Posted inUnited States
ਸਿਆਟਲ ’ਚ Swami Vivekananda ਦੇ ਪਹਿਲੇ ਆਦਮ-ਕੱਦ ਬੁੱਤ ਤੋਂ ਪਰਦਾ ਹਟਾਇਆ
ਨਿਊਯਾਰਕ: ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਅਤੇ ਅਧਿਆਤਮਕ ਗੁਰੂ ਸਵਾਮੀ ਵਿਵੇਕਾਨੰਦ ਦੇ ਸਨਮਾਨ ਹਿੱਤ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਉਨ੍ਹਾਂ ਦੇ ਪਹਿਲੇ ਆਦਮ-ਕੱਦ ਬੁੱਤ ਤੋਂ ਪਰਦਾ ਹਟਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਡਾਊਨਟਾਊਨ ਸਿਆਟਲ ਦੇ ਰੁਝੇਵਿਆਂ ਭਰੇ ਵੈਸਟਲੇਕ ਸਕੁਏਅਰ ਵਿੱਚ ਸਥਾਪਤ ਇਹ ਕਾਂਸੀ…



























