Posted inChandigarh
ਸੈਕਟਰ 22 ਦੋਹਰੇ ਕਤਲ ਕਾਂਡ ’ਚ 6 ਸਾਲਾਂ ਬਾਅਦ ਇਨਸਾਫ਼: ਕੁਲਦੀਪ ਸਿੰਘ ਦੋਸ਼ੀ ਕਰਾਰ
ਚੰਡੀਗੜ੍ਹ: ਚੰਡੀਗੜ੍ਹ ਦੀ ਇੱਕ ਸਥਾਨਕ ਅਦਾਲਤ ਨੇ ਸਾਲ 2019 ਵਿੱਚ ਸੈਕਟਰ 22 ਵਿਖੇ ਦੋ ਸਗੀਆਂ ਭੈਣਾਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ 35 ਸਾਲਾ ਕੁਲਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ…


























