Posted inChandigarh
ਪੰਜਾਬ ਦਾ ਦੁਖਾਂਤ-2; ਅਧੂਰਾ ਸਫ਼ਰ: ਗਿਆਰਾਂ ਵਰ੍ਹਿਆਂ ਦਾ ਹਰ ਮਹੀਨਾ ਲਹੂ-ਲੁਹਾਣ
ਚੰਡੀਗਡ਼੍ਹ : ਪੰਜਾਬ ਨੇ ਉਹ ਮੰਜ਼ਰ ਵੀ ਦੇਖਿਆ ਜਦੋਂ ਸੜਕਾਂ ’ਤੇ ਖ਼ਾਮੋਸ਼ੀ ਸੀ। ਬਜ਼ੁਰਗ ਅਰਦਾਸਾਂ ਕਰਦੇ ਸਨ ਕਿ ਘਰੋਂ ਕੰਮ ’ਤੇ ਨਿਕਲੇ ਮਾਂ ਜਾਏ ਸੁੱਖੀ-ਸਾਂਦੀ ਪਰਤ ਆਉਣ। ਕਾਲੇ ਸਮਿਆਂ ਦਾ ਚਿੱਟਾ ਸੱਚ ਹੈ ਕਿ ਪੰਜਾਬ ਨੇ ਅਜਿਹੇ ਗਿਆਰਾਂ ਵਰ੍ਹੇ ਹੰਢਾਏ ਜਦੋਂ…





























