲਈ ਰਵਾਨਾ ਹੋ…
‘ਕਾਇਰ ਕਦੇ ਇਮਾਨਦਾਰੀ ਨਾਲ ਨਹੀਂ ਲੜਦੇ’, ਅਦਾਕਾਰਾ Richa Chadha ਨੇ ਚੋਣ ਨਤੀਜਿਆਂ ’ਤੇ ਚੁੱਕੇ ਸਵਾਲ; BJP ਨੂੰ ਦੱਸਿਆ ‘ਕਾਇਰ’

‘ਕਾਇਰ ਕਦੇ ਇਮਾਨਦਾਰੀ ਨਾਲ ਨਹੀਂ ਲੜਦੇ’, ਅਦਾਕਾਰਾ Richa Chadha ਨੇ ਚੋਣ ਨਤੀਜਿਆਂ ’ਤੇ ਚੁੱਕੇ ਸਵਾਲ; BJP ਨੂੰ ਦੱਸਿਆ ‘ਕਾਇਰ’

ਚੰਡੀਗੜ੍ਹ: ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਹਾਸਲ ਕੀਤੀ ਵੱਡੀ ਜਿੱਤ ਨੇ ਜਿੱਥੇ ਸੂਬੇ ਵਿੱਚ 15 ਸਾਲਾਂ ਤੋਂ ਚੱਲ ਰਹੇ ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ ਹੈ, ਉੱਥੇ ਹੀ ਫ਼ਿਲਮੀ ਜਗਤ ਵਿੱਚ ਵੀ…
ਪੰਜਾਬ ’ਚ ਬਦਲਿਆ ਮੌਸਮ: ਕਈ ਥਾਵਾਂ ’ਤੇ ਦੇਰ ਰਾਤ ਭਾਰੀ ਮੀਂਹ ਤੇ ਹਨੇਰੀ

ਪੰਜਾਬ ’ਚ ਬਦਲਿਆ ਮੌਸਮ: ਕਈ ਥਾਵਾਂ ’ਤੇ ਦੇਰ ਰਾਤ ਭਾਰੀ ਮੀਂਹ ਤੇ ਹਨੇਰੀ

ਚੰਡੀਗੜ੍ਹ: ਪੰਜਾਬ ਵਿੱਚ ਲੰਘੀ ਰਾਤ ਇੱਕ ਵਾਰ ਫਿਰ ਤੋਂ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ। ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਲਹਿੰਦੇ ਪੰਜਾਬ ਵਾਲੇ ਪਾਸੇ ਤੋਂ ਬਣੇ ਕਾਲੇ ਬੱਦਲਾਂ ਨੇ ਚੜਦੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਬਰਸੇ ਹਨ। ਇਸ ਦੌਰਾਨ 60…

Canada ’ਚ ਜਬਰੀ ਵਸੂਲੀ ਖ਼ਿਲਾਫ਼ ਵੱਡੀ ਕਾਰਵਾਈ; 20 ਸਾਲਾ ਪੰਜਾਬੀ ਨੌਜਵਾਨ ਡਿਪੋਰਟ

ਚੰਡੀਗੜ੍ਹ: ਕੈਨੇਡਾ ਦੇ ਸਰੀ (Surrey) ਵਿੱਚ ਵਧ ਰਹੇ ਜਬਰੀ ਵਸੂਲੀ ਅਤੇ ਫ਼ਿਰੌਤੀਆਂ ਦੇ ਮਾਮਲਿਆਂ ’ਤੇ ਨਕੇਲ ਕੱਸਦੇ ਹੋਏ ਸਰੀ ਪੁਲੀਸ ਸਰਵਿਸ (SPS) ਨੇ ਇੱਕ 20 ਸਾਲਾ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਹੈ। ਪੁਲੀਸ ਨੇ ਇਸ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ…
ਤਿੰਨ ਸੂਬਿਆਂ ਦੀ ਜਿੱਤ ਮਗਰੋਂ ਭਾਜਪਾਈ ਪੰਜਾਬ ਲਈ ਪੱਬਾਂ ਭਾਰ

ਤਿੰਨ ਸੂਬਿਆਂ ਦੀ ਜਿੱਤ ਮਗਰੋਂ ਭਾਜਪਾਈ ਪੰਜਾਬ ਲਈ ਪੱਬਾਂ ਭਾਰ

ਚੰਡੀਗਡ਼੍ਹ: ਪੰਜਾਬ ’ਚ ਹੁਣ ਇੱਕੋ ਸਵਾਲ ਉੱਠ ਰਿਹਾ ਹੈ ਕਿ ਕੀ ਪੱਛਮੀ ਬੰਗਾਲ ਚੋਣਾਂ ਦਾ ਪਰਛਾਵਾਂ ਪੰਜਾਬ ’ਤੇ ਵੀ ਪਵੇਗਾ? ਭਾਜਪਾਈ ਇਸ ਗੱਲੋਂ ਉਤਸ਼ਾਹ ’ਚ ਹਨ ਕਿ ਹੁਣ ਪੰਜਾਬ ਦੇ ਸਿਆਸੀ ਰਾਹ ਵੀ ਮੋਕਲੇ ਹੋਣਗੇ। ਦੂਜੇ ਪਾਸੇ ‘ਆਪ’ ਸਰਕਾਰ ਨੇ…
ਚੋਣ ਨਤੀਜਿਆਂ ਦਾ ਪੰਜਾਬ ’ਤੇ ਅਸਰ ਨਹੀਂ ਪਵੇਗਾ: Bhagwant Mann

ਚੋਣ ਨਤੀਜਿਆਂ ਦਾ ਪੰਜਾਬ ’ਤੇ ਅਸਰ ਨਹੀਂ ਪਵੇਗਾ: Bhagwant Mann

ਕੁਰਾਲੀ: ਪੱਛਮੀ ਬੰਗਾਲ ਸਮੇਤ ਹੋਰ ਕਈ ਰਾਜਾਂ ਦੇ ਚੋਣ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਉਣ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਭਾਜਪਾ ਦੇ ਸ਼ੇਖਚਿਲੀ ਦੇ ਸੁਪਨਿਆਂ ਵਾਂਗ…
Raghav chadha ਨੇ ਫਿਰ ਬਾਜ਼ੀ ਮਾਰੀ: ਭਗਵੰਤ ਮਾਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮਿਲਿਆ

Raghav chadha ਨੇ ਫਿਰ ਬਾਜ਼ੀ ਮਾਰੀ: ਭਗਵੰਤ ਮਾਨ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮਿਲਿਆ

ਚੰਡੀਗਡ਼੍ਹ: ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੰਸਦ ਮੈਂਬਰਾਂ ਦਾ ਸਮੂਹ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਅਗਵਾਈ ’ਚ 5 ਮਈ ਨੂੰ ਰਾਸ਼ਟਰਪਤੀ ਦਰਪਦੀ ਮੁਰਮੂ ਨੂੰ ਮਿਲੇਗਾ। ਰਾਸ਼ਟਰਪਤੀ ਭਵਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ…
ਪੰਜਾਬ ਵਿੱਚ ਮੀਂਹ ਤੇ ਹਨੇਰੀ ਨੇ ਮਚਾਈ ਤਬਾਹੀ

ਪੰਜਾਬ ਵਿੱਚ ਮੀਂਹ ਤੇ ਹਨੇਰੀ ਨੇ ਮਚਾਈ ਤਬਾਹੀ

ਚੰਡੀਗਡ਼੍ਹ: ਪੰਜਾਬ ਵਿੱਚ ਅੱਜ ਸਵੇਰੇ ਚੱਲੀ ਹਨੇਰੀ ਤੇ ਪਏ ਮੀਂਹ ਨੇ ਸੂਬੇ ’ਚ ਭਾਰੀ ਤਬਾਹੀ ਮਚਾਈ ਹੈ। 80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਸੂਬੇ ਭਰ ਵਿੱਚ ਸੜਕਾਂ ਕੰਢੇ ਦਰੱਖ਼ਤ ਡਿੱਗ ਗਏ ਅਤੇ ਬਿਜਲੀ ਦੇ ਖੰਭੇ…