Posted inIndia
ਬੱਚਿਆਂ ਨੂੰ ਸਕੂਲਾਂ `ਚ ਜਾਰੀ ਕੀਤੇ ਜਾਣਗੇ ਜਾਤੀ ਸਰਟੀਫ਼ਿਕੇਟ, ਵਿਧਾਨ ਸਭਾ `ਚ ਬਿੱਲ ਪਾਸ
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਘੋਸ਼ਣਾ ਕੀਤੀ ਕਿ ਝਾਰਖੰਡ ਹਰੇਕ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਕੈਂਪਸ ਤੋਂ ਜਾਤੀ ਸਰਟੀਫਿਕੇਟ ਜਾਰੀ ਕਰਨ ਵਾਲਾ ਪਹਿਲਾ ਰਾਜ ਬਣਨ ਲਈ ਤਿਆਰ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ…





























