Posted inChandigarh
ਲਿਖਤੀ ਪ੍ਰੀਖਿਆ: ਬੇੜਾ ਤਾਰਨ ਗਏ, ਖ਼ੁਦ ਹੀ ਡੁੱਬੇ
ਚੰਡੀਗਡ਼੍ਹ: ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਅਜਿਹੇ ਸ਼ੱਕੀ ‘ਮਾਸਟਰ’ ਫੜੇ ਹਨ ਜਿਨ੍ਹਾਂ ਦੀ ਦੂਜਿਆਂ ਦੀ ਲਿਖਤੀ ਪ੍ਰੀਖਿਆ ਦੇਣ ’ਚ ਮਾਸਟਰੀ ਸੀ। ਗੁਰੂ ਨਾਨਕ ਦੇਵ ’ਵਰਸਿਟੀ ਨੇ ਅੱਜ ਪੰਜਾਬ ਭਰ ’ਚ ਸੇਵਾਦਾਰਾਂ ਦੀ ਆਸਾਮੀ ਲਈ ਲਿਖਤੀ ਪ੍ਰੀਖਿਆ ਲਈ ਜਿਸ ’ਚ 77,353…

























