Posted inChandigarh
ਸ਼ਤਰੰਜ ਦਾ ਰਾਜਾ ਆਰ. ਪ੍ਰਗਨਾਨੰਦ
ਚੰਡੀਗੜ੍ਹ : ਭਾਰਤ ਦੇ ਨੌਜਵਾਨ ਸ਼ਤਰੰਜ ਜਾਦੂਗਰ ਆਰ. ਪ੍ਰਗਨਾਨੰਦ ਨੇ ਆਪਣੀ ਅਣਥੱਕ ਮਿਹਨਤ ਸਦਕਾ ਵਿਸ਼ਵ ਸ਼ਤਰੰਜ ਦੇ ਨਕਸ਼ੇ ’ਤੇ ਭਾਰਤ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਜਿੱਥੇ ਅਜੋਕੇ ਦੌਰ ਵਿੱਚ ਨਿੱਕੀ-ਨਿੱਕੀ ਉਮਰ ਦੇ ਬੱਚੇ ਆਧੁਨਿਕ ਗੈਜੇਟਾਂ (ਮੋਬਾਈਲ ਅਤੇ ਵੀਡੀਓ…




























