Posted inHimachal Pradesh
ਪਾਂਗੀ ਘਾਟੀ ’ਚ ਦੋ ਹਫ਼ਤਿਆਂ ਬਾਅਦ ਬਿਜਲੀ ਸਪਲਾਈ ਬਹਾਲ
ਚੰਬਾ: ਕਬਾਇਲੀ ਖੇਤਰ ਪਾਂਗੀ ਘਾਟੀ ਦੇ ਵਸਨੀਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਦੋ ਹਫ਼ਤਿਆਂ ਦੇ ਲੰਬੇ ਹਨ੍ਹੇਰੇ ਤੋਂ ਬਾਅਦ ਇਲਾਕੇ ਵਿੱਚ ਬਿਜਲੀ ਸਪਲਾਈ ਮੁੜ ਬਹਾਲ ਹੋ ਗਈ ਹੈ। ਇਹ ਵਿਘਨ 22 ਮਾਰਚ ਨੂੰ ਉਸ ਵੇਲੇ ਪਿਆ ਸੀ ਜਦੋਂ ਇੱਕ ਭਾਰੀ…


























