Posted inChandigarh
ਪੈਟਰੋਲ ਦੇ ਰੇਟ ਵਧਣ ਤੋਂ ਬਾਅਦ ਪਾਰਸਲ ਡਿਲੀਵਰੀ ਹੋਈ ਔਖੀ; ਨੌਜਵਾਨਾਂ ਨੇ ਬੰਦ ਕੀਤਾ ਕੰਮ, ਆਮ ਲੋਕ ਪਰੇਸ਼ਾਨ
ਚੰਡੀਗੜ੍ਹ: ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਹੁਣ ਹਰ ਵਰਗ ਦੇ ਲੋਕਾਂ ਦਾ ਬਜਟ ਹਿੱਲਣ ਲੱਗਿਆ ਹੈ, ਪਰ ਇਸ ਮਹਿੰਗਾਈ ਦੀ ਸਭ ਤੋਂ ਵੱਡੀ ਅਤੇ ਸਿੱਧੀ ਮਾਰ ਰੋਜ਼ਾਨਾ ਕਮਾ ਕੇ ਖਾਣ ਵਾਲੇ ਡਿਲੀਵਰੀ ਨੌਜਵਾਨਾਂ ’ਤੇ ਪੈ ਰਹੀ ਹੈ।…




























