‘ਸਤਲੁਜ’ ’ਤੇ ਪਾਬੰਦੀ: ਭਾਜਪਾ ਮੁੜ ਨਿਸ਼ਾਨੇ ’ਤੇ

‘ਸਤਲੁਜ’ ’ਤੇ ਪਾਬੰਦੀ: ਭਾਜਪਾ ਮੁੜ ਨਿਸ਼ਾਨੇ ’ਤੇ

ਚੰਡੀਗਡ਼੍ਹ : ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਜ਼ੀ-5 ਪਲੈਟਫਾਰਮ ਤੋਂ ਹਟਾਏ ਜਾਣ ਮਗਰੋਂ ਭਾਜਪਾ ਮੁੜ ਨਿਸ਼ਾਨੇ ’ਤੇ ਆ ਗਈ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇਹ ਪੈਂਤੜਾ ਸਿਆਸੀ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ। ਇੱਕ…
ਇਨਸਾਫ਼ ਦੀ ਲੰਮੀ ਲੜਾਈ, 135 ਪੁਲੀਸ ਮੁਲਾਜ਼ਮਾਂ ਨੂੰ ਸਜ਼ਾ; ਜਾਣੋ ਇਕ ਫ਼ਿਲਮ ‘ਤੇ ਪਾਬੰਦੀ ਨੇ ਕਿਉਂ ਮੁੜ ਗਰਮਾ ਦਿੱਤਾ ਮੁੱਦਾ ?

ਇਨਸਾਫ਼ ਦੀ ਲੰਮੀ ਲੜਾਈ, 135 ਪੁਲੀਸ ਮੁਲਾਜ਼ਮਾਂ ਨੂੰ ਸਜ਼ਾ; ਜਾਣੋ ਇਕ ਫ਼ਿਲਮ ‘ਤੇ ਪਾਬੰਦੀ ਨੇ ਕਿਉਂ ਮੁੜ ਗਰਮਾ ਦਿੱਤਾ ਮੁੱਦਾ ?

ਚੰਡੀਗੜ੍ਹ :  ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਫਰਜ਼ੀ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਿਰੁੱਧ ਇਨਸਾਫ਼ ਦੀ ਲੜਾਈ ਵਿੱਚ ਹੁਣ ਤੱਕ ਪੰਜਾਬ ਵਿੱਚ ਕਰੀਬ 135 ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ…
ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਪਿਆ ਮੀਂਹ; ਅਗਲੇ ਚਾਰ ਦਿਨਾਂ ਲਈ ‘ਯੈਲੋ ਅਲਰਟ’ ਜਾਰੀ

ਪੰਜਾਬ ਦੇ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਪਿਆ ਮੀਂਹ; ਅਗਲੇ ਚਾਰ ਦਿਨਾਂ ਲਈ ‘ਯੈਲੋ ਅਲਰਟ’ ਜਾਰੀ

ਚੰਡੀਗੜ੍ਹ : ਪੰਜਾਬ ਭਰ ਦੇ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਭਾਰੀ ਹੁੰਮਸ ਅਤੇ ਅਸਹਿ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਸੂਬੇ ਵਿੱਚ ਅੱਜ ਤੜਕੇ (ਸਵੇਰੇ-ਸਵੇਰੇ) ਹੀ ਬੱਦਲਾਂ ਨੇ ਦਸਤਕ ਦੇ ਦਿੱਤੀ ਅਤੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ…
ਭੁਪੇਸ਼ ਬਘੇਲ ਦੇ ਦੌਰੇ ਵਿਚਾਲੇ ਕਾਂਗਰਸ ’ਚ ਖਾਨਾਜੰਗੀ ਉੱਭਰੀ

ਭੁਪੇਸ਼ ਬਘੇਲ ਦੇ ਦੌਰੇ ਵਿਚਾਲੇ ਕਾਂਗਰਸ ’ਚ ਖਾਨਾਜੰਗੀ ਉੱਭਰੀ

ਚੰਡੀਗਡ਼੍ਹ : ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੀ ਪੰਜਾਬ ਆਮਦ ਤੋਂ ਐਨ ਪਹਿਲਾਂ ਸੂਬਾਈ ਕਾਂਗਰਸ ਵਿਚਲੀ ਖਾਨਾਜੰਗੀ ਨੇ ਨਵਾਂ ਮੋੜਾ ਲੈ ਲਿਆ ਹੈ। ਬਘੇਲ ਪੰਜਾਬ ਕਾਂਗਰਸ ’ਚ ਛਿੜੀ ਸਿਆਸੀ ਜੰਗ ਨੂੰ ਠੱਲ੍ਹਣ ਲਈ ਪੰਜ ਦਿਨਾਂ ਦੌਰੇ ’ਤੇ…
Diljit Dosanjh on Satluj: ‘ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਕਰ ਲਈ ਡਾਊਨਲੋਡ’…OTT ਤੋਂ ਫ਼ਿਲਮ ‘ਸਤਲੁਜ’ ਹਟਣ ਤੋਂ ਬਾਅਦ ਬੋਲੇ ਦਿਲਜੀਤ ਦੋਸਾਂਝ

Diljit Dosanjh on Satluj: ‘ਹੁਣ ਕੋਈ ਫ਼ਿਕਰ ਨਹੀਂ, ਸਭ ਨੇ ਕਰ ਲਈ ਡਾਊਨਲੋਡ’…OTT ਤੋਂ ਫ਼ਿਲਮ ‘ਸਤਲੁਜ’ ਹਟਣ ਤੋਂ ਬਾਅਦ ਬੋਲੇ ਦਿਲਜੀਤ ਦੋਸਾਂਝ

ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਅਤੇ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੀ ਫ਼ਿਲਮ ‘ਪੰਜਾਬ '95’ ਨੂੰ ਹਾਲ ਹੀ ਵਿੱਚ ‘ਸਤਲੁਜ’ ਨਵੇਂ ਨਾਂ ਹੇਠ ZEE5 OTT ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਸੀ। ਪਰ ਰਿਲੀਜ਼…
Punjab Congress: 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਰਗਰਮ; ਨਵੀਆਂ ਕਮੇਟੀਆਂ ਦੇ ਐਲਾਨ ਪਿੱਛੋਂ ਪੰਜਾਬ ਪਹੁੰਚੇ ਭੂਪੇਸ਼ ਬਘੇਲ

Punjab Congress: 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਸਰਗਰਮ; ਨਵੀਆਂ ਕਮੇਟੀਆਂ ਦੇ ਐਲਾਨ ਪਿੱਛੋਂ ਪੰਜਾਬ ਪਹੁੰਚੇ ਭੂਪੇਸ਼ ਬਘੇਲ

ਚੰਡੀਗੜ੍ਹ : ਪੰਜਾਬ ਵਿੱਚ ਕਾਂਗਰਸ ਪਾਰਟੀ ਦੀਆਂ ਨਵੀਆਂ ਗਠਿਤ ਕਮੇਟੀਆਂ ਦੇ ਐਲਾਨ ਤੋਂ ਬਾਅਦ ਅੱਜ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਸੂਬੇ ਦੇ ਦੌਰੇ ’ਤੇ ਪਹੁੰਚ ਰਹੇ ਹਨ। ਇਸ ਅਹਿਮ ਦੌਰੇ ਦਾ ਮੁੱਖ ਮਕਸਦ ਨਵੀਆਂ…
ਪੰਜਾਬ ’ਚ ਅਨਾਜ ਨਾਲ ਨੱਕੋ-ਨੱਕ ਭਰੇ ਗੁਦਾਮ

ਪੰਜਾਬ ’ਚ ਅਨਾਜ ਨਾਲ ਨੱਕੋ-ਨੱਕ ਭਰੇ ਗੁਦਾਮ

ਚੰਡੀਗਡ਼੍ਹ : ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਉੱਭਰੀ ਹੈ ਕਿ ਹੁਣ ਸੂਬੇ ’ਚ ਗੁਦਾਮ ਅਨਾਜ ਨਾਲ ਨੱਕੋ-ਨੱਕ ਭਰ ਗਏ ਹਨ। ਨਵਾਂ ਅਨਾਜ ਰੱਖਣ ਲਈ ਕਿਧਰੇ ਵੀ ਕੋਈ ਜਗ੍ਹਾ ਨਹੀਂ ਬਚੀ। ਕੇਂਦਰ ਸਰਕਾਰ ਨੇ ਕਣਕ ਦੇ ਭੰਡਾਰਨ ਤੋਂ ਪਹਿਲਾਂ ਮੰਡੀਆਂ ’ਚੋਂ ਜਿਣਸ…
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2 ਐਡੀਸ਼ਨਲ ਜੱਜਾਂ ਨੇ ਲਿਆ ਸਥਾਈ ਜੱਜ ਵਜੋਂ ਹਲਫ਼

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 2 ਐਡੀਸ਼ਨਲ ਜੱਜਾਂ ਨੇ ਲਿਆ ਸਥਾਈ ਜੱਜ ਵਜੋਂ ਹਲਫ਼

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਹਾਈਕੋਰਟ ਦੇ ਦੋ ਐਡੀਸ਼ਨਲ (ਵਧੀਕ) ਜੱਜਾਂ- ਜਸਟਿਸ ਹਰਮੀਤ ਸਿੰਘ ਗਰੇਵਾਲ ਅਤੇ ਜਸਟਿਸ ਦੀਪਿੰਦਰ ਸਿੰਘ ਨਾਲਵਾ ਨੂੰ ਸਥਾਈ ਜੱਜਾਂ ਵਜੋਂ ਅਹੁਦੇ ਦਾ ਹਲਫ਼ (ਸਹੁੰ) ਦਿਵਾਇਆ। ਸੁਪਰੀਮ…
Hindu members in Waqf Board: ਦੇਸ਼ ਵਿੱਚ ਪਹਿਲੀ ਵਾਰ ਵਕਫ਼ ਬੋਰਡ ਵਿੱਚ ਦੋ ਹਿੰਦੂ ਮੈਂਬਰ ਸ਼ਾਮਲ

Hindu members in Waqf Board: ਦੇਸ਼ ਵਿੱਚ ਪਹਿਲੀ ਵਾਰ ਵਕਫ਼ ਬੋਰਡ ਵਿੱਚ ਦੋ ਹਿੰਦੂ ਮੈਂਬਰ ਸ਼ਾਮਲ

ਚੰਡੀਗੜ੍ਹ : ਮੱਧ ਪ੍ਰਦੇਸ਼ ਸਰਕਾਰ ਨੇ ਵੱਡਾ ਅਤੇ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ਦੇ ਵਕਫ਼ ਬੋਰਡ ਦੀ ਦਸ ਮੈਂਬਰੀ ਟੀਮ ਵਿੱਚ ਦੋ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੂਬੇ ਦੇ ਵਕਫ਼…
Punjab Congress Crisis: ਰਾਜਾ ਵੜਿੰਗ ਖ਼ਿਲਾਫ਼ ਘੇਰਾਬੰਦੀ ਤੇਜ਼

Punjab Congress Crisis: ਰਾਜਾ ਵੜਿੰਗ ਖ਼ਿਲਾਫ਼ ਘੇਰਾਬੰਦੀ ਤੇਜ਼

ਚੰਡੀਗਡ਼੍ਹ : ਪੰਜਾਬ ਕਾਂਗਰਸ ਦਾ ਅੰਦਰੂਨੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੇ ਭਲਕੇ ਪੰਜਾਬ ਆਉਣ ਦੀ ਸੰਭਾਵਨਾ ਹੈ। ਬਘੇਲ ਦੀ ਆਮਦ ਤੋਂ ਪਹਿਲਾਂ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਕਾਂਗਰਸੀ ਧੜੇ ਇਕਜੁੱਟ ਹੋਣ…
ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ ਧਮਕੀ

ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ ਧਮਕੀ

ਚੰਡੀਗੜ੍ਹ : ਵਿਦੇਸ਼ ਵਿੱਚ ਬੈਠ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਂਗਸਟਰ ਨੈੱਟਵਰਕ ਚਲਾ ਰਹੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨੂੰ ਸਪੇਨ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ। ਪੰਜਾਬ ਪੁਲੀਸ ਦੇ ਭਰੋਸੇਯੋਗ ਸੂਤਰਾਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ…
ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ, 2 ਲੱਖ ਦੇ ਇਨਾਮ ਦਾ ਐਲਾਨ

ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ: 16 ਸਾਲਾਂ ਬਾਅਦ CBI ਵੱਲੋਂ ਕਾਤਲ ਦਾ ਸਕੈਚ ਜਾਰੀ, 2 ਲੱਖ ਦੇ ਇਨਾਮ ਦਾ ਐਲਾਨ

ਚੰਡੀਗੜ੍ਹ : ਕੇਂਦਰੀ ਜਾਂਚ ਬਿਊਰੋ (CBI) ਦੀ ਵਿਸ਼ੇਸ਼ ਅਪਰਾਧ ਸ਼ਾਖਾ (SCB) ਨੇ ਕਰੀਬ 16 ਸਾਲ ਪੁਰਾਣੇ ਹਾਈ-ਪ੍ਰੋਫਾਈਲ ਨਾਮਧਾਰੀ ਆਗੂ ਅਵਤਾਰ ਸਿੰਘ ਤਾਰੀ ਕਤਲਕਾਂਡ ਦੇ ਮੁਲਜ਼ਮ ਦਾ ਸਕੈਚ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਕਾਤਲ ਬਾਰੇ ਭਰੋਸੇਯੋਗ ਜਾਣਕਾਰੀ ਸਾਂਝੀ…
ਸੋਧੀ ਲੈਂਡ ਪੂਲਿੰਗ ਨੀਤੀ ਖਿਲਾਫ਼ ਘੋਲ ਦਾ ਐਲਾਨ

ਸੋਧੀ ਲੈਂਡ ਪੂਲਿੰਗ ਨੀਤੀ ਖਿਲਾਫ਼ ਘੋਲ ਦਾ ਐਲਾਨ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਆਂ ਸੋਧਾਂ ਮਗਰੋਂ ਆਈ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ…
ਨਾਰਾਜ਼ ਆਗੂਆਂ ਦਾ ਹਾਈਕਮਾਂਡ ਨੂੰ ਅਲਟੀਮੇਟਮ

ਨਾਰਾਜ਼ ਆਗੂਆਂ ਦਾ ਹਾਈਕਮਾਂਡ ਨੂੰ ਅਲਟੀਮੇਟਮ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਹੋਏ ਮੰਥਨ ਦੌਰਾਨ ਪਾਰਟੀ ਦੇ ਪੰਜਾਬ ਫਾਰਮੂਲੇ ਤੋਂ ਨਾਰਾਜ਼ ਆਗੂਆਂ ਨੇ ਬਗ਼ਾਵਤੀ ਰੌਂਅ ’ਚ ਅੱਜ ਕਾਂਗਰਸ ਹਾਈਕਮਾਂਡ ਨੂੰ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਚੰਨੀ ਨੇ…
ਇੱਕ ਇੰਚ ਜ਼ਮੀਨ ਜਬਰੀ ਨਹੀਂ ਲੈਣ ਦਿਆਂਗੇ: ਸੰਯੁਕਤ ਕਿਸਾਨ ਮੋਰਚਾ

ਇੱਕ ਇੰਚ ਜ਼ਮੀਨ ਜਬਰੀ ਨਹੀਂ ਲੈਣ ਦਿਆਂਗੇ: ਸੰਯੁਕਤ ਕਿਸਾਨ ਮੋਰਚਾ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਆਰ ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਆਂ ਸੋਧਾਂ ਮਗਰੋਂ ਆਈ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ…
ਮਜ਼ਦੂਰੀ ਦੇ ਮਿਆਰ ਤੋਂ ਉੱਪਰ ਘਰੇਲੂ ਔਰਤ ਦਾ ਯੋਗਦਾਨ: ਹਾਈ ਕੋਰਟ ਨੇ ਹਾਦਸੇ ਦੇ ਮੁਆਵਜ਼ੇ ਵਿੱਚ 14.79 ਲੱਖ ਦਾ ਵਾਧਾ ਕੀਤਾ

ਮਜ਼ਦੂਰੀ ਦੇ ਮਿਆਰ ਤੋਂ ਉੱਪਰ ਘਰੇਲੂ ਔਰਤ ਦਾ ਯੋਗਦਾਨ: ਹਾਈ ਕੋਰਟ ਨੇ ਹਾਦਸੇ ਦੇ ਮੁਆਵਜ਼ੇ ਵਿੱਚ 14.79 ਲੱਖ ਦਾ ਵਾਧਾ ਕੀਤਾ

ਚੰਡੀਗੜ੍ਹ : ਇਹ ਨਿਰੀਖਣ ਕਰਦੇ ਹੋਏ ਕਿ ਮੋਟਰ ਦੁਰਘਟਨਾ ਦੇ ਮੁਆਵਜ਼ੇ ਦੇ ਮਾਮਲਿਆਂ ਵਿੱਚ ਇੱਕ ਘਰੇਲੂ ਔਰਤ ਦੀ ਕਾਲਪਨਿਕ ਆਮਦਨ ਵਿੱਚ ਉਸ ਵੱਲੋਂ ਪਰਿਵਾਰ ਲਈ ਕੀਤੀਆਂ ਗਈਆਂ ਕਈ ਤਰ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਪੰਜਾਬ ਅਤੇ ਹਰਿਆਣਾ ਹਾਈ…
ਮੰਗੇਤਰ ਦੇ ਕਤਲ ਦੀ ਮੁਲਜ਼ਮ ਸੀਆ ਗੋਇਲ ਨੇ ਮੀਡੀਆ ਨੂੰ ਕੀਤਾ ਇਤਰਾਜ਼ਯੋਗ ਇਸ਼ਾਰਾ

ਮੰਗੇਤਰ ਦੇ ਕਤਲ ਦੀ ਮੁਲਜ਼ਮ ਸੀਆ ਗੋਇਲ ਨੇ ਮੀਡੀਆ ਨੂੰ ਕੀਤਾ ਇਤਰਾਜ਼ਯੋਗ ਇਸ਼ਾਰਾ

ਚੰਡੀਗੜ੍ਹ : ਦੇਸ਼ ਦੇ ਬਹੁਚਰਚਿਤ ਮਾਮਲੇ ਵਿੱਚ ਮੰਗੇਤਰ, ਰੀਐਲਟਰ ਕੇਤਨ ਅਗਰਵਾਲ ਨੂੰ ਆਪਣੇ ਕਥਿਤ ਪ੍ਰੇਮੀ ਚੇਤਨ ਚੌਧਰੀ ਨਾਲ ਮਿਲ ਕੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੀ ਗਈ ਸਿਆ ਗੋਇਲ ਨੂੰ ਵੀਰਵਾਰ ਨੂੰ ਜਾਂਚ ਦੇ ਹਿੱਸੇ ਵਜੋਂ ਪੁਣੇ ਦੇ ਮਾਰਕੀਟ ਯਾਰਡ…
ਹੁਣ ‘ਮਾਵਾਂ-ਧੀਆਂ ਦੀ ਹੱਟੀ’ ਸਕੀਮ ਦੀ ਤਿਆਰੀ

ਹੁਣ ‘ਮਾਵਾਂ-ਧੀਆਂ ਦੀ ਹੱਟੀ’ ਸਕੀਮ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਔਰਤਾਂ ਨੂੰ ਵਿੱਤੀ ਤੌਰ ’ਤੇ ਆਤਮ ਨਿਰਭਰ ਬਣਾਉਣ ਲਈ ‘ਮਾਵਾਂ-ਧੀਆਂ ਦੀ ਹੱਟੀ’ ਸਕੀਮ ਵਿੱਢੀ ਹੈ। ਪਹਿਲੀ ਜੁਲਾਈ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਅਮਲ ’ਚ ਲਿਆਉਣ ਮਗਰੋਂ ਹੁਣ ਸੂਬਾ ਸਰਕਾਰ ਵੱਲੋਂ ‘ਮਾਵਾਂ ਧੀਆਂ ਦੀ ਹੱਟੀ’ ਸਕੀਮ ’ਤੇ…
ਅਗਲੇ ਦੋ ਦਿਨ ਨਹੀਂ ਪਵੇਗਾ ਮੀਂਹ; ਐਤਵਾਰ ਤੋਂ ਭਾਰੀ ਮੀਂਹ ਦੀ ਸੰਭਾਵਨਾ

ਅਗਲੇ ਦੋ ਦਿਨ ਨਹੀਂ ਪਵੇਗਾ ਮੀਂਹ; ਐਤਵਾਰ ਤੋਂ ਭਾਰੀ ਮੀਂਹ ਦੀ ਸੰਭਾਵਨਾ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਦੱਖਣ-ਪੱਛਮੀ ਮੌਨਸੂਨ ਦੀ ਆਮਦ ਨਾਲ ਭਾਰੀ ਮੀਂਹ ਪੈਣ ਤੋਂ ਬਾਅਦ ਅੱਜ ਮੀਂਹ ਨਹੀਂ ਪਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਵੱਲੋਂ ਭਾਵੇਂ ਭਾਰੀ ਮੀਂਹ, ਗਰਜ-ਚਮਕ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ…
ਪੰਜਾਬ ਦੇ ਮੁਅੱਤਲ ਡੀਆਈਜੀ ਭੁੱਲਰ ਵੱਲੋਂ ਸੀਬੀਆਈ ਅਦਾਲਤ ’ਚ ਡਿਸਚਾਰਜ ਅਰਜ਼ੀ ਦਾਇਰ

ਪੰਜਾਬ ਦੇ ਮੁਅੱਤਲ ਡੀਆਈਜੀ ਭੁੱਲਰ ਵੱਲੋਂ ਸੀਬੀਆਈ ਅਦਾਲਤ ’ਚ ਡਿਸਚਾਰਜ ਅਰਜ਼ੀ ਦਾਇਰ

ਚੰਡੀਗੜ੍ਹ : ਪੰਜਾਬ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਅੱਜ ਪਿਛਲੇ ਸਾਲ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਡਿਸਚਾਰਜ (ਬਰੀ ਕਰਨ) ਲਈ ਵਿਸ਼ੇਸ਼ ਸੀਬੀਆਈ ਜੱਜ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਸੀਬੀਆਈ ਅਦਾਲਤ ਨੇ ਮੁਲਜ਼ਮ ਦੀ ਅਰਜ਼ੀ 'ਤੇ…
ਮੌਨਸੂਨ ਦੀ ਆਮਦ ਨਾਲ ਬਿਜਲੀ ਦੀ ਮੰਗ 50 ਫੀਸਦੀ ਘਟੀ, ਤਾਪਮਾਨ ਡਿੱਗਿਆ

ਮੌਨਸੂਨ ਦੀ ਆਮਦ ਨਾਲ ਬਿਜਲੀ ਦੀ ਮੰਗ 50 ਫੀਸਦੀ ਘਟੀ, ਤਾਪਮਾਨ ਡਿੱਗਿਆ

ਚੰਡੀਗੜ੍ਹ : ਮੌਨਸੂਨ ਦੇ ਆਉਣ ਨਾਲ ਖੇਤਰ ਵਿੱਚ ਬਿਜਲੀ ਦੀ ਮੰਗ ਵਿੱਚ ਭਾਰੀ ਗਿਰਾਵਟ ਆਈ ਹੈ। ਜਿੱਥੇ ਬੁੱਧਵਾਰ ਤੱਕ ਬਿਜਲੀ ਦੀ ਸਿਖਰਲੀ ਮੰਗ 17,000 ਮੈਗਾਵਾਟ (MW) ਤੋਂ ਉੱਪਰ ਸੀ, ਉੱਥੇ ਹੀ ਬੀਤੀ ਰਾਤ ਖੇਤਰ ਵਿੱਚ ਮੀਂਹ ਪੈਣ ਕਾਰਨ ਇਹ ਘੱਟ ਕੇ…
ਪੰਜਾਬ ਦੇ ਡੇਢ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਪਿਆ ਭਾਰੀ ਮੀਂਹ

ਪੰਜਾਬ ਦੇ ਡੇਢ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਪਿਆ ਭਾਰੀ ਮੀਂਹ

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਦੌਰਾਨ ਪੰਜਾਬ ਦੇ ਡੇਢ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਲੰਘੀ ਰਾਤ ਮੀਂਹ ਪੈਂਦਾ ਰਿਹਾ ਹੈ। ਇਸ ਦੌਰਾਨ ਪਏ ਦਰਮਿਆਨੇ ਤੇ ਭਾਰੀ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ…
ਵੜਿੰਗ ਦੀ ਪ੍ਰਧਾਨਗੀ ਬਰਕਰਾਰ; ਚੰਨੀ ਨੂੰ ਪ੍ਰਚਾਰ ਕਮੇਟੀ ਦੀ ਵਾਗਡੋਰ

ਵੜਿੰਗ ਦੀ ਪ੍ਰਧਾਨਗੀ ਬਰਕਰਾਰ; ਚੰਨੀ ਨੂੰ ਪ੍ਰਚਾਰ ਕਮੇਟੀ ਦੀ ਵਾਗਡੋਰ

ਚੰਡੀਗਡ਼੍ਹ : ਆਲ ਇੰਡੀਆ ਕਾਂਗਰਸ ਕਮੇਟੀ ਨੇ ਆਖ਼ਰਕਾਰ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ’ਚ ਬਿਨਾਂ ਕੋਈ ਫੇਰਬਦਲ ਕੀਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਾਰ ਪ੍ਰਮੁੱਖ ਕਮੇਟੀਆਂ ਦਾ ਐਲਾਨ ਕੀਤਾ ਹੈ। ਬੇਸ਼ੱਕ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ…
Punjab ਦੇ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਦਾ ਸਨਮਾਨ

Punjab ਦੇ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਦਾ ਸਨਮਾਨ

ਚੰਡੀਗੜ੍ਹ :  ਪੰਜਾਬ ਦੇ ਮਾਣ ਨੂੰ ਵਿਸ਼ਵ ਪੱਧਰ 'ਤੇ ਉੱਚਾ ਚੁੱਕਦਿਆਂ ਫਿਟਨੈੱਸ ਆਈਕਨ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਵੱਲੋਂ ਇੱਕ ਵੱਕਾਰੀ ਸ਼ਾਹੀ ਖਿਤਾਬ ਨਾਲ ਨਵਾਜਿਆ ਗਿਆ ਹੈ। ਆਪਣੀ ਅਦਭੁਤ ਫਿਟਨੈੱਸ, ਅਨੁਸ਼ਾਸਨ ਅਤੇ ਦੇਸੀ ਕਸਰਤ ਲਈ ਪੂਰੇ ਦੇਸ਼…
ਪੰਜਾਬ ਕੈਬਨਿਟ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ

ਪੰਜਾਬ ਕੈਬਨਿਟ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ

ਚੰਡੀਗਡ਼੍ਹ : ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ’ਚ ਜ਼ਮੀਨ ਮਾਲਕਾਂ ਨੂੰ ਵਾਧੂ…
ਪੰਜਾਬ ਸਰਕਾਰ ਨੇ ਡਾਕਟਰਾਂ ਲਈ ਸਟੇਟ ਐਵਾਰਡ ਐਲਾਨੇ

ਪੰਜਾਬ ਸਰਕਾਰ ਨੇ ਡਾਕਟਰਾਂ ਲਈ ਸਟੇਟ ਐਵਾਰਡ ਐਲਾਨੇ

ਚੰਡੀਗਡ਼੍ਹ : ਪੰਜਾਬ ਸਰਕਾਰ ਨੇ ਪਹਿਲੀ ਵਾਰ ਡਾਕਟਰਾਂ ਲਈ ਸਟੇਟ ਐਵਾਰਡ ਐਲਾਨੇ ਹਨ। ਭਲਕੇ ਚੰਡੀਗੜ੍ਹ ਵਿੱਚ ਸੂਬਾ ਪੱਧਰ ਦਾ ਐਵਾਰਡ ਸਮਾਰੋਹ ਹੋ ਰਿਹਾ ਹੈ ਜਿਸ ’ਚ ਮੁੱਖ ਮਹਿਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਹੋਣਗੇ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ 40 ਸਰਕਾਰੀ…
ਪਾਵਰਕੌਮ ਵੱਲੋਂ ਥਰਮਲਾਂ ਦੇ ਆਊਟ ਸੋਰਸ ਕਾਮੇ ਕੰਨਟ੍ਰੈਕਟ ’ਤੇ ਕਰਨ ਦਾ ਫ਼ੈਸਲਾ, ਨੋਟੀਫ਼ਿਕੇਸ਼ਨ ਜਾਰੀ

ਪਾਵਰਕੌਮ ਵੱਲੋਂ ਥਰਮਲਾਂ ਦੇ ਆਊਟ ਸੋਰਸ ਕਾਮੇ ਕੰਨਟ੍ਰੈਕਟ ’ਤੇ ਕਰਨ ਦਾ ਫ਼ੈਸਲਾ, ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ : ਪਾਵਰਕੌਮ ਨੇ ਤਾਪ ਬਿਜਲੀ ਘਰਾਂ ’ਚ ਲੰਮੇ ਅਰਸੇ ਤੋਂ ਕੰਮ ਕਰ ਰਹੇ ਆਊਟ ਸੋਰਸ ਕਾਮਿਆਂ ਨੂੰ ਕੰਨਟ੍ਰੈਕਟ ਪ੍ਰਣਾਲੀ ’ਚ ਲਿਆਉਣ ਦਾ ਫ਼ੈਸਲਾ ਲਿਆ ਹੈ। ਤਾਪ ਬਿਜਲੀ ਘਰਾਂ ਦੇ ਆਊਟ ਸੋਰਸ ਕਾਮੇ ਇਸ ਵੇਲੇ ਹੜਤਾਲ ’ਤੇ ਸਨ ਜਿਸ ਕਰਕੇ ਥਰਮਲਾਂ…
ਪੰਜਾਬ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ, ਹੁੰਮਸ ਭਰੀ ਗਰਮੀ ਤੋਂ  ਰਾਹਤ

ਪੰਜਾਬ ਵਿੱਚ ਬਦਲਿਆ ਮੌਸਮ ਦਾ ਮਿਜ਼ਾਜ, ਹੁੰਮਸ ਭਰੀ ਗਰਮੀ ਤੋਂ ਰਾਹਤ

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਅੱਜ ਤੜਕੇ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਇਸ ਦੌਰਾਨ ਪਠਾਨਕੋਟ ਅਤੇ ਹੁਸ਼ਿਆਰਪੁਰ ਸਣੇ ਹੋਰ ਨਾ ਕਈ ਇਲਾਕਿਆਂ ਵਿੱਚ ਹਲਕਾ ਅਤੇ ਦਰਮਿਆਨਾ ਮੀਂਹ ਪਿਆ ਹੈ ਜਦੋਂ…
ਪੰਜਾਬ ਵਿੱਚ ਗੰਭੀਰ ਬਿਜਲੀ ਸੰਕਟ

ਪੰਜਾਬ ਵਿੱਚ ਗੰਭੀਰ ਬਿਜਲੀ ਸੰਕਟ

ਚੰਡੀਗਡ਼੍ਹ : ਪੰਜਾਬ ਵਿੱਚ ਵਧਦੀ ਗਰਮੀ ਕਾਰਨ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਸੂਬੇ ਵਿੱਚ ਲਗਾਤਾਰ ਦੂਜੇ ਦਿਨ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਟੱਪ ਗਈ ਹੈ। ਅੱਜ ਬਿਜਲੀ ਦੀ ਮੰਗ 17,085 ਮੈਗਾਵਾਟ ਦਰਜ ਕੀਤੀ ਗਈ। ਸਾਲ 2025 ਵਿੱਚ…
ਚੰਡੀਗੜ੍ਹ ਦੇ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ ਦੇ ਸਕੂਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ : ਚੰਡੀਗੜ੍ਹ ਵਿੱਚ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਅੱਜ ਸਕੂਲ ਖੁੱਲਦਿਆਂ ਹੀ ਸ਼ਹਿਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਤਾਂ ਜੀ ਦਿੱਤੀ ਗਈ ਹੈ। ਜਿਸ ਵਿੱਚ ਚੰਡੀਗੜ੍ਹ ਦੇ ਸਕੂਲਾਂ ਅਤੇ ਹਰਿਆਣਾ…