Posted inChandigarh
ਪੰਜਾਬ ਦਾ ਦੁਖਾਂਤ-7: ਬਾਣੀ ਦੇ ਪੱਤਰੇ: ਮੁੱਕਦੀ ਨਹੀਂ ਦਰਦਾਂ ਦੀ ਪੂਣੀ…
ਚੰਡੀਗਡ਼੍ਹ : ਪੰਜਾਬ ਨੇ ਕਾਲੀ ਹਨੇਰੀ ’ਚ ਬਹੁਤ ਕੁਝ ਗੁਆਇਆ। ਅੱਸੀ-ਨੱਬੇ ਦੇ ਦਹਾਕੇ ’ਚ ਕਿੰਨੇ ਝੱਖੜ ਝੁੱਲੇ ਪਰ ਪੰਜਾਬ ਨੇ ਗੁਰੂ ਦੀ ਬਾਣੀ ਪ੍ਰਤੀ ਅਦਬ ਤੇ ਆਸਥਾ ਨਹੀਂ ਗੁਆਈ। ਅੱਜ ਜੋ ਬੇਅਦਬੀ ਦਾ ਮੁੱਦਾ ਗੂੰਜ ਰਿਹਾ ਹੈ, ਉਸ ਦੀ ਜੜ੍ਹ ਅੱਸੀ…





























