Posted inChandigarh
Punjab twin blasts: ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਜਲੰਧਰ ਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਤੋਂ ਉੱਭਰੇ ਸੁਰੱਖਿਆ ਨਾਕਾਮੀ ਦੇ ਮੁੱਦੇ ਨੂੰ ਨਵਾਂ ਸਿਆਸੀ ਮੋੜਾ ਦੇ ਦਿੱਤਾ ਹੈ। ਵਿਰੋਧੀ ਧਿਰਾਂ ਦੀ ਕਾਨੂੰਨ ਵਿਵਸਥਾ ’ਤੇ ਘੇਰਾਬੰਦੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ…

























