Posted inChandigarh
Chandigarh ‘ਚ OLA ਮੁਅੱਤਲ: ਜਾਣੋ ਪ੍ਰਸ਼ਾਸਨ ਦਾ ਇਹ ਫੈਸਲਾ ਤੁਹਾਡੇ, ਡਰਾਈਵਰਾਂ ਅਤੇ ਹੋਰ ਕੈਬ ਕੰਪਨੀਆਂ ਲਈ ਕੀ ਮਾਇਨੇ ਰੱਖਦਾ ਹੈ?
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡਾ ਕਦਮ ਚੁੱਕਦਿਆਂ ਓਲਾ ਕੈਬਸ (Ola Cabs) ਚਲਾਉਣ ਵਾਲੀ ਕੰਪਨੀ 'ਐਨੀ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ' ਦਾ ਐਗਰੀਗੇਟਰ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਚੰਡੀਗੜ੍ਹ ਦੇ ਨਵੇਂ 'ਮੋਟਰ ਵਹੀਕਲ ਐਗਰੀਗੇਟਰ…





























